Raati Chann
ਜਦੋਂ ਰਾਤੀਂ ਚੰਨ ਨਿਕਲਦਾ ਐ
ਜਦੋਂ ਕਾਲੇ ਬੱਦਲ ਛੱਉਂਦੇ ਨੇ
ਇਸ ਬੇਰੰਗੀ ਜਿਹੀ ਦੁਨੀਆਂ ਵਿੱਚ
ਕੁਛ ਲੋਗ ਨਿਕਲ ਕੇ ਆਉਂਦੇ ਨੇ
ਜਦੋਂ ਰਾਤੀਂ ਚੰਨ ਨਿਕਲਦਾ ਐ
ਜਦੋਂ ਕਾਲੇ ਬੱਦਲ ਛੱਉਂਦੇ ਨੇ
ਇਸ ਬੇਰੰਗੀ ਜਿਹੀ ਦੁਨੀਆਂ ਵਿੱਚ
ਕੁਛ ਲੋਗ ਨਿਕਲ ਕੇ ਆਉਂਦੇ ਨੇ
ਪਿਛੇ ਰਹਿ ਜਾਏ ਦੁਨੀਆਂ ਸਾਰੀ
ਲਾਂਦੇ ਉਹ ਕੋਈ ਐਸੀ ਤਾਰੀ
ਸ਼ਿਖਰ ਦੁਪਹਿਰੇ ਤਾਰੇ ਗਿਣਦੇ
ਜਿੱਤ ਬੈਠੇ ਉਹ ਬਾਜ਼ੀ ਹਾਰੀ
ਜ਼ਾਤ ਪਾਤ ਦਾ ਫਰਕ ਵੀ ਕੋਈ ਨਈ
ਐਥੇ ਕਾਲਾ ਵਰਕ਼ ਵੀ ਕੋਈ ਨਈ
ਛੱਡ ਦਿੱਤੀ ਮੈਂ ਫਿਕਰ ਜਹਾਨ ਦੀ
ਐ ਹੁਣ ਕਸ਼ਤੀ ਮੇਰੇ ਰਾਹ ਦੀ
ਕਸ਼ਤੀ ਅੰਦਰ ਡੋਲੀ ਜਾਈਏ
ਬੁੱਲ੍ਹੇ ਸਾਹ ਤੇ ਹੀਰ ਸੁਣਾਈਏ
ਲੋਕਾਂ ਤੋਂ ਕੀ ਲੈਣਾ ਸਾਨੂੰ
ਆਪਣੇ ਅੰਦਰ ਝਾਤੀ ਪਾਈਏ
ਬੁੱਲ੍ਹੇ ਸ਼ਾਹ ਚੱਲ ਓਥੇ ਚੱਲੀਏ
ਜਿੱਥੇ ਸਾਰੇ ਅੰਨ੍ਹੇ
ਨਾ ਕੋਈ ਸਾਡੀ ਜ਼ਾਤ ਪਹਿਚਾਣੇ
ਨਾ ਕੋਈ ਸਾਂਨੂੰ ਮੰਨੇ
ਬੁੱਲ੍ਹੇ ਸ਼ਾਹ ਚੱਲ ਓਥੇ ਚੱਲੀਏ
ਜਿੱਥੇ ਸਾਰੇ ਅੰਨ੍ਹੇ
ਨਾ ਕੋਈ ਸਾਡੀ ਜ਼ਾਤ ਪਹਿਚਾਣੇ
ਨਾ ਕੋਈ ਸਾਂਨੂੰ ਮੰਨੇ
ਜਦੋਂ ਰਾਤੀਂ ਚੰਨ ਨਿਕਲਦਾ ਐ
ਜਦੋਂ ਕਾਲੇ ਬੱਦਲ ਛੱਉਂਦੇ ਨੇ
ਜਦੋਂ ਰਾਤੀਂ ਚੰਨ ਨਿਕਲਦਾ ਐ
ਜਦੋਂ ਕਾਲੇ ਬੱਦਲ ਛੱਉਂਦੇ ਨੇ
ਇਸ ਬੇਰੰਗੀ ਜਿਹੀ ਦੁਨੀਆਂ ਵਿੱਚ
ਕੁਛ ਲੋਗ ਨਿਕਲ ਕੇ ਆਉਂਦੇ ਨੇ
ਜਦੋਂ ਰਾਤੀਂ ਚੰਨ ਨਿਕਲਦਾ ਐ
ਜਦੋਂ ਕਾਲੇ ਬੱਦਲ ਛੱਉਂਦੇ ਨੇ
ਇਸ ਬੇਰੰਗੀ ਜਿਹੀ ਦੁਨੀਆਂ ਵਿੱਚ
ਕੁਛ ਲੋਗ ਨਿਕਲ ਕੇ ਆਉਂਦੇ ਨੇ
ਕਾਲੀ ਬਿੱਲੀ ਰਸਤਾ ਕਾਟੇ
ਵਾਪਸ ਆਏ ਤਲਵੇ ਚਾਟੇ
ਦੂਰੋਂ ਆਏ ਸੱਪ ਨਿਰਾਲੇ
ਕਾਲੀਆਂ ਕਾਲੀਆਂ ਅੰਖੀਆਂ ਵਾਲੇ
ਕਿਹੋ ਜਿਹੀ ਐ ਰਾਤ ਨਿਰਾਲੀ
ਜ਼ਾਤ ਤੇਰੀ ਐ ਪੁੱਛਣ ਵਾਲੀ
ਸਾਡੀ ਤੋਰ ਵੀ ਕਾਲੀ ਕਾਲੀ
ਉੱਤੇ ਧੁੱਵਾਂ ਹੱਥ ਮੇਰੇ ਖਾਲੀ
ਜਦੋਂ ਰਾਤੀਂ ਚੰਨ ਨਿਕਲਦਾ ਐ
ਜਦੋਂ ਕਾਲੇ ਬੱਦਲ ਛੱਉਂਦੇ ਨੇ
ਇਸ ਬੇਰੰਗੀ ਜਿਹੀ ਦੁਨੀਆਂ ਵਿੱਚ
ਕੁਛ ਲੋਗ ਨਿਕਲ ਕੇ ਆਉਂਦੇ ਨੇ
ਜਦੋਂ ਰਾਤੀਂ ਚੰਨ ਨਿਕਲਦਾ ਐ
ਜਦੋਂ ਕਾਲੇ ਬੱਦਲ ਛੱਉਂਦੇ ਨੇ
ਇਸ ਬੇਰੰਗੀ ਜਿਹੀ ਦੁਨੀਆਂ ਵਿੱਚ
ਕੁਛ ਲੋਗ ਨਿਕਲ ਕੇ ਆਉਂਦੇ ਨੇ