Yaaran Waale

Lakhi Gill

ਇਰਾਦੇ ਦੀ ਪੱਕੀ ਦੋਆਬੇ ਦੀ ਜੱਟੀ ਆ
ਕੱਪੜੇ branded ਫੈਸ਼ਨ ਦੀ ਪੱਟੀ ਆ
ਤੇਰਾ ਮੇਰਾ ਕੋਈ match up ਨਹੀਂ ਹੁੰਦਾ
Brand ਬਿਨਾਂ ਮੇਰਾ get up ਨਹੀਂ ਹੁੰਦਾ
Jean ਚ ਲਗਾ bomb ਤੇ ਸੂਟ ਚ end ਆ ਵਾਲੀ ਆ
ਕੁੜੀ ਬ੍ਰੈਂਡਾ ਵਾਲੀ ਆ
ਕੁੜੀ ਬ੍ਰੈਂਡਾ ਵਾਲੀ ਆ
ਕਿੱਸੇ ਨੂੰ ਦਿਲ ਮੈਂ ਦੇਣਾ ਨਹੀਂ
ਜੁਸਟ ਫਰੈਂਡਾ ਵਾਲੀ ਆ
ਕੁੜੀ ਬ੍ਰੈਂਡਾ ਵਾਲੀ ਆ
ਕੁੜੀ ਬ੍ਰੈਂਡਾ ਵਾਲੀ ਆ
ਕਿੱਸੇ ਨੂੰ ਦਿਲ ਮੈਂ ਦੇਣਾ ਨਹੀਂ
ਜੁਸਟ ਫਰੈਂਡਾ ਵਾਲੀ ਆ

Car ਤੇ ਦਿਲ ਦੋਨਾਂ ਤੋ rich ਮੈਂ
ਤੇਰੇ attitude ਨੂੰ ਜਾਨ ਦਾ ਟਿੱਚ ਮੈਂ
ਜਿਹੜਾ ਬ੍ਰੈਂਡਾ ਦੀ ਕਰੇ ਤੂੰ ਗੱਲ ਨੀਂ
Footpath ਤੇ ਉਹ ਵੰਡੇ ਆ ਕੱਲ ਨੀਂ
Range ਆ ਵਾਲੇ ਆ ਅੱਸੀ ਤੇ ਥਾਰਾ ਵਾਲੇ ਆ
ਹੋ ਮਹਿੰਗੀਆਂ ਕਾਰਾਂ ਵਾਲੇ ਆ
ਮਹਿੰਗੀਆਂ ਕਾਰਾਂ ਵਾਲੇ ਆ
ਅਸੀਂ ਨਹੀਂ ਆਸ਼ਿਕ਼ ਬਣਦੇ ਬੀਬਾ
ਅਸੀਂ ਤੇ ਯਾਰਾਂ ਵਾਲੇ ਆ

ਘਰੋਂ ਮਿਲੇ ਖੁੱਲ੍ਹਾ cash ਜੱਟੀ ਨੂੰ
Dad ਕਰੌਂਦਾ ਐਸ਼ ਜੱਟੀ ਨੂੰ
ਹਾਨ ਘਰੋਂ ਮਿਲੇ ਖੁੱਲ੍ਹਾ cash ਜੱਟੀ ਨੂੰ
Dad ਕਰੌਂਦਾ ਐਸ਼ ਜੱਟੀ ਨੂੰ
ਥੋੜਦੀ ਤੇ ਤਿਲ ਨੂੰ ਤੂੰ pimple ਨਾ ਜਾਨੀ
ਸੂਟਾ ਚ ਜੱਟੀ ਨੂੰ simple ਨਾ ਜਾਨੀ
ਹਾਨ ਗੱਲਾਂ ਵਾਲੀ ਨਹੀਂ ਮੈਂ ਸਟੈਂਡਾ ਵਾਲੀ ਆ
ਕੁੜੀ ਬ੍ਰੈਂਡਾ ਵਾਲੀ ਆ
ਕੁੜੀ ਬ੍ਰੈਂਡਾ ਵਾਲੀ ਆ
ਕਿੱਸੇ ਨੂੰ ਦਿਲ ਮੈਂ ਦੇਣਾ ਨਹੀਂ
ਜੁਸਟ ਫਰੈਂਡਾ ਵਾਲੀ ਆ
ਕੁੜੀ ਬ੍ਰੈਂਡਾ ਵਾਲੀ ਆ
ਕੁੜੀ ਬ੍ਰੈਂਡਾ ਵਾਲੀ ਆ
ਕਿੱਸੇ ਨੂੰ ਦਿਲ ਮੈਂ ਦੇਣਾ ਨਹੀਂ
ਜੁਸਟ ਫਰੈਂਡਾ ਵਾਲੀ ਆ

ਹੋ ਗੁੰਨਾ ਤੇ ਰੰਨਾਂ ਤੋ ਦੂਰ ਹੀ ਰਹਿੰਦਾ
ਤਾਂ ਹੀ ਤਾਂ face ਤੇ ਨੂਰ ਹੀ ਰਹਿਣਾ
ਹੋ ਗੁੰਨਾ ਤੇ ਰੰਨਾਂ ਤੋ ਦੂਰ ਹੀ ਰਹਿੰਦਾ
ਤਾਂ ਹੀ ਤਾਂ face ਤੇ ਨੂਰ ਹੀ ਰਹਿਣਾ
ਬਾਹ ਚ ਮੇਰੇ ਜਾਨ ਬਥੇਰੀ
ਛੋਟੀ ਆ age ਪਹਿਚਾਣ ਬਥੇਰੀ
ਲੋਫਰ ਜਾਣੀ ਨਾ ਚੰਗੇ ਵਿਚਾਰਾਂ ਵਾਲੇ ਆ
ਹੋ ਮਹਿੰਗੀਆਂ ਕਾਰਾਂ ਵਾਲੇ ਆ
ਮਹਿੰਗੀਆਂ ਕਾਰਾਂ ਵਾਲੇ ਆ
ਅਸੀਂ ਨਹੀਂ ਆਸ਼ਿਕ਼ ਬਣਦੇ ਬੀਬਾ
ਅਸੀਂ ਤੇ ਯਾਰਾਂ ਵਾਲੇ ਆ

ਤੇਰੇ ਤੇ ਮੇਰੇ ਚ ਫਰਕ ਬੜਾ ਇਹ
ਮੁੰਡਿਆਂ ਨੂੰ ਕੁੜੀਆਂ ਦਾ ਠਰਕ ਬੜਾ ਇਹ
ਵੇ ਤੇਰੇ ਤੇ ਮੇਰੇ ਚ ਫਰਕ ਬੜਾ ਇਹ
ਮੁੰਡਿਆਂ ਨੂੰ ਕੁੜੀਆਂ ਦਾ ਠਰਕ ਬੜਾ ਇਹ
ਤੇਰਾ ਵੇ ਮੇਰੇ ਤੇ ਚਲੇ ਨਾ ਜਾਦੂ
ਤੇਰੇ ਵੇ ਲੱਖੀ ਮੈਂ ਆਉਣਾ ਨੀਂ ਕਾਬੂ
ਤੂੰ ਗੈਂਗਾ ਵਾਲੇ ਇਹ ਮੈਂ ਮੁਸਟੈਂਗਾ ਵਾਲੀ ਆ
ਕੁੜੀ ਬ੍ਰੈਂਡਾ ਵਾਲੀ ਆ
ਕੁੜੀ ਬ੍ਰੈਂਡਾ ਵਾਲੀ ਆ
ਕਿੱਸੇ ਨੂੰ ਦਿਲ ਮੈਂ ਦੇਣਾ ਨਹੀਂ
Just ਫਰੈਂਡਾ ਵਾਲੀ ਆ
ਕੁੜੀ ਬ੍ਰੈਂਡਾ ਵਾਲੀ ਆ
ਕੁੜੀ ਬ੍ਰੈਂਡਾ ਵਾਲੀ ਆ
ਕਿੱਸੇ ਨੂੰ ਦਿਲ ਮੈਂ ਦੇਣਾ ਨਹੀਂ
Just ਫਰੈਂਡਾ ਵਾਲੀ ਆ

ਜੇ ਆਈ ਤੇ ਆ ਗਏ ਤਾ ਫਿਰੇ ਗੀ ਪਿੱਛੇ
ਅਮਿਤ ਨੂੰ ਪੁੱਛੇਗੀ ਲੱਖੀ ਗਿੱਲ ਕਿੱਥੇ
ਜੇ ਆਈ ਤੇ ਆ ਗਏ ਤਾ ਫਿਰੇ ਗੀ ਪਿੱਛੇ
ਅਮਿਤ ਨੂੰ ਪੁੱਛੇਗੀ ਲੱਖੀ ਗਿੱਲ ਕਿੱਥੇ
ਅੜਬ ਯਾਰਾਂ ਦੇ ਕੰਮ ਤੂਫ਼ਾਨੀ
ਹੁਕਮ ਦੇ ਯੱਕੇ ਨਾ ਕਰਨ ਗੁਲਾਮੀ
ਵੇਹਲੜ ਜਾਨੀ ਨਾ ਕੰਮਾਂ ਕਾਰਣ ਵਾਲੇ ਆ
ਹੋ ਮਹਿੰਗੀਆਂ ਕਾਰਾਂ ਵਾਲੇ ਆ
ਮਹਿੰਗੀਆਂ ਕਾਰਾਂ ਵਾਲੇ ਆ
ਅਸੀਂ ਨਹੀਂ ਆਸ਼ਿਕ਼ ਬੰਦੇ ਬੀਬਾ
ਅਸੀਂ ਤੇ ਯਾਰਾਂ ਵਾਲੇ ਆ

Snappy (ਹੋ ਹੋ ਹੋ )

Other artists of Pop rock