Car Reebna wali [Bhajjo Veero Ve]

Satta Vairowalia

ਮਿਠੀਏ ਨੀ ਮਿਠੀਏ
ਲੈਜਾਂਗੇ ਨੀ ਲੈਜਾਂਗੇ
ਮਿਠੀਏ ਨੀ ਮਿਠੀਏ
ਲੈਜਾਂਗੇ ਨੀ ਲੈਜਾਂਗੇ

ਕਰ ਦੇਣੇ ਮੂੰਹ ਬੰਦ ਭਾਨੀ ਮਾਰਾਂ ਦੇ
ਸਿਹਰੇ ਬੰਨ ਤੁਰੂ ਵਾਂਗ ਥਾਣੇਦਾਰਾਂ ਦੇ
ਕਰ ਦੇਣੇ ਮੂੰਹ ਬੰਦ ਭਾਨੀ ਮਾਰਾਂ ਦੇ
ਸਿਹਰੇ ਬੰਨ ਤੁਰੂ ਵਾਂਗ ਥਾਣੇਦਾਰਾਂ ਦੇ
ਵੇਖੀ ਤੇਰੇ ਪੇਕੇ ਪਿੰਡ ਚੜ ਜਾਣਾ ਚਨ
ਵੇਖੀ ਤੇਰੇ ਪੇਕੇ ਪਿੰਡ
ਵੇਖੀ ਤੇਰੇ ਪੇਕੇ ਪਿੰਡ ਚੜ ਜਾਣਾ ਚਨ
ਜਦੋਂ ਪਗ ਉੱਤੇ ਕਲਗੀ ਸਜਾ ਲਈ ਵਿਆਉਣ ਤੈਨੂ
ਵਿਆਉਣ ਤੈਨੂ

ਵਿਆਉਣ ਤੈਨੂੰ ਆਊ ਚੰਨੀਏ ਨੀ ਲੈਕੇ ਕਾਰ ਰੀਬਨਾਂ ਵਾਲੀ
ਵਿਆਉਣ ਤੈਨੂੰ ਆਊ ਚੰਨੀਏ ਨੀ ਲੈਕੇ ਕਾਰ ਰੀਬਨਾਂ ਵਾਲੀ ਹੋ

ਵਾਜੇ-ਗਾਜੇ ਪੁਰੇ ਵਜਵਾਉ ਖੁਲ ਕੇ ਨੀ ਮੈਂ ਦਿਲੋਂ ਡੁੱਲ ਕੇ
ਸਾਲੀਆ ਨੂੰ ਸ਼ਗਨ ਵੀ ਪਾਊ ਖੁਲ ਕੇ ਖੁਸ਼ੀਆ ਚ ਘੁਲ ਕੇ
ਐਂਵੇ ਕੀਤੇ ਆਖਣ ਨਾ ਸੂਮ ਜਿਹਾ ਪਰੌਣਾ
ਵੇਖੀ ਕਿੱਤੇ ਆਖਣ ਨਾ
ਐਂਵੇ ਕੀਤੇ ਆਖਣ ਨਾ ਸੂਮ ਜਿਹਾ ਪਰੌਣਾ
ਨੀ ਡੱਕ ਦਾਊ ਰੁਪਈਆ ਨਾਲ ਥਾਲੀ
ਵਿਆਉਣ ਤੈਨੂ
ਵਿਆਉਣ ਤੈਨੂ

ਵਿਆਉਣ ਤੈਨੂੰ ਆਊ ਚੰਨੀਏ ਨੀ ਲੈਕੇ ਕਾਰ ਰੀਬਨਾਂ ਵਾਲੀ
ਵਿਆਉਣ ਤੈਨੂੰ ਆਊ ਚੰਨੀਏ ਨੀ ਲੈਕੇ ਕਾਰ ਰੀਬਨਾਂ ਵਾਲੀ ਹੋ

ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਦਾ ਬਤਾਉ
ਨੀ ਗੱਡੀ ਵਿਚੋ ਰੋਂਦੀ ਨੂੰ ਤੈਨੂੰ ਕੱਡ ਰੁਮਾਲ ਫਡਾਉ
ਨੀ ਗੱਡੀ ਵਿਚੋ ਰੋਂਦੀ ਨੂੰ ਤੈਨੂੰ ਕੱਡ ਰੁਮਾਲ ਫਡਾਉ
ਵੈਰੋਵਾਲ਼ੀਏ ਦੇ ਮੋਡੇ ਸਿਰ ਸੁੱਟ ਕੇ ਨੀ ਤੂੰ ਸਿਰ ਸੁੱਟ ਕੇ
ਰੋਏਂਗੀ ਗੱਡੀ ਦੇ ਵਿਚ ਫੁੱਟ ਫੁੱਟ ਕੇ
ਨੀ ਤੂੰ ਫੁਟ ਫੁਟ ਕੇ
ਦੁਖ ਹੋਣਾ ਪੇਕਾ ਪਿੰਡ ਵਿਛੜ ਗਏ ਦਾ
ਦੁਖ ਹੋਣਾ ਭਾਵੇ ਤੈਨੂੰ
ਦੁਖ ਹੋਣਾ ਪੇਕਾ ਪਿੰਡ ਵਿਛੜ ਗਏ ਦਾ
ਖੁਸ਼ੀ ਸੋਹਰਿਆ ਦੀ ਜਾਣੀ ਨਾ ਸਾਂਭਲੀ
ਵਿਆਉਣ ਤੈਨੂ
ਵਿਆਉਣ ਤੈਨੂ

ਵਿਆਉਣ ਤੈਨੂੰ ਆਊ ਚੰਨੀਏ ਨੀ ਲੈਕੇ ਕਾਰ ਰੀਬਨਾਂ ਵਾਲੀ
ਵਿਆਉਣ ਤੈਨੂੰ ਆਊ ਚੰਨੀਏ ਨੀ ਲੈਕੇ ਕਾਰ ਰੀਬਨਾਂ ਵਾਲੀ ਹੋ

ਵਿਆਉਣ ਤੈਨੂ
ਵਿਆਉਣ ਤੈਨੂੰ ਆਊ ਚੰਨੀਏ ਨੀ ਲੈਕੇ ਕਾਰ ਰੀਬਨਾਂ ਵਾਲੀ
ਵਿਆਉਣ ਤੈਨੂੰ ਆਊ ਚੰਨੀਏ ਨੀ ਲੈਕੇ ਕਾਰ ਰੀਬਨਾਂ ਵਾਲੀ ਹੋ

Trivia about the song Car Reebna wali [Bhajjo Veero Ve] by Amrinder Gill

When was the song “Car Reebna wali [Bhajjo Veero Ve]” released by Amrinder Gill?
The song Car Reebna wali [Bhajjo Veero Ve] was released in 2018, on the album “Car Reebna Wali”.
Who composed the song “Car Reebna wali [Bhajjo Veero Ve]” by Amrinder Gill?
The song “Car Reebna wali [Bhajjo Veero Ve]” by Amrinder Gill was composed by Satta Vairowalia.

Most popular songs of Amrinder Gill

Other artists of Dance music