Boota Gaalan Kad Da Ae

Satta Vairowalia

ਤੇਰਾ ਗਾਣਾ ਸੁਣੇ ਬਿਨਾਂ ਮੈਨੂੰ ਨੀਂਦ ਨੀ ਔਂਦੀ
ਓ ਨੀ ਚਾਚਾ ਅੱਜ ਨੀ ਗਵਾ ਅੱਜ ਟੁੱਟੇ ਪਏ ਆਂ
ਉਠੋਗੇ ਕੇ police ਦੀ ਅਵਾਜ ਕੱਡਾਂ

ਕਮਰੇ ਵਰਗੀ ਦੁਨੀਆਂ ਕੱਠੇ ਰਿਹਿੰਦੇ ਰਬ ਦੇ ਬੰਦੇ
ਆਪਸ ਵਿਚ ਗਰਾਰੀ ਵਾਂਗਰ ਫਿਰਨ ਫਸਾਯੀ ਡੰਡੇ

Ya ya British passport
ਕਿੰਨੀ ਅੱਗ ਲੱਗੀ ਆ ਪੱਕੇ ਹੋਣ ਦੀ

ਬੰਦੇ ਹੀ ਖੁਦ ਬੰਦੇ ਦੀ ਪਯਾ ਜੜ ਨੂ ਵੱਡ ਦਾ ਏ
ਸੱਚ ਕਿਹਾ ਤਾਂ ਕਿਹਣਾ ਬੂਟਾ ਗਾਲਾਂ ਕੱਢ ਦਾ ਏ (ਸੋਂਹ ਖਾ)
ਸੱਚ ਕਿਹਾ ਤਾਂ ਕਿਹਣਾ ਬੂਟਾ ਗਾਲਾਂ ਕੱਢ ਦਾ ਏ (ਸੋਂਹ ਖਾ)
ਸੱਚ ਕਿਹਾ ਤਾਂ ਕਿਹਣਾ ਬੂਟਾ ਗਾਲਾਂ ਕੱਢ ਦਾ

ਤੁਸੀ ਵੀ bathroom ਜਾਣਾ

ਜੋੜੀ ਥੋੜੀ ਨਰਡ ਬਥੇਰੇ ਰੂਹ ਨਾ ਹੁੰਦੀ ਰਾਜ਼ੀ ਏ
ਰਿਸ਼ਤੇਦਾਰੀ ਕਾਦੀ ਪਾਜੀ ਚਲਦੀ ਸੌਦੇਬਾਜ਼ੀ ਏ

ਬੂਟੇ ਮੈਂ ਤੇਰੀ ਪ੍ਰਜਾਈ ਮਹਿੰਗੀ ਨੀ ਲੈਲੀ

ਜੋੜੀ ਥੋੜੀ ਨਰਡ ਬਥੇਰੇ ਰੂਹ ਨਾ ਹੁੰਦੀ ਰਾਜ਼ੀ ਏ
ਰਿਸ਼ਤੇਦਾਰੀ ਕਾਦੀ ਪਾਜੀ ਚਲਦੀ ਸੌਦੇਬਾਜ਼ੀ ਏ
ਹੀਰ ਤੇ ਰਾਂਝਾ ਗਰਜ਼ਾਂ ਕਰਕੇ ਅਖਾਂ ਗੱਡ ਦਾ ਏ
ਸੱਚ ਕਿਹਾ ਤਾਂ ਕਿਹਣਾ ਬੂਟਾ ਗਾਲਾਂ ਕੱਢ ਦਾ ਏ (ਸੋਂਹ ਖਾ)
ਸੱਚ ਕਿਹਾ ਤਾਂ ਕਿਹਣਾ ਬੂਟਾ ਗਾਲਾਂ ਕੱਢ ਦਾ ਏ
ਸੱਚ ਕਿਹਾ ਤਾਂ ਕਿਹਣਾ ਬੂਟਾ ਗਾਲਾਂ ਕੱਢ ਦਾ ਏ

ਚੌਧਰੀ ਸਾਬ ਤੁੱਸੀ ਕਿਂਵੇਂ ਪੱਕੇ ਹੋਏ
ਅੱਛਾ ਇਸਤਰਾਂ ਹੋਏ ਸੀ

ਪੇਂਡੂ ਜੱਟ ਵਲੈਤੀ ਹੋ ਗਏ ਵਾ ਵਾ ਰੋਬ ਜਮੌਨੇ ਆਂ
Sorry, Thank you ਯਾ ਯਾ ਕਰਕੇ ਦੁਨਿਯਾ ਨੂ ਉਲਝੌਨੇ ਆਂ
ਸਬ ਨੂ ਵਿਹਮ ਪੇਯਾ ਪਰਦੇਸੀ ਬੁੱਲੇ ਹੀ ਵੱਡ ਦਾ ਏ
ਸੱਚ ਕਿਹਾ ਤਾਂ ਕਿਹਣਾ ਬੂਟਾ ਗਾਲਾਂ ਕੱਢ ਦਾ ਏ (ਸੋਂਹ ਖਾ)
ਸੱਚ ਕਿਹਾ ਤਾਂ ਕਿਹਣਾ ਬੂਟਾ ਗਾਲਾਂ ਕੱਢ ਦਾ ਏ
ਸੱਚ ਕਿਹਾ ਤਾਂ ਕਿਹਣਾ ਬੂਟਾ ਗਾਲਾਂ ਕੱਢ ਦਾ

ਧਿਆੜੀਆਂ ਦੱਸ ਕਿੰਨੀ ਲੱਗੀਆਂ
ਯਾਰ ਕਮਾ ਲੋ ਪ੍ਯਾਰ ਸਮਾ ਨਈ ਵੈਰਾਂ ਵਿਚ ਉਜਾੜੀ ਦਾ
ਉੱਤੇ ਵਿਹਿੰਦਾ ਬਾਪੂ ਆਖਿਰ ਮੰਗੂ ਹਿਸਾਬ ਦਿਹਾੜੀ ਦਾ
ਵੈਰੋਂ ਵਾਲੀਆਂ ਜੋ ਬੀਜੇ ਨੰਦਾ ਸੋ ਵੱਡ ਦਾ ਏ
ਸੱਚ ਕਿਹਾ ਤਾਂ ਕਿਹਣਾ ਬੂਟਾ ਗਾਲਾਂ ਕੱਢ ਦਾ ਏ (ਸੋਂਹ ਖਾ)
ਸੱਚ ਕਿਹਾ ਤਾਂ ਕਿਹਣਾ ਬੂਟਾ ਗਾਲਾਂ ਕੱਢ ਦਾ ਏ
ਸੱਚ ਕਿਹਾ ਤਾਂ ਕਿਹਣਾ ਬੂਟਾ (ਫ਼ਿੱਟੇ ਮੂੰਹ ਤੇਰਾ)

ਮੇਰੇ ਤੇ ਜਵਾਨੀ ਬੜੀ ਸੀ
Light ਬੰਦ ਕਰੋ ਯਾਰ
ਸੋਂਹ ਗਏ ਹੋ
ਚੱਲ ਮੇਰਾ ਪੁੱਤ 2 ,13 March

Trivia about the song Boota Gaalan Kad Da Ae by Amrinder Gill

When was the song “Boota Gaalan Kad Da Ae” released by Amrinder Gill?
The song Boota Gaalan Kad Da Ae was released in 2020, on the album “Chal Mera Putt 2”.
Who composed the song “Boota Gaalan Kad Da Ae” by Amrinder Gill?
The song “Boota Gaalan Kad Da Ae” by Amrinder Gill was composed by Satta Vairowalia.

Most popular songs of Amrinder Gill

Other artists of Dance music