ALL ABOUT ME

AMRIT MAAN, MAD MIX

ਰੱਖੇ ਪੁੱਤਾਂ ਵਾਂਗੂ ਸਾਂਭ ਸਾਂਭ ਗੱਡੀਆਂ
ਗੱਲਾਂ ਕਰੇ ਨਾ ਔਕਾਤ ਨਾਲੋਂ ਵੱਡੀਆਂ
ਹੋ ਬੜੀ ਰਫਲ ਪਿਆਰੀ ਜਿਵੇੰ ਨਾਰ ਕੋਈ ਸ਼ਿੰਗਾਰੀ
ਰਫਲ ਪਿਆਰੀ ਜਿਵੇੰ ਨਾਰ ਕੋਈ ਸ਼ਿੰਗਾਰੀ
ਕਹਿੰਦਾ ਕਬਜ਼ੇ ਤੇ ਚੱਲੀਏ ਮਾਸ਼ੂਕੇ
ਵੇੜੇ ਵਾਲੇ ਖੇਤ ਵਿਚ ਨੀ ਜਟ ਦਾ ਜੌਹਨਡਿਰ ਸ਼ੂਕੇ
ਨੀ ਵੈਰੀਆਂ ਦੇ ਕਾਲਜੇ ਬਿੱਲੋ ਜਟ ਬਿਨਾਂ ਤੀਲੀਯੋੰ ਫੂਕੇ
ਵੇੜੇ ਵਾਲੇ ਖੇਤ ਵਿਚ ਨੀ ਜਟ ਦਾ ਜੌਹਨਡਿਰ ਸ਼ੂਕੇ

ਨੀ ਨਾਰਾਂ ਜਟ ਪਿੱਛੇ ਫਿਰਦੀਆਂ ਬੜੀਆਂ
ਉਹ ਨੇ ਚੰਡੀਗੜ੍ਹ ਕਾਲਜਾਂ ਚ ਪੜ੍ਹਿਆਂ
ਹੋ ਅੱਖਾਂ ਵੇਖ ਕੇ ਮੰਡੀਰ ਦੀਆਂ ਸੜ੍ਹਿਆਂ
ਇਕ ਤੇਰੇ ਨਾਲ ਪਿਆਰ ਦੂਜਾ ਸਾਂਭਾ ਪ੍ਰਵਾਰ
ਤੇਰੇ ਨਾਲ ਪਿਆਰ ਦੂਜਾ ਸਾਂਭਾ ਪ੍ਰਵਾਰ
ਤੀਜਾ ਯਾਰੀਆਂ ਹੀ ਜਟ ਨੇ ਕਮਾਈਆਂ
ਰੌਬ ਦਿਆਂ ਵਾਲਿਆਂ ਕੁੜੇ
ਨੀ ਤੂੰ ਜਾਨ ਕੇ ਕੰਨਾਂ ਤੋਂ ਲਮਕਾਯੀਆਂ
ਬਦਲਾ ਨੇ ਛਾਂ ਕਰਤੀ ਤੂੰ ਜਦੋਂ ਮੁਖ ਤੋਂ ਐਨਕਾਂ ਲਾਇਆਂ
ਰੌਬ ਦਿਆਂ ਵਾਲਿਆਂ ਕੁੜੇ
ਨੀ ਤੂੰ ਜਾਨ ਕੇ ਕੰਨਾਂ ਤੋਂ ਲਮਕਾਯੀਆਂ

ਸੋਚ ਸਮਝ ਕੇ ਯਾਰਾਂ ਨੂੰ ਐ ਚੁਣਿਆਂ ਬਿੱਲੋ
ਪੱਟ ਉੱਤੇ ਮੌਰ ਦੇਖ ਖੁਣਿਆ ਬਿੱਲੋ
Taste ਐ ਜਮਾ ਸਾਡੇ ਬਾਬੇ ਨਾਲ ਦਾ
ਮੁੱਡ ਤੋਂ deedar sandhu ਸੁਣਿਆ ਬਿੱਲੋ
ਹੋ ਅੜ੍ਹਬ ਨਾ ਜਾਨੀ ਲੰਘੇ ਸਿਰਾਂ ਤੋਂ ਜੇ ਪਾਨੀ
ਫੇਰ ਟਾਲਿਆਂ ਤੋਂ ਜਟ ਕਿੱਥੇ ਟੱਲੀਦਾ
ਮਾਲਵੇ ਦਾ ਜਟ ਦੇਖ ਕੇ ਪੈਰ ਥੱਲੇ ਲੱਗਦਾ ਨੀ ਮਾਝੇ ਵਾਲੀ ਦਾ
ਪਿਪਲਾਂ ਤੋਂ ਉਡਾਰ ਉੱਡ ਗਈ fire ਗੱਬਰੂ ਨੇ ਕੀਤਾ ਪੰਜਤਾਲੀ ਦਾ
ਮਾਲਵੇ ਦਾ ਜਟ ਦੇਖ ਕੇ ਪੈਰ ਪੂੰਜੇ ਲੱਗਦਾ ਨੀ ਮਾਝੇ ਵਾਲੀ ਦਾ

ਹੋ ਜ਼ਾਰੀ ਹੋ ਗਿਆ warrant ਤੇਰੀ ਅੱਖ ਨੂੰ
ਨੀ ਤੂੰ ਜੱਟੀਏ ਚਲਾਤਾਂ good luck ਨੂੰ
ਹੋ ਦੂਣਾ ਕਰਤਾ ਮੈਂ ਪੈਲੀ ਵਾਲੇ ਟੱਕ ਨੂੰ
ਜ਼ਮੀਰ ਵੀ ਐ ਜ਼ਿੰਦਾਂ ਨਾਲੇ area ਬਠਿੰਡਾ
ਜ਼ਮੀਰ ਵੀ ਐ ਜ਼ਿੰਦਾਂ ਨਾਲੇ area ਬਠਿੰਡਾ
ਉੱਤੋਂ ਮਾਨ ਮਾਨ ਗੋਤ ਕੁੜੇ ਜਟ ਦਾ
ਨੀ ਮੋਡੇ ਬਾਰੇ ਤੂੰ ਜਾਣਦੀ ਨੀ ਵੈਰੀ ਜਾਣਦੇ ਆ ਜ਼ੋਰ ਸਾਡੇ ਪੱਟ ਦਾ
ਰਹਿਣੀ ਐ ਮੋਹਾਲੀ ਜੱਟੀਏ ਜਟ ਨਜ਼ਰਾਂ ਚ ਰਹਿਕੇ ਦਿਨ ਕੱਟ ਦਾ
ਨੀ ਮੋਡੇ ਬਾਰੇ ਤੂੰ ਜਾਣਦੀ ਨੀ ਵੈਰੀ ਜਾਣਦੇ ਆ ਜ਼ੋਰ ਸਾਡੇ ਪੱਟ ਦਾ

Trivia about the song ALL ABOUT ME by Amrit Maan

Who composed the song “ALL ABOUT ME” by Amrit Maan?
The song “ALL ABOUT ME” by Amrit Maan was composed by AMRIT MAAN, MAD MIX.

Most popular songs of Amrit Maan

Other artists of Dance music