Allah Maaf Kre

Amrit Maan

ਤੇਰੇ ਜੈਸਾ ਕਿਸੀ ਨੇ ਕਹਿਣ
ਅੱਜ ਤਕ ਕੋਯੀ ਦੇਖਾ ਨਹੀ
ਤੂਝਕੋ ਪਾ ਲੈਣੇ ਕਿ ਅਬ
ਕਿਸੀ ਹਾਥ ਮੇ ਕੋਯੀ ਰੇਖਾ ਨਹੀ

ਤੇਰੀ ਆਂਖੋਂ ਕਾ ਸਾਹਿਲ ਹੀ ਤੋ
ਮੇਰੀ ਮੰਜ਼ਿਲ ਹੈ ਤੂ ਮਿਲ ਨਾ ਮਿਲ
ਤੇਰੇ ਹੋਤੋਂ ਕਾ ਤਿਲ ਮੁਸ੍ਤਕ਼ੀਲ
ਦਿਲ ਕਾ ਕ਼ਾਤਿਲ ਹੈ ਤੂ ਮਿਲ ਨਾ ਮਿਲ
ਸਾਰੀ ਦੁਨਿਯਾ ਇਸੀ ਸੋਚ ਮੇ
ਹੀ ਮਗਨ ਹੈ ਕਿ ਤੂ ਕੌਣ ਹੈ
ਸ਼ਿਜ਼ਡਿਯੋਨ ਕੋ ਭੀ ਤੁਜੱਸੇ
ਜਲਾਂ ਹੈ ਕਿ ਤੂ ਕੌਣ ਹੈ

Desi Crew Desi Crew Desi Crew Desi Crew

ਅੱਲਾਹ ਮਾਫ ਕਰੇ ਕੈਸੀ ਹੁਸਨ ਇਨਾਯਤ ਏ
ਅੱਲਾਹ ਮਾਫ ਕਰੇ ਕੈਸੀ ਹੁਸਨ ਇਨਾਯਤ ਏ
ਤੋਨੂ ਵੇਖ ਕੇ ਸਬ ਨੂ ਰੱਬ ਨਾਲ ਇਕ ਸ਼ਿਕਾਯਤ ਏ
ਕਾਲਾ ਸੂਟ ਨਾ ਪਾਯੋ ਤੋਨੂ ਸਕਤ ਹਿਦਾਯਤ ਏ
ਅੱਲਾਹ ਮਾਫ ਕਰੇ ਕੈਸੀ ਹੁਸਨ ਇਨਾਯਤ ਏ
ਅੱਲਾਹ ਮਾਫ ਕਰੇ ਕੈਸੀ ਹੁਸਨ ਇਨਾਯਤ ਏ

ਅੱਲਾਹ ਮਾਫ ਕਰੇ ਜੀ ਕਾਲਾ ਸੂਟ ਨਾ ਪਾਯੋ

ਸਾਨੂ ਫੁੱਲ ਨੂਨ ਜੇ ਲਗਦੇ
ਸਚਹੀ ਅਫਲਾਟੂਨ ਜੇ ਲਗਦੇ
ਤਾਰੇ ਜਿਵੇਈਂ ਆਂਬ੍ਰਾ ਦੇ ਵਿਚ
ਜਿਨ ਲਾ ਸਾਨੂ ਨਂਬਰ’ਆਂ ਦੇ ਵਿਚ
ਇਸ਼੍ਕ਼ ਨਿਭੋਨਾ ਸਾਡੇ ਪਿੰਡ ਰਿਵਾਯਤ ਏ
ਅੱਲਾਹ ਮਾਫ ਕਰੇ ਕੈਸੀ ਹੁਸਨ ਇਨਾਯਤ ਏ
ਅੱਲਾਹ ਮਾਫ ਕਰੇ ਕੈਸੀ ਹੁਸਨ ਇਨਾਯਤ ਏ

ਤਰਸ ਰੱਟਾ ਤਾਂ ਕਾਰਲੋ ਸਾਡਾ
ਟਾਂਗੇਯਾ ਜਿਹਦਾ ਬਾਗ ਪ੍ਰਦਾ
ਹੋਵਾਂ ਜਿਹ ਮੈਂ ਜਡ੍ਜ ਗੋਰੀਏ
ਨਜ਼ਰਾਂ ਉੱਤੇ ਲਾ ਦੀਆ ਟਾਡਾ

ਕਾਰਲੋ ਹਾਏ ਤਰਸ ਜੀ ਸਾਡਾ
ਟਾਂਗੇਯਾ ਜਿਹਦਾ ਬਾਗ ਪ੍ਰਦਾ
ਹੋਵਾਂ ਜਿਹ ਮੈਂ ਜਡ੍ਜ ਗੋਰੀਏ
ਨਜ਼ਰਾਂ ਉੱਤੇ ਲਾ ਦਿਆ ਟਾਡਾ

ਨਾ ਮਾਨ ਮਾਨ ਤੋਂ ਬਿਨਾ
ਕੋਯੀ ਤੋਡਦੇ ਲਾਯਕ ਆਏ

ਅੱਲਾਹ ਮਾਫ ਕਰੇ ਕੈਸੀ ਹੁਸਨ ਇਨਾਯਤ ਏ
ਅੱਲਾਹ ਮਾਫ ਕਰੇ ਕੈਸੀ ਹੁਸਨ ਇਨਾਯਤ ਏ

ਕਿਸ ਨਾਲ ਕਂਪੇਰ ਕਰ ਡੇਆ
ਸਿਫਤਾਂ ਵਿਚ ਦੇਰ ਕਰ ਡੇਆ
ਸੁਣ ਲੋ ਗਲ ਛਹੇਤੀ ਛਹੇਤੀ
ਗਲਤੀ ਨਾ ਮੈਂ ਫੇਰ ਕਰ ਡੇਆ
ਪਰਿਆ ਵੱਲੋਂ ਸ੍ਵਰਗਾ ਵਿਚ ਬਗਾਵਤ ਏ
ਅੱਲਾਹ ਮਾਫ ਕਰੇ ਕੈਸੀ ਹੁਸਨ ਇਨਾਯਤ ਏ
ਅੱਲਾਹ ਮਾਫ ਕਰੇ ਕੈਸੀ ਹੁਸਨ ਇਨਾਯਤ ਏ
ਅੱਲਾਹ ਮਾਫ ਕਰੇ ਜੀ ਕਾਲਾ ਸੂਟ ਨਾ ਪਾਯੋ

Most popular songs of Amrit Maan

Other artists of Dance music