Amrit Maan Top 5 Mashup

VARIOUS

ਨਜ਼ਰਾਂ ਦੇ ਵਾਰ ਕੇਰਾ ਕਰੋ ਸੋਹਣੇਓ
ਪੈਰ ਸਾਡੇ ਪੈਰਾਂ ਵਿਚ ਧਰੋ ਸੋਹਣੇਓ
ਸੋਹ ਲੱਗੇ ਰਬ ਦੀ ਕੋਈ ਨੀ ਰੋਕਦਾ
ਜਿੱਦਾਂ ਥੋੜਾ ਦਿਲ ਓਹਦਾ ਕਰੋ ਸੋਹਣੇਓ
ਜਿੱਦਾਂ ਥੋੜਾ ਦਿਲ ਓਹਦਾ ਕਰੋ ਸੋਹਣੇਓ
ਜਿੱਦਾਂ ਥੋੜਾ ਦਿਲ ਓਹਦਾ ਕਰੋ ਸੋਹਣੇਓ
ਜੇ ਥੋਡੇ ਨਾਲ ਕਰੋੜਾ ਦਾ
ਸੀ ਦਿਲ ਪਹਿਲਾ ਸਿਫਰਾਂ ਤੇ
ਬਿਸ਼ਮਿਲ਼ਾ ਇਸ਼ਕ ਸਾਡਾ
ਹੁਣ ਚੜੂਗਾ ਸ਼ਿਖਰਾ ਤੇ
ਮੇਰੇ ਨਾਲ ਨਾਲ ਰਹਿ ਤੂੰ
ਮਿੱਟੀ ਪਾਦੇ ਫਿਕਰਾ ਤੇ
ਬਿਸ਼ਮਿਲ਼ਾ ਇਸ਼ਕ ਸਾਡਾ
ਹੁਣ ਚੜੂਗਾ ਸ਼ਿਖਰਾ ਤੇ
ਮੇਰੇ ਨਾਲ ਨਾਲ ਰਹਿ ਤੂੰ
ਮਿੱਟੀ ਪਾਦੇ ਫਿਕਰਾ ਤੇ
ਮੁੱਖੜੇ ਤੋਂ ਪਊਗਾ ਭੁਲੇਖਾ ਚੰਨ ਦਾ
ਜਣੀ-ਖਣੀ ਉਤੇ ਨਹੀਓਂ ਦਿਲ ਮੰਨਦਾ
ਮੁੱਖੜੇ ਤੋਂ ਪਊਗਾ ਭੁਲੇਖਾ ਚੰਨ ਦਾ
ਜਣੀ-ਖਣੀ ਉਤੇ ਨਹੀਓਂ ਦਿਲ ਮੰਨਦਾ
ਜਣੀ-ਖਣੀ ਉਤੇ ਨਹੀਓਂ ਦਿਲ ਮੰਨਦਾ
ਹੋ, ਪਾਊਗੀ ਖਰੂਦ ਜੋ, ਜੱਟੀ ਨੀ ਬਰੂਦ ਜੋ
ਨਿਰਾ ਈ ਹੋਊ, ਨਿਰਾ ਈ ਹੋਊ
ਓ, ਤੁਰੂ ਜਿਹੜੀ ਤੋਰ ਨੀ
ਪੱਟ ਦੂਗੀ ਸ਼ੋਰ ਨੀ, ਛਡਾ ਜੂ ੧੨ Bor ਨੀ
ਉਹ ਸਿਰਾ ਈ ਹੋਊ, ਸਿਰਾ ਈ ਹੋਊ
ਜੱਟੀ ਸਿਰਾ ਈ ਹੋਊ (ਜੱਟੀ ਸਿਰਾ ਈ ਹੋਊ)
Desi Crew Desi Crew Desi Crew ਲਾਲਾ ਲਾਲਾ
ਹੋ ਗੱਲ ਮੇਰੀ ਸੁਣੀ ਜੱਟਾ ਗੌਰ ਕਰਕੇ
ਅੱਛਾ !
ਟੌਹਰ ਮੇਰੀ ਤੱਕਦੇ ਆ ਭੌਰ ਖੜ ਕੇ
ਹੋ ਗੱਬਰੂ ਵੀ limited piece ਜੱਟੀਏ
ਕੁੜਤੇ ਦੀ ਦੇਖ ਲੈ ਕਰੀਜ਼ ਜੱਟੀਏ
ਏਹ ਤਾਂ ਨਿੱਕੀ ਜਿਹੀ ਗੱਲ
ਛੇਤੀ ਲੱਭ ਕੋਈ ਹੱਲ
ਕਿਹੜਾ ਲੱਖ 18 ਵੀਹ ਲੱਗਦਾ
ਹੋ ਖਾਲੀ ਹੁੰਦੀਆਂ ਨੀ ਜੇਬਾਂ
ਮੈਨੂੰ ਲੈ ਦੇ ਜੇ ਪੰਜੇਬਾਂ
ਜੱਟਾ ਮੁੱਲ ਤੇਰਾ ਕੀ ਲੱਗਦਾ
ਚੱਲ ਚੱਲ ਕਰੀਏ romance
ਬਣੂ ਸ਼ਿਮਲਾ ਫਰਾਂਸ
ਫੇਰ ਵੇਖੀ ਤੇਰਾ ਜੀ ਲੱਗਦਾ ਹੋ
ਉਹ ਰੱਖਿਆ glock ਕੰਮ ਟੇਡੇ ਵਾਸਤੇ
ਟੇਡੀ ਸਾਡੀ ਸੋਚ ਬਿੱਲੋ ਟੇਡੇ ਰਾਸਤੇ
ਰੱਖਿਆ glock ਕੰਮ ਟੇਡੇ ਵਾਸਤੇ
ਟੇਡੀ ਸਾਡੀ ਸੋਚ ਬਿੱਲੋ ਟੇਡੇ ਰਾਸਤੇ
ਉਹ ਹੁੰਦੀ ਵੇਖ ਚਰਚਾ
ਗੋਲੀਆਂ ਦੀ ਵਰਖਾ
ਤਾੜ ਤਾੜ ਹੁੰਦੀ ਐ
ਮਹੀਨਾ ਜਿਵੇਂ ਸੌਣ ਐ

ਅੱਛਾ ਜੀ

ਬੁੱਝ ਤਾਂ ਸਹੀ
ਬੁੱਝ ਤਾਂ ਸਹੀ ਕੌਣ ਐ
ਜਿਹੜੇ ਕੋਲੇ ਜੱਟੀਏ ਨੀ
ਕਾਲੀ Rubicon ਐ
ਬੁੱਝ ਤਾਂ ਸਹੀ ਕੌਣ ਐ
ਜਿਹੜੇ ਕੋਲੇ ਜੱਟੀਏ ਨੀ
ਕਾਲੀ Rubicon ਐ
ਮੋਰਾਂ ਜਿਹੀ ਚਾਲ ਨੀ
ਚਮਕੇ ਦੁਨਾਲ ਨੀ
ਦਿੱਟੋ ਜਮਾ ਜੱਟੀਏ ਨੀ
ਤੇਰੀ ਲੰਮੀ ਧੌਣ ਐ
Desi Crew Desi Crew Desi Crew
ਪਹਿਲਾਂ ਨੀ ਮਿੱਠੀਏ ਬੋਲੀ ਦਾ
ਪਿੱਛੋਂ ਸਿਰ ਜਿਆ ਖੋਲੀ ਦਾ
Introduction ਕਾਫੀ ਐ
ਮੁੰਡਾ ਹਿੱਟ ਛੜੇਆਂ ਦੀ ਟੋਲੀ ਦਾ
ਓ 3 ਆੜੀ ਨੇ ਕੁੱਲ ਬਿੱਲੋ
ਬੋਤਲ ਜਾਦੀ ਖੁੱਲ ਬਿੱਲੋ
ਸੱਤ ਕੁ ਵਜੇ ਤੱਕ decent ਆ
ਪਿੱਛੋਂ ਵੈਲੀ ਬੰਦੇ ਫੁੱਲ ਬਿੱਲੋ

Trivia about the song Amrit Maan Top 5 Mashup by Amrit Maan

Who composed the song “Amrit Maan Top 5 Mashup” by Amrit Maan?
The song “Amrit Maan Top 5 Mashup” by Amrit Maan was composed by VARIOUS.

Most popular songs of Amrit Maan

Other artists of Dance music