BURBERRY

AMRIT MAAN, AVVY SRA

ਓ ਕੁੜਤੇ ਪਜਾਮੇ ਵਿਚ ਜ਼ਿਹਰੀ ਲਗਦਾ
ਕਦੇ ਲਗੇ ਦੇਸੀ ਕਦੇ ਸਹਿਰੀ ਲਗਦਾਏ
ਮੋੜਾ ਉੱਤੇ ਖੜਦਾ ਨੀ ਨਿੱਤ ਮੁੰਡੇਯਾ
ਪਗ ਵਾਂਗੂ ਕਰੇ mind hit ਮੁੰਡੇਯਾ
ਤਾਂ ਹੀ ਕਾਲੇਜ ਦਿਆ ਕੁੜੀਆਂ
ਕਾਰ ਤੇਰੀ ਘੇਰੀ ਵੇ
ਕੱਡੇ ਮੇਰੀ ਜਾਂ Burberry ਤੇਰੀ ਵੇ
ਮੈਥੋਂ ਚਕਮੇ ਸ਼ਹਿਰ ਚ ਦੱਸ ਦੇ ਕਿਹੜੀ ਵੇ
ਕੱਡੇ ਮੇਰੀ ਜਾਂ Burberry ਤੇਰੀ ਵੇ

ਜੱਟ ਟੋਹਰਾ ਕੱਢ ਕੇ ਔਂਦਾ
ਦਿਲ ਮੰਗਾਂ ਤੋਂ ਸ਼ਰਮੌਂਡਾ
ਬਿੱਲੋ ਸਬ ਤੋਂ ਵਧ ਕੇ ਪੌਂਡਾ
ਨੀ ਮੁੱਲ ਤੇਰੇ ਹਾਸੇ ਦਾ
ਤੈਨੂ ਭਾਬੀ ਮੰਨੀ ਬੈਠਾ
ਮੁੰਡਾ ਮੇਰੇ ਚਾਚੇ ਦਾ
ਹੋ gift ਚ ਦੇਣਾ ਜੱਟੀਏ
ਸ਼ਾਲ Versace ਦਾ
ਤੈਨੂ ਭਾਬੀ ਮੰਨੀ ਬੈਠਾ
ਮੁੰਡਾ ਮੇਰੇ ਚਾਚੇ ਦਾ
ਹੋ gift ਚ ਦੇਣਾ ਜੱਟੀਏ
ਸ਼ਾਲ Versace ਦਾ

ਵੇ ਚਲ ਅੱਜ ਚਲੀਏ ਵੇ ਬਾਹਰ ਮੁੰਡੇਯਾ
ਉੱਤੋਂ ਅੱਜ ਭੈੜਾ ਸ਼ਨਿਵਾਰ ਮੁੰਡੇਯਾ
ਤੂ ਪੇਗ ਸ਼ੇਗ ਲਾ ਲੀ ਮੈਂ ਡ੍ਰਾਇਵ ਕਰੂੰਗੀ
ਘਰੇ ਚਾਹੇ ਛੱਡ ਦੇਵੀ ਯਾਰ ਮੁੰਡੇਯਾ
ਜੇ ਤੂ ਪਾ ਦੇ ਸ੍ਨੈਪ ਸ੍ਟੋਰੀ ਤਾਂ ਆਜੂ ਨੇਹਰੀ ਵੇ
ਕੱਡੇ ਮੇਰੀ ਜਾਂ Burberry ਤੇਰੀ ਵੇ
ਮੈਥੋਂ ਚਕਮੇ ਸ਼ਹਿਰ ਚ ਦੱਸ ਦੇ ਕਿਹੜੀ ਵੇ
ਕੱਡੇ ਮੇਰੀ ਜਾਂ Burberry ਤੇਰੀ ਵੇ

ਸੂਟ ਆ yellow ਕਰ ਗੀ hello
ਹਾਏ ਤਿਲ ਕਾਲਾ ਜਚਦਾ ਆਏ ਬਹਲਾ
ਬਣੂ ਰੀਲੇਸ਼ਨ ਫੇਰ vacation
ਮਾਨ ਮਾਨ ਨੂ ਜਾਂ ਬਣਾ ਲਾ
ਨਾਮ ਹੀ ਕਾਫੀ ਜੱਟ ਦਾ
ਜੋ ਬਿਰ੍ਲੇ ਟਾਟੇ ਦਾ
ਹੋ gift ਚ ਦੇਣਾ ਜੱਟੀਏ
ਸ਼ਾਲ Versace ਦਾ
ਤੈਨੂ ਭਾਬੀ ਮੰਨੀ ਬੈਠਾ
ਮੁੰਡਾ ਮੇਰੇ ਚਾਚੇ ਦਾ
ਹੋ gift ਚ ਦੇਣਾ ਜੱਟੀਏ
ਸ਼ਾਲ Versace ਦਾ

ਵੇ ਸਾਰੇਆ ਤੋਂ ਵੱਖ ਜੱਟਾ ਤੂ ਲਗਦਾ ਏ
ਸਾਰੇਆ ਤੋਂ ਸੋਹਣੀ ਵਾਲਾ tag ਮੇਰੇ ਕੋਲ
ਹਾਏ ਚਿੱਟੀ ਚਿੱਟੀ ਜੱਟੀਏ ਨੀ ਤੂ ਲਗਦੀ
ਕਾਲੀ ਕਾਲੀ ਕਾਲੀ ਆਏ G -ਵੈਗਨ ਮੇਰੇ ਕੋਲ
ਫਡ ਕੇ ਬਾਂਹ ਰੋਕ ਲੂ
ਹੋ ਗਯੀ wait ਬਥੇਰੀ ਵੇ
ਕੱਡੇ ਮੇਰੀ ਜਾਂ Burberry ਤੇਰੀ ਵੇ
ਮੈਥੋਂ ਚਕਮੇ ਸ਼ਹਿਰ ਚ ਦੱਸ ਦੇ ਕਿਹੜੀ ਵੇ
ਕੱਡੇ ਮੇਰੀ ਜਾਂ Burberry ਤੇਰੀ ਵੇ
Versace ਦਾ

Trivia about the song BURBERRY by Amrit Maan

Who composed the song “BURBERRY” by Amrit Maan?
The song “BURBERRY” by Amrit Maan was composed by AMRIT MAAN, AVVY SRA.

Most popular songs of Amrit Maan

Other artists of Dance music