Detail

Amrit Maan

Desi Crew, Desi Crew
Desi Crew, Desi Crew

ਕਯੀ ਕੂਡੀ ਨੂ Dubai ਆਲੀ ਸ਼ਾਮ ਆਖਦੇ
ਕਯੀ ਤਾ ਹਿਮਾਚਲੀ ਬਦਾਮ ਆਖ ਦੇ
Pcs ਦੀ ਤੇਯਰੀ ਵਿਚ Busy ਹੁੰਦੀ ਏ
ਦੁੱਕੀ ਟਿੱਕੀ ਲਯੀ ਓ ਕੀਤੇ ਵਿਹਲ ਰਖਦੀ

ਓ ਕੂਡੀ ਮੰਗਦੀ Detail ਜੱਟ ਦੀ
ਗਿਧੇ ਚ ਬਨੌਂਦੀ ਜਿਹਦੀ ਰੇਲ ਲਕ ਦੀ
ਜਾਂਦੀ ਨੀ ਜੱਟ ਜਦੋਂ ਇਕਠੇ ਹੁੰਦੇ ਆਂ
ਪੀ ਜਾਂਦੇ ਆ ਸ਼ਰਾਬ ਲਖ ਡੇਡ ਲਖ ਦੀ
ਓ ਕੂਡੀ ਮੰਗਦੀ Detail ਜੱਟ ਦੀ
ਗਿਧੇ ਚ ਬਨੌਂਦੀ ਜਿਹਦੀ ਰੇਲ ਲਕ ਦੀ
ਜਾਂਦੀ ਨੀ ਜੱਟ ਜਦੋਂ ਇਕਠੇ ਹੁੰਦੇ ਆਂ
ਪੀ ਜਾਂਦੇ ਆ ਸ਼ਰਾਬ ਲਖ ਡੇਡ ਲਖ ਦੀ

100 ਚੋ 100 ਤਾ ਕਦੇ ਨੀ ਆਏ
33 ਆਲੇ ਹੁੰਦੇ ਸੀ
ਪਿੰਡ ਚ ਦਬਕਾ ਕਾਇਮ ਸੀ ਚਾਹੇ
ਖੇਤੀ ਆਲੇ ਹੁੰਦੇ ਸੀ
ਟੁਹਰ ਟੱਪਾ ਮਾਤਾ ਟੇਕ ਦਾ ਏ ਜੱਟ ਨੂ
ਕਰਦਾ ਏ ਸੂਟ Pistol ਹਥ ਨੂ
ਟੁਹਰ ਤਪਾ ਮਾਤਾ ਟੇਕ ਦਾ ਏ ਜੱਟ ਨੂ
ਕਰਦਾ ਏ ਸੂਟ ਪਿਸਤੋਲ ਹਥ ਨੂ
ਓ ਰਖਦੀ Defense ਨੂ ਏ Dashboard ਚ
ਅਸਲੇ ਨੂ ਦੇ ਕੇ ਕੂਡੀ ਤੇਲ ਰਖਦੀ
ਓ ਕੂਡੀ ਮੰਗਦੀ Detail ਜੱਟ ਦੀ
ਗਿਧੇ ਚ ਬਨੌਂਦੀ ਜਿਹਦੀ ਰੇਲ ਲਕ ਦੀ
ਜਾਂਦੀ ਨੀ ਜੱਟ ਜਦੋਂ ਇਕਠੇ ਹੁੰਦੇ ਆਂ
ਪੀ ਜਾਂਦੇ ਆ ਸ਼ਰਾਬ ਲਖ ਡੇਡ ਲਖ ਦੀi

ਹੋ Automatic Weapon ਆਖਿਯਾਂ
ਨਿਤ ਨਿਸ਼ਾਨੇ ਲੌਂਦੀ ਆਏ
ਗੇਢੀ Route ਤੇ ਸੁਨੇਯਾ ਜੱਟੀ
ਜੱਟ ਦੇ ਗੀਤ ਵਜੌਂਦੀ ਏ
ਕਿਹੰਦੀ ਗੌਣੇਆਣੇ ਆਲਾ ਮਾਡੀ ਚੀਜ ਨੀ ਪੌਂਡਾ
ਮੇਰੇ ਆਲਾ ਜੱਟ ਸਦ ਗੀਤ ਨੀ ਗੌਂਦਾ
ਗੌਣੇਆਨੇਅਲਾ ਮਾਡੀ ਚੀਜ਼ ਨੀ ਪੌਂਡਾ
ਮੇਰੇ ਆਲਾ ਜੱਟ ਸਦ ਗੀਤ ਨੀ ਗੌਂਦਾ
ਕਰਦੀ ਤਾਰੀਫ ਮੇਰੀ ਜਾਂ ਜਾਂ ਕੇ
ਸਹੇਲਿਯਾ ਚ ਚਕਮਾ ਸ੍ਕੇਲ ਰਖਦੀ
ਓ ਕੂਡੀ ਮੰਗਦੀ Detail ਜੱਟ ਦੀ
ਗਿਧੇ ਚ ਬਨੌਂਦੀ ਜਿਹਦੀ ਰੇਲ ਲਕ ਦੀ
ਜਾਂਦੀ ਨੀ ਜੱਟ ਜਦੋਂ ਇਕਠੇ ਹੁੰਦੇ ਆਂ
ਪੀ ਜਾਂਦੇ ਆ ਸ਼ਰਾਬ ਲਖ ਡੇਡ ਲਖ ਦੀ

ਗਲ ਕਰਦੀ ਓ ਸੋਚ ਸਮਝ ਕੇ
ਸੱਦਾ ਨੇਚਰ ਮੂਡੀ ਆਂ
ਓਹਦੇ ਬੋਲ ਪਤਾਸੇ ਵਰਗੇ
Aidar ਕੱਮ ਬਾਰੂਦੀ ਆਂ
ਬੱਦਲਾਂ ਨਾ ਲਾਕੇ ਰਾਕੀਦਾ ਆਏ ਸੋਚ ਨੂ
ਏਹਿ ਤਾ ਬਕਸ਼ ਕੁਦੇ ਮਾਨ ਗੋਤ ਨੂ
ਬੱਦਲਾਂ ਨਾ ਲਾਕੇ ਰਾਕੀਦਾ ਆਏ ਸੋਚ ਨੂ
ਏਹਿ ਤਾ ਬਕਸ਼ ਕੁਦੇ ਮਾਨ ਗੋਤ ਨੂ

ਇੱਜ਼ਤ ਗਵਯੀ ਨੀ ਫ਼ਜ਼ੂਲ ਬੋਲ ਕੇ
ਕਦੇ ਹੋਯੀ ਰਨ ਨੀਤੀ ਨੀ Fail ਜੱਟ ਦੀ
ਓ ਕੂਡੀ ਮੰਗਦੀ Detail ਜੱਟ ਦੀ
ਗਿਧੇ ਚ ਬਨੌਂਦੀ ਜਿਹਦੀ ਰੇਲ ਲਕ ਦੀ
ਜਾਂਦੀ ਨੀ ਜੱਟ ਜਦੋਂ ਇਕਠੇ ਹੁੰਦੇ ਆਂ
ਪੀ ਜਾਂਦੇ ਆ ਸ਼ਰਾਬ ਲਖ ਡੇਡ ਲਖ ਦੀ
ਓ ਕੂਡੀ ਮੰਗਦੀ
ਗਿਧੇ ਚ ਬਨੌਂਦੀ
ਜਾਂਦੀ ਨੀ ਜੱਟ ਜਦੋਂ ਇਕਠੇ ਹੁੰਦੇ ਆਂ
ਪੀ ਜਾਂਦੇ ਆ ਸ਼ਰਾਬ ਲਖ ਡੇਡ ਲਖ ਦੀ

Most popular songs of Amrit Maan

Other artists of Dance music