Double Black

Amrit Maan, MC SQUARE

ਕਿਓਂ ਐਨਾ ਕਰੇ ਗ਼ਰੂਰ ਬਿੱਲੋ
ਕਰ ਦੇਣ ਗੇ ਚੱਕਣਾਚੂਰ ਬਿੱਲੋ
ਭਾਵੈਂ ਯਾਰੀ ਘਟ ਆ ਗਿਣਤੀ ਚ
ਕੋਲੇ ਅਸਲਾ ਐ ਭਰਪੂਰ ਬਿੱਲੋ
ਹੁਸਨਾਂ ਦੇ ਪਏ ਸਤਾਏ ਨੀਂ
ਕਾਲੇ ਰੰਗ ਦੇ ਬਾਣੇ ਪਾਏ ਨੀਂ
ਡੱਬਾਂ ਨੂੰ weapon ਲਾਏ ਨੀਂ
ਤੈਨੂੰ ਲੈ ਜਾਨ ਗੇ ਨਰਕਾਂ ਨੂੰ
ਪਾਪੀ Chandigarh ਤੋਂ ਆਏ ਨੀਂ

ਫਰੀਦਕੋਟ ਤੋਂ ਅੰਬਰਸਰ ਤੇ
ਅੰਬਰਸਰੋਂ ਮੋਹਾਲੀ
ਧੁੱਪੇ ਪੈਂਦੀ ਭੂਰ ਬਿੱਲੋ
ਜਦੋਂ ਖਾਦੀ ਹੁੰਦੀ ਕਾਲੀ
ਜੇ ਕੋਈ ਸਿਰ ਤੇ ਚੜ੍ਹਦੇ ਆਂ ਦੱਸਦੇ
ਜੇ ਕੋਈ ਸਾਡੇ ਵਰਗਾ ਆਂ ਦੱਸਦੇ
ਹੋ ਡਾਲਰ ਡੁੱਲਰ ਛੱਡ ਮਿੱਠੀਏ
ਅੱਸੀ ਯਾਰ ਹੀ ਯਾਰ ਕਮਾਏ ਨੀਂ
ਕਾਲੇ ਰੰਗ ਦੇ ਬਾਣੇ ਪਾਏ ਨੀਂ
ਡੱਬਾਂ ਨੂੰ weapon ਲਾਏ ਨੀਂ
ਤੈਨੂੰ ਲੈ ਜਾਨ ਗੇ ਨਰਕਾਂ ਨੂੰ
ਪਾਪੀ Chandigarh ਤੋਂ ਆਏ ਨੀਂ

10 ਲੱਖ ਕੇ ਥਾਂ ਕੇ ਗੱਡੀ
ਧੌਲੇ ਰੰਗ ਕੀ ਆ ਆੜੀ
ਥੋਡੇ ਸਮੇਂ ਕੀ ਨਾ ਕਮੀ
ਧੋਰੇ ਧੰਨ ਕੀ
ਲਾਡੋ ਲੱਮਰਦਾਰ ਬਾਤ ਸੁਣੇ
ਭੋਲੇ ਮਾਨ ਕੀ ਨਾ ਕਿਸੀ ਗੋਰੇ ਚਮ ਕੀ
ਰੇ ਘਰੋਂ ਧੋਰੇ ਧਮਕੀ
ਇਬ ਬਾਲ ਕੀ ਖਾਲ ਜੈਸੀ
ਉਦ੍ਹੇੜੇ ਵਾ ਚਾਲ ਵੈਸੀ
ਅੰਗਰੀ ਨਾ ਕਰਾਉਣ ਟੈਡੀ
ਸਿੱਧੀ ਕਈ ਖਾਲੀ ਖੈਚੀ
ਪਰੇਸ਼ਾਨੀ ਫੇਕ ਮਹਾਰੀ
ਦੂਰ ਦੂਰ ਖਾਲੀ ਖੈਚੀ
ਕਾਲਜੇ ਨਾ feel ਕਰੇ
ਲਟਕਾਵੇ height ਕਾ match ਰੇ ਲਾਡੋ
ਰੱਖਿਆ meter ਖੈਚ ਕੇ ਲਾਡੋ
ਗੱਡੀ ਚਮਕੇ ਧੌਲੀ ਧੌਲੀ
ਲਾਗਤੇ ਦੂੱਜੇ black ਸੇ ਲਾਡੋ
ਰੀ ਅੱਖਰ ਘੇਹ ਓੜ੍ਹਤੀ ਤਲਤੇ
ਛੋਰਾ ਬੈਂਸ ਲੋਟਰੀ ਜਾਨਤੇ
ਦੇਖ ਤੰਨੇ ਬੇੜਾ ਹੀ ਐ ਛੋਰੀ
ਵਿਆਹ ਫਾਗਨ ਕੇ season ਮੈਂ
ਦਿਲਾ ਰੇ ਮੰਨੇ ਝਮਤਾ ਕਾਲਾ ਕਾਲਾ
ਤੇਰੇ ਤਾਈਂ ਰਿਮ ਧੌਲੇ ਘੜਾਵਾਏ ਰੀ

ਮਾਨ ਸਾਹਬ ਆ ਜਾਓ ਫਿਰ

ਨੀਂ ਨਖਰੇ ਕਿਓਂ ਕਰਦੇ ਐ ਝੱਲੀਏ
ਨੀਂ ਆਜਾ ਪਿੰਡ ਮੇਰੇ ਨੂੰ ਚੱਲੀਏ
ਤੂੰ ਐਦਾਂ ਨਾ ਕਰ ਮੇਰੀ ਜਾਨ
ਜੇ ਤੂੰ ਬੰਬ ਤੇ ਜੱਟ ਤੂਫ਼ਾਨ
ਸਾਡੀ ਟੌਰ ਵੈਰੀ ਦਫ਼ਨਾਏ ਨੀਂ
ਮਹਿੰਗੇ ਬੂਟ ਪਏ ਲਿਸ਼ਕਾਏ ਨੀਂ
ਕਾਲੇ ਰੰਗ ਦੇ ਬਾਣੇ ਪਾਏ ਨੀਂ
ਡੱਬਾਂ ਨੂੰ weapon ਲਾਏ ਨੀਂ
ਤੈਨੂੰ ਲੈ ਜਾਨ ਗੇ ਨਰਕਾਂ ਨੂੰ
ਪਾਪੀ Chandigarh ਤੋਂ ਆਏ ਨੀਂ

Trivia about the song Double Black by Amrit Maan

Who composed the song “Double Black” by Amrit Maan?
The song “Double Black” by Amrit Maan was composed by Amrit Maan, MC SQUARE.

Most popular songs of Amrit Maan

Other artists of Dance music