Girlfriend

Amrit Maan

ਹੋ ਬਾਰੀ ਬਾਰੀ ਬਰਸੀ ਖੱਟਣ ਗਯਾ ਸੀ
ਖੱਟ ਕੇ ਲੇ ਆਂਦੀ ਆ ਸੰਦੂਕ ਜੱਟੀਏ
Yah ਹੋ ਤੇਰਾ ਮੇਰਾ ਪ੍ਯਾਰ ਦੱਸ ਕਿਵੇ ਨੀਭ ਜੁ
Girlfriend ਆ ਬੰਦੂਕ ਜੱਟੀਏ
ਅਸਲੇ ਦੀ knowledge ਤਾਂ ਪੂਰੀ ਜੱਟ ਨੂ
ਸਮਝਣ ਤੋਂ ਬਾਹਰ ਆ ਮਸ਼ੂਕ ਜੱਟੀਏ
ਹੋ ਤੇਰਾ ਮੇਰਾ ਪ੍ਯਾਰ ਦੱਸ ਕਿਵੇ ਨੀਭ ਜੁ
Girlfriend ਆ ਬੰਦੂਕ ਜੱਟੀਏ
Girlfriend ਆ ਬੰਦੂਕ ਜੱਟੀਏ

ਹੋ ਜੀ ਜੀ ਕਿਹਣ ਵਾਲੀ ਸਾਨੂ ਕੀਤੇ ਜਚਦੀ
ਹੋ ਰਣ ਕੋਲੇ ਗੁਣ ਹੋਵੇ ਸਿਰਾਂ ਲਗਦੀ
ਰਣ ਕੋਲੇ ਗੁਣ ਹੋਵੇ ਸਿਰਾਂ
ਕੁੜੀਏ ਤੇਰਾ Supreme ਨੱਖਰਾਂ
ਕੁਡੀਏ ਜੇ ਤੇਰਾ Supreme ਨੱਖਰਾਂ
ਅੱਸੀ ਪਾਈਏ Supreme ਆਲੇ ਬੂਟ ਜੱਟੀਏ
ਹੋ ਤੇਰਾ ਮੇਰਾ ਪ੍ਯਾਰ ਦੱਸ ਕਿਵੇ ਨੀਭ ਜੁ
Girlfriend ਆ ਬੰਦੂਕ ਜੱਟੀਏ
ਅਸਲੇ ਦੀ knowledge ਤਾਂ ਪੂਰੀ ਜੱਟ ਨੂ
ਸਮਝਣ ਤੋਂ ਬਾਹਰ ਆ ਮਾਸ਼ੂਕ ਜੱਟੀਏ

ਹੋ girlfriend ਆ ਬੰਦੂਕ ਜੱਟੀਏ
ਹੋ ਹੋ girlfriend ਆ ਬੰਦੂਕ ਜੱਟੀਏ
Girlfriend ਆ ਬੰਦੂਕ ਜੱਟੀਏ
ਹੋ ਅਸਲੇ ਦੀ ਅਸਲੇ ਦੀ
ਓ ਜਿਦੇ ਨਾਲ ਸਾਡੀ ਯਾਰੀ ਪੱਕੀ ਏ
ਓਹਨੂ ਗੋੰਨੇਆਣੇ ਆਲਾ ਮਾਨ ਕਿਹੰਦੇ ਆ
ਹੋ nick name ਪੁਛਹੀ ਬਿੱਲੋ ਬੰਨੇ ਚੰਨੇ ਤੋਂ
D.J Flow ਨੂ ਤੁਫਾਨ ਕਿਹੰਦੇ ਆ
ਓ ਜਿਦੇ ਨਾਲ ਸਾਡੀ ਯਾਰੀ ਪੱਕੀ ਏ
ਓਹਨੂ ਗੋੰਨੇਆਣੇ ਆਲਾ ਮਾਨ ਕਿਹੰਦੇ ਆ
ਹੋ nick name ਪੁਛਹੀ ਬਿੱਲੋ ਬੰਨੇ ਚੰਨੇ ਤੋਂ
D.J Flow ਨੂ ਤੁਫਾਨ ਕਿਹੰਦੇ ਆ
ਹੋ Italyਦੀ ਜੱਟੀਏ ਤੂ ਰਾਣੀ ਬਣਨਾ
ਜਿਥੋਂ ਲੰਗੇਗੀ ਹਾਏ ਵੱਜਣੇ Salute ਜੱਟੀਏ
Italy ਦੀ ਜੱਟੀਏ ਤੂ
ਹੋ ਤੇਰਾ ਮੇਰਾ ਪ੍ਯਾਰ ਦੱਸ ਕਿਵੇ ਨੀਭ ਜੁ
Girlfriend ਆ ਬੰਦੂਕ ਜੱਟੀਏ
ਅਸਲੇ ਦੀ knowledge ਤਾਂ ਪੂਰੀ ਜੱਟ ਨੂ
ਸਮਝਣ ਤੋਂ ਬਾਹਰ ਆ ਮਾਸ਼ੂਕ ਜੱਟੀਏ
ਹੋ ਤੇਰਾ ਮੇਰਾ ਪ੍ਯਾਰ ਦੱਸ ਕਿਵੇ ਨੀਭ ਜੁ
Girlfriend ਆ ਬੰਦੂਕ ਜੱਟੀਏ
Girlfriend ਆ ਬੰਦੂਕ ਜੱਟੀਏ

ਹੋ ਮੋਗੇ ਤੋਂ ਮਿਆਣੀ ਤਕ ਧੌਂਸ ਯਾਰ ਦੀ
ਘੋੜੀ ਨੁਕ੍ਰੀ ਜੋ ਕੰਨਾ ਦਾ cross ਮਾਰਦੀ
ਹੋ ਮੋਗੇ ਤੋਂ ਮਿਆਣੀ ਤਕ ਧੌਂਸ ਯਾਰ ਦੀ
ਘੋੜੀ ਨੁਕ੍ਰੀ ਜੋ ਕੰਨਾ ਦਾ cross ਮਾਰਦੀ
ਹੋ ਜਾਂ ਜਾਂਦੀ ਜਾਵੇ ਅੱਸੀ ਸਚ ਬੋਲਦੇ
ਅੱਸੀ ਸਚ ਬੋਲਦੇ
ਖੜੇ ਬੰਦਿਆ ਦੇ ਹੁੰਦੇ ਆ ਸਬੂਤ ਜੱਟੀਏ
ਹੋ ਤੇਰਾ ਮੇਰਾ ਪ੍ਯਾਰ ਦੱਸ ਕਿਵੇ ਨੀਭ ਜੁ
Girlfriend ਆ ਬੰਦੂਕ ਜੱਟੀਏ
ਅਸਲੇ ਦੀ knowledge ਤਾਂ ਪੂਰੀ ਜੱਟ ਨੂ
ਸਮਝਣ ਤੋਂ ਬਾਹਰ ਆ ਮਾਸ਼ੂਕ ਜੱਟੀਏ
ਹੋ ਤੇਰਾ ਮੇਰਾ ਪ੍ਯਾਰ ਦੱਸ ਕਿਵੇ ਨੀਭ ਜੁ
Girlfriend ਆ ਬੰਦੂਕ ਜੱਟੀਏ
Girlfriend ਆ ਬੰਦੂਕ ਜੱਟੀਏ

Most popular songs of Amrit Maan

Other artists of Dance music