Love you Ni Mutiyare

Intense, Amrit Maan

I love you ਨੀ ਮੁਟਿਆਰੇ
ਦੱਸ ਘਰੇ ਕਿੱਦਾ ਨੇ ਸਾਰੇ
I love you ਨੀ ਮੁਟਿਆਰੇ
ਦੱਸ ਘਰੇ ਕਿੱਦਾ ਨੇ ਸਾਰੇ
ਤੇਰੀ ਅੱਖ scotch ਜਿਹੀ
ਤੇਰੀ ਅੱਖ scotch ਜਿਹੀ
ਜੱਟ ਨੇ ਛੱਡ ਤੇ ਦਾਰੂ ਖਾਰੇ
I love you ਨੀ ਮੁਟਿਆਰੇ
I love you ਨੀ ਮੁਟਿਆਰੇ
ਦੱਸ ਘਰੇ ਕਿੱਦਾ ਨੇ ਸਾਰੇ

ਵੇ ਕਰੂ scotch ਦੀ ਕਿ ਰੀਸ
ਜੱਟੀ ਦੇ ਨੈਨਾ ਦੀ
ਛੱਡਣੀ ਦਾਰੂ ਛੱਡ ਦੇ
ਮੈਂ ਮੁੜਕੇ ਕਿਹਨਾ ਨੀ
ਰੁੜ ਜਾਏਂਗਾ ਸਰਦਾਰਾ ਵੇ
ਮੈਂ ਤੇਰੇ ਰਿਹਨਾ ਨੀ

ਫੋਟੋ iphone ਤੋਂ click ਕਰ ਲਈ
ਜਿਹੜੀ ਪਾਈ ਸੀ story ਤੂੰ
ਮੈਂ check ਕਰ ਲਈ
ਫੋਟੋ iphone ਤੋਂ click ਕਰ ਲਈ
ਜਿਹੜੀ ਪਾਈ ਸੀ story ਤੂੰ
ਮੈਂ check ਕਰ ਲਈ
ਲਈਆਂ filter ਗੋਰਾ ਗੋਰਾ
ਤੇਰੀ ਯਾਦ ਦਾ ਬਲੀਏ ਝੋਰਾ
ਲਈਆਂ filter ਗੋਰਾ ਗੋਰਾ
ਤੇਰੀ ਯਾਦ ਦਾ ਖਾਵੇ ਝੋਰਾ
ਤੈਨੂ ਦੇਣਾ gift ਪਨੋਰਾ
ਹੁੰਣ ਨੀ ਮਰਦੇ ਯਾਰ ਕੰਵਾਰੇ
I love you ਨੀ ਮੁਟਿਆਰੇ
I love you ਨੀ ਮੁਟਿਆਰੇ
ਦੱਸ ਘਰੇ ਕਿੱਦਾ ਨੇ ਸਾਰੇ

ਪੇਗ ਲਾ ਕੇ ਡੁਲ੍ਹਦਾ ਪਿਆਰ ਵੇ
ਓ ਤਾਂ ਦਿਖਦਾ ਨੀ
ਤੈਥੋਂ ਲਵਾ training ਝੂਠਿਆ ਸਿਫਤਾਂ ਦੀ
ਦਿਲ ਜੇ ਹੋਵੇ ਸੱਚਾ ਲੋੜ ਕਿ ਗਿਫਟਾਂ ਦੀ
ਗੱਲ ਸੁਣ ਲੇ ਵੇ ਸਰਦਾਰਾ
ਕੱਲਾ ਪੇਗ ਸ਼ੇਗ ਤੇਰਾ ਮਾੜਾ
ਗੱਲ ਸੁਣ ਲੇ ਵੇ ਸਰਦਾਰਾ
ਕੱਲਾ ਪੇਗ ਸ਼ੇਗ ਤੇਰਾ ਮਾੜਾ
ਰੁੱਸੇਆ ਦੀ ਲੰਘ ਜਾਏ ਨਾ
ਜ਼ਿੰਦਗੀ ਮਿਲਣੀ ਨੀ ਦੋਬਾਰਾ
I love you ਵੇ ਸਰਦਾਰਾ
ਕੱਲਾ ਪੇਗ ਸ਼ੇਗ ਤੇਰਾ ਮਾੜਾ

ਹੁੰਨ ਨੀ ਲੌਂਦਾ ਲਾਰੇ ਤੈਨੂ ਬਲੀਏ ਨੀ
Weekend ਰਖੀ ਵੇਲਾ Vegas ਚਲੀਏ ਨੀ
Weekend ਰਖੀ ਵੇਲਾ Vegas ਚਲੀਏ ਨੀ
ਹੋ
I love you ਨੀ ਮੁਟਿਆਰੇ
I love you ਵੇ ਸਰਦਾਰਾ
I love you ਨੀ ਮੁਟਿਆਰੇ
ਮੈਂ ਕਿਹਾ love you too ਸਰਦਾਰਾ

Trivia about the song Love you Ni Mutiyare by Amrit Maan

Who composed the song “Love you Ni Mutiyare” by Amrit Maan?
The song “Love you Ni Mutiyare” by Amrit Maan was composed by Intense, Amrit Maan.

Most popular songs of Amrit Maan

Other artists of Dance music