MEDICINE

AMRIT MAAN, SATPAL SINGH

Desi Crew!! Desi Crew!!

ਕੱਠਿਆਂ ਫੇਰ ਹੁੰਦੀ ਨੀ ਦੇਰ
ਬੋਤਲਾ ਢੇਰ ਕਰਲੀਆ ਆ ਜੱਟਾਂ ਨੇ
ਨੀ ਜ਼ਿੰਦਗੀ ਜੀਨੇ ਨੀ ਖੱਡ ਕੇ ਪੀਣੇ
ਬੈਠਣ ਨੂ ਵੱਟਾ ਨੇ
ਨੀ ਵਰਦਾ ਖੈਰ ਨੀ
ਚੌਦੇ ਟਾਇਯਰ ਨੀ
ਰਾਇਡ ਏ ਸਿਖਰਾ ਦੀ
ਮਸਾ ਏ ਲਭੀ ਪੂਰੀ ਓ ਕਭੀ ਗਿਜੇ ਵਿਚ ਡੱਬੀ ਮੇਡਿਸਿਨ ਫਿਕਰਾ ਤੇ
ਕੁੜਤੇ ਟਿੱਚ ਬੋਡੀਆ ਫਿਟ ਨਾਰ ਏ ਇਕ ਸ਼ੁਰੂ ਤੋਹ ਮਿਤ੍ਰਾ ਦੀ
ਪਿਛੇ ਪਿਛੇ ਅਹੁੰਦੀ ਮੇਰੇ gun ਵਿਹਿੰਦੀ ਆਯੀ
ਪਿਛੇ ਪਿਛੇ ਅਹੁੰਦੀ ਮੇਰੇ gun ਵਿਹਿੰਦੀ ਆਯੀ
Gucci ਵੱਲੀਏ ਵੇਖਦੀ ਨੀ ਮੇਰਾ ਰੌਂਦ ਗਵਾਚਾ
ਮਿਲੇਯਾ ਤੇ ਚੱਕ ਕੇ ਫੜਾਈ ਨੀ ਮੇਰਾ ਰੌਂਦ ਗਵਾਚਾ
ਮਿਲੇਯਾ ਤੇ ਚੱਕ ਕੇ ਫਾਦਯੀ ਨੀ ਮੇਰਾ ਰੌਂਦ ਗਵਾਚਾ ਓ

ਓ ਇਥੇ ਵੀ ਆਏ ਬਿੱਲੋ ਪੁੱਰਾ ਸੁਤ ਜੱਟ ਦਾ
ਭਰ ਵੀ ਓ ਜੱਏਕ ਸ਼ਰੇਆਮ ਲਾਏ ਨੇ
ਕੋਈ ਸ਼ਡੇਯਾ ਨੀ ਕੂੰਝਾ ਹਾਇਵੇ ਦੇ ਨਾਲ ਦਾ
ਦੂਰ ਦੋਸੋ ਕਿੱਲੇ ਚ ਬਦਾਮ ਲਾਏ ਨੇ
ਰਿਹਿੰਦੇ ਜੋ ਰੋਜ ਭਾਲ੍ਦੇ dose
ਰਕਾਨੇ ਸ਼ੀਤਰਾ ਦੀ
ਮਸਾ ਏ ਲਭੀ ਪੂਰੀ ਓ ਕਭੀ ਗਿਜੇ ਵਿਚ ਡੱਬੀ ਮੇਡਿਸਿਨ ਫਿਕਰਾ ਤੇ
ਕੁੜਤੇ ਟਿੱਚ ਬੋਡੀਆ ਫਿਟ ਨਾਰ ਏ ਇਕ ਸ਼ੁਰੂ ਤੋਹ ਮਿਤ੍ਰਾ ਦੀ

ਓ ਹੋਰਾ ਦੇ ਰੁਪਈਏ ਤੇ ਨਾ ਲਾਇਆ ਮਹਿਫ਼ਿਲਾਂ
ਆਪਣੇ ਪੈਸੇ ਨਾ ਕੀਤੇ ਐਸ਼ ਬਲੀਏ
ਓ ਗਬਰੂ ਓਹ੍ਨਾਲਾਯੀ ਬਿਕਸੁਲ ਵਰਗਾ
ਮੰਨ ਦੇ ਨੇ ਜਿਹਦੇ ਗਾਰਮਾਇਸ਼ ਬਲੀਏ
ਬਹੁਤੇ ਮੰਨ ਦੇ ਆ ਜਿਹਦੇ ਗਾਰਮਾਇਸ਼ ਬਲੀਏ
ਸਾਨੂ ਮੰਜੂਰੀ storage ਪੂਰੀ
Liver ਵਿਚ ਲਿਕਰ ਦੀ
ਮਸਾ ਏ ਲਭੀ ਪੂਰੀ ਓ ਕਭੀ ਗਿਜੇ ਵਿਚ ਡੱਬੀ ਮੇਡਿਸਿਨ ਫਿਕਰਾ ਤੇ
ਕੁੜਤੇ ਟਿੱਚ ਬੋਡੀਆ ਫਿਟ ਨਾਰ ਏ ਇਕ ਸ਼ੁਰੂ ਤੋਹ ਮਿਤ੍ਰਾ ਦੀ

ਪਿਛੇ ਪਿਛੇ ਅਹੁੰਦੀ ਓ ਪਿਛੇ ਪਿਛੇ ਅਹੁੰਦੀ
ਪਿਛੇ ਪਿਛੇ ਅਹੁੰਦੀ ਮੇਰੇ ਬੋਤਲ ਲਿਆਈਂ
ਪਿਛੇ ਪਿਛੇ ਅਹੁੰਦੀ ਮੇਰੇ ਬੋਤਲ ਲਿਆਈਂ
ਡੱਟ ਆਪਨੇਯਾ ਦੰਧਾ ਨਾਲ ਘੁਮਾਂਯੀ ਨੀ
ਨਸ਼ਾ ਦੂਣਾ ਹੋਜੂ
ਓ ਪੇਗ ਵੱਡਾ ਪਾਣੀ ਘੱਟ ਪਾਈ ਨੀ
ਨਸ਼ਾ ਦੂਣਾ ਹੋਜੂ
ਓ ਪੇਗ ਵੱਡਾ ਪਾਣੀ ਘੱਟ ਪਾਈ ਨੀ
ਨਸ਼ਾ ਦੂਣਾ ਹੋਜੂ

Trivia about the song MEDICINE by Amrit Maan

Who composed the song “MEDICINE” by Amrit Maan?
The song “MEDICINE” by Amrit Maan was composed by AMRIT MAAN, SATPAL SINGH.

Most popular songs of Amrit Maan

Other artists of Dance music