Pariyaan Toh Sohni

Amrit Maan

ਨਾਲੇ ਤੇਰੀ ਅੱਕੜ ਝੱਲੇ
ਤਾਂ ਵੀ ਤੈਨੂੰ message ਘਲੇ
ਨਾਲੇ ਤੇਰੀ ਅੱਕੜ ਝੱਲੇ
ਤਾਂ ਵੀ ਤੈਨੂੰ message ਘਲੇ
ਐਦਾਂ ਦੀ ਨਾਰ ਵੇ ਮੁੰਡਿਆਂ ਹੋਰ ਨਈ ਹੋਣੀ
ਵੇ ਲਈ ਗਈਓਂ ਗੱਡੀ ਗੱਡੀ
ਕੱਲੀ ਕਿਓਂ ਛੱਡੀ ਛੱਡੀ
ਨਾ ਦਿਲ ਚੋਂ ਕੱਢੀ ਕੱਢੀ
ਵੇ ਜੱਟੀ ਪਰਿਆਨ ਤੋਹ ਸੋਹਣੀ
ਵੇ ਲਈ ਗਈਓਂ ਗੱਡੀ ਗੱਡੀ
ਕੱਲੀ ਕਿਓਂ ਛੱਡੀ ਛੱਡੀ
ਨਾ ਦਿਲ ਚੋਂ ਕੱਢੀ ਕੱਢੀ
ਵੇ ਜੱਟੀ ਪਰਿਆਨ ਤੋਂ ਸੋਹਣੀ
ਵੇ ਜੱਟੀ

ਸਾਰਾ ਸਾਰਾ ਦਿਨ ਮੇਰਾ ਚੱਕਦਾ ਨੀ ਫੋਨ
ਦੱਸ ਐਦਾਂ ਕੇਹੜਾ ਤੇਰਾ ਕਾਮ ਕਾਰ ਵੇ
ਰੁੱਸੀ ਨੂੰ ਮਨਾਉਣਾ ਵੀ ਕੋਈ ਤੇਰੇ ਕੋਲੋਂ ਸਿੱਖੇ
ਮਾਰ ਮਿਠੀਆਂ ਜਿਹੀਆਂ ਤੂੰ ਦੇਣਾ ਸਾਰ ਵੇ
ਮਿਠੀਆਂ ਜਿਹੀਆਂ ਤੂੰ ਦੇਣਾ ਸਾਰ ਵੇ
ਬਦਲੇ ਹੁਣ ਲਉ ਮੈਂ ਤੜਕੇ
ਫੋਨ ਜੇਹਾ ਬਣ ਤੂੰ ਫੜਕੇ ਰੇ
ਤੈਨੂੰ ਮੈਂ ਦੇਖੁੰ ਮੈਂ ਤੜਕੇ
ਫੋਨ ਜੇਹਾ ਬਣ ਤੂੰ ਫੜਕੇ
ਫੇਰ ਭਾਵੈਂ ਬੇਹ ਜਾਈਂ ਸਦਕੇ
ਐਦਾਂ ਹੀ ਹੋਣੀ ਵੇ ਅੱਜ ਤੋਂ ਐਦਾਂ ਹੀ ਹੋਣੀ
ਵੇ ਲਈ ਗਈਓਂ ਗੱਡੀ ਗੱਡੀ
ਕੱਲੀ ਕਿਓਂ ਛੱਡੀ ਛੱਡੀ
ਨਾ ਦਿਲ ਚੋਂ ਕੱਢੀ ਕੱਢੀ
ਵੇ ਜੱਟੀ ਪਰਿਆਨ ਤੋਹ ਸੋਹਣੀ
ਵੇ ਲਈ ਗਈਓਂ ਗੱਡੀ ਗੱਡੀ
ਕੱਲੀ ਕਿਓਂ ਛੱਡੀ ਛੱਡੀ
ਨਾ ਦਿਲ ਚੋਂ ਕੱਢੀ ਕੱਢੀ
ਵੇ ਜੱਟੀ ਪਰਿਆਨ ਤੋਂ ਸੋਹਣੀ
ਵੇ ਜੱਟੀ

ਹਰ ਵੇਲੇ ਕਰਾ ਤੈਨੂੰ understand
ਮੈਂ ਜਵਾਕਾਂ ਵਾਂਗੂ ਕਰਦੀ ਨਾ ਹਿੰਡ ਵੇ
ਕਹਿੰਦਾ ਸੀ vacation’ਆਂ ਤੇ ਲੈਕੇ ਜਾਣਾ ਮੈਨੂੰ
ਤੇਰਾ ਖੌਰੇ ਕਦੋਂ ਆਉ weekend ਵੇ
ਵੇ ਇਕ ਤੇਰੇ ਯਾਰ ਤੇ ਰਫ਼ਲਾਂ
ਵਰਤਦਾ ਕਿਓਂ ਨਈ ਅਕਲਾਣ
ਵੇ ਇਕ ਤੇਰੇ ਯਾਰ ਤੇ ਰਫ਼ਲਾਂ
ਵਰਤਦਾ ਕਿਓਂ ਨਈ ਅਕਲਾਣ
ਵੇਖਦਾ ਗੋਰੀਆਂ ਸ਼ਕਲਾਂ
ਲੱਭ ਗਈ ਹੋਣੀ , ਕੋਈ ਤੈਨੂੰ ਲੱਭ ਗਈ ਹੋਣੀ
ਵੇ ਲਈ ਗਈਓਂ ਗੱਡੀ ਗੱਡੀ
ਕੱਲੀ ਕਿਓਂ ਛੱਡੀ ਛੱਡੀ
ਨਾ ਦਿਲ ਚੋਂ ਕੱਢੀ ਕੱਢੀ
ਵੇ ਜੱਟੀ ਪਰਿਆਨ ਤੋਹ ਸੋਹਣੀ
ਵੇ ਲਈ ਗਈਓਂ ਗੱਡੀ ਗੱਡੀ
ਕੱਲੀ ਕਿਓਂ ਛੱਡੀ ਛੱਡੀ
ਨਾ ਦਿਲ ਚੋਂ ਕੱਢੀ ਕੱਢੀ
ਵੇ ਜੱਟੀ ਪਰਿਆਨ ਤੋਂ ਸੋਹਣੀ
ਵੇ ਜੱਟੀ

ਨੱਕ ਉੱਤੇ ਮੱਖੀ ਮੈਂ ਤਾਂ ਬਹਿਣ ਨਈ ਸੀ ਦਿੰਦੀ
ਖੌਰੇ ਪੱਟ ਲਈ ਤੂੰ ਦੇਕੇ ਵੇ ਗੁਲਾਬ ਜੇਹਾ
ਐਨੇ ਦੁੱਖ ਦੇਣਾ ਤਾਂ ਵੀ ਪਿਆਰ ਆਈ ਜਾਣਦਾ
ਇਸ ਗੱਲ ਦਾ ਤਾਂ ਹੈ ਨਈ ਵੇ ਜਵਾਬ ਜੇਹਾ
ਇਸ ਗੱਲ ਦਾ ਤਾਂ ਹੈ ਨਈ ਵੇ ਜਵਾਬ ਜੇਹਾ
ਮਾਨਾ ਗੱਲ ਦਿਲ ਚੋਂ ਕੱਢ ’ਦੀ
ਤੇਰਾ ਨਈ ਖਹਿੜਾ ਛੱਡ ’ਦੀ
ਵੇ ਮਾਨਾ ਗੱਲ ਦਿਲ ਚੋਂ ਕੱਢ ’ਦੀ
ਸੌਖਾ ਨੀ ਖੇਡਾਂ ਛੱਡ ’ਦੀ
ਰਾਹਾਂ ਭਾਵੈਂ ਰੋਜ਼ ਮੈਂ ਲੜ ’ਦੀ
ਤੇਰੇ ਨਾ ਲਾਉਣੀ ਵੇ ਜਿੰਦ ਮੈਂ ਤੇਰੇ ਨਾਮ ਲਾਉਣੀ
ਵੇ ਲਈ ਗਈਓਂ ਗੱਡੀ ਗੱਡੀ
ਕੱਲੀ ਕਿਓਂ ਛੱਡੀ ਛੱਡੀ
ਨਾ ਦਿਲ ਚੋਂ ਕੱਢੀ ਕੱਢੀ
ਵੇ ਜੱਟੀ ਪਰਿਆਨ ਤੋਂ ਸੋਹਣੀ
ਵੇ ਲਈ ਗਈਓਂ ਗੱਡੀ ਗੱਡੀ
ਕੱਲੀ ਕਿਓਂ ਛੱਡੀ ਛੱਡੀ
ਨਾ ਦਿਲ ਚੋਂ ਕੱਢੀ ਕੱਢੀ
ਵੇ ਜੱਟੀ ਪਰਿਆਨ ਤੋਂ ਸੋਹਣੀ
ਵੇ ਜੱਟੀ

Most popular songs of Amrit Maan

Other artists of Dance music