President - Warning

Amrit Maan

Desi Crew, Desi Crew
Desi Crew, Desi Crew

ਹੋ ਪੁੰਨ ਬਲੀਏ
ਨੀ ਚਾਹੇ ਪਾਪ ਬਲੀਏ
ਗਿਯਰ ਪਾ ਕੇ ਰਾਕੀਦਾ ਆਏ
ਤੋਪ ਬਲੀਏ
ਪੁੰਨ ਬਲੀਏ
ਨੀ ਚਾਹੇ ਪਾਪ ਬਲੀਏ
ਗਿਯਰ ਪਾ ਕੇ ਰਾਕੀਦਾ ਆਏ
ਤੋਪ ਬਲੀਏ
ਓ ਯਾਰਾਂ ਤੇ ਕਨੂਨ ਲਾਗੂ
ਹੁੰਦਾ ਨਾ ਕਦੇ ਨੀ ਅੱਸੀ ਆਪਣੇ

ਯੋ!

ਆਪਣੇ President ਅੱਪ ਬਲੀਏ
ਨੀ ਅੱਸੀ ਆਪਣੇ President ਅੱਪ ਬਲੀਏ
ਵੱਡੇ ਵੱਡੇ ਵੈਲਿਯਾ ਦੇ ਬਾਪ ਬਲੀਏ
ਨੀ ਅੱਸੀ ਆਪਣੇ President ਅੱਪ ਬਲੀਏ

ਆਪਣੇ President ਅੱਪ ਬਲੀਏ
ਨੀ ਅੱਸੀ ਆਪਣੇ

ਹੋ ਮਰਜ਼ੀ ਨਾਲ ਬਿੱਲੋ
ਕੱਟੀ ਦੀ ਆ ਜ਼ਿੰਦਗੀ
ਸਾਹਾਂ ਦਾ ਪਤਾ ਆਏ
ਏ ਤਾਂ ਪਿਹਲਾਂ ਹੀ ਘੱਟ ਨੇ
ਹੋ ਪਧ ਕੇ ਰਾਕਾਨੇ
ਕਿ ਸੀ ਡੀਸੀ ਲਗਨਾ
ਅਸਲੇ ਦਾ ਕਾਦਾ
ਰੱਤੇਯਾ ਆਏ ਜੱਟ ਨੇ
ਮਰਜ਼ੀ ਨਾਲ ਬਿੱਲੋ
ਕੱਟੀ ਦੀ ਆ ਜ਼ਿੰਦਗੀ
ਸਾਹਾਂ ਦਾ ਪਤਾ ਆਏ
ਏ ਤਾਂ ਪਿਹਲਾਂ ਹੀ ਘੱਟ ਨੇ
ਪਧ ਕੇ ਰਾਕਾਨੇ
ਕਿ ਸੀ ਡੀਸੀ ਲਗਨਾ
ਅਸਲੇ ਦਾ ਕਾਦਾ
ਰੱਤੇਯਾ ਆਏ ਜੱਟ ਨੇ
ਸਿਧਾ ਮੌਤ ਨਾਲ ਕੜਯੀ ਦਾ
ਮਿਲਾਪ ਬਲੀਏ ਨੀ ਅੱਸੀ ਆਪਣੇ

ਯੋ!

ਆਪਣੇ President ਅੱਪ ਬਲੀਏ
ਨੀ ਅੱਸੀ ਆਪਣੇ President ਅੱਪ ਬਲੀਏ
ਵੱਡੇ ਵੱਡੇ ਵੈਲਿਯਾ ਦੇ ਬਾਪ ਬਲੀਏ
ਨੀ ਅੱਸੀ ਆਪਣੇ President ਅੱਪ ਬਲੀਏ

ਹੋ ਆਪ ਜਦੋਂ ਬੋਲਦਾ ਤਾਂ ਦੇਸੀ ਲਗਦੇ
ਫਾਰਿਨ ਦੇ ਰਖੇ ਹਤ੍ਯਾਰ ਗੱਬਰੂ
20 ਬਾਰੀ ਮੁਕਰੇਯਾ ਮਾਰਦਾ ਨਹੀ
ਮੌਤ ਨਾਲ ਕਰਕੇ ਕਰਾਰ ਗੱਬਰੂ
ਆਪ ਜਦੋਂ ਬੋਲਦਾ ਤਾਂ ਦੇਸੀ ਲਗਦੇ
ਫਾਰਿਨ ਦੇ ਰਖੇ ਹਤ੍ਯਾਰ ਗੱਬਰੂ
20 ਬਾਰੀ ਮੁਕਰੇਯਾ ਮਾਰਦਾ ਨਹੀ
ਮੌਤ ਨਾਲ ਕਰਕੇ ਕਰਾਰ ਗੱਬਰੂ
ਓ ਸਾਨੂ ਵੇਖ ਸੰਗ ਜਾਂਦਾ
ਯਮਰਾਜ ਬਲੀਏ ਨੀ ਅੱਸੀ ਆਪਣੇ

ਯੋ

ਆਪਣੇ President ਅੱਪ ਬਲੀਏ
ਨੀ ਅੱਸੀ ਆਪਣੇ President ਅੱਪ ਬਲੀਏ
ਵੱਡੇ ਵੱਡੇ ਵੈਲਿਯਾ ਦੇ ਬਾਪ ਬਲੀਏ
ਨੀ ਅੱਸੀ ਆਪਣੇ President ਅੱਪ ਬਲੀਏ

Most popular songs of Amrit Maan

Other artists of Dance music