Subaah Jatt Da

Amrit Maan

Gur Sidhu Music

Jeep military shade ਦੀ ਕੁੜਤੇ ਕਾਲੇ ਆ
ਵੇ local ਤਾਂ ਨਈਂ ਲੱਗਦੇ, ਬਠਿੰਡੇ ਆਲੇ ਆ
ਪਰ ਗੁੰਡਾਗਰਦੀ ਮਾੜੀ ਐ
ਜੱਟ ਦੀ ਟੌਰ ਨੂੰ ਵੱਜਦੀ ਤਾੜੀ ਐ (ਐ)
ਵੇ ਫ਼ੇਰ ਘਰੇ ਨਹੀਓਂ ਜਾਣਾ ਮੁੜਿਆ
ਇਹੇ ਸੱਜਣਾ ਗੁਨਾਹ ਈ ਐਦਾਂ ਦੈ

ਓ, ਬਦਮਾਸ਼ੀ ਨਹੀਓਂ ਜਾਨੇ ਮੇਰੀਏ
ਜੱਟ ਦਾ ਸੁਭਾਅ ਈ ਐਦਾਂ ਦੈ
ਓ, ਥੋੜ੍ਹੇ ਅਸੀਂ ਵੀ ਚਲਾਕ ਹੋ ਗਏ
ਕੀ ਕਰੀਏ ਨੀ ਰਾਹ ਈ ਐਦਾਂ ਦੈ
ਓ, ਬਦਮਾਸ਼ੀ ਨਹੀਓਂ ਜਾਨੇ ਮੇਰੀਏ
ਜੱਟ ਦਾ ਸੁਭਾਅ ਈ ਐਦਾਂ ਦੈ
ਓ, ਥੋੜ੍ਹੇ ਅਸੀਂ ਵੀ ਚਲਾਕ ਹੋ ਗਏ
ਕੀ ਕਰੀਏ ਨੀ ਰਾਹ ਈ ਐਦਾਂ ਦੈ

ਜੱਟ ਦਾ ਸੁਭਾਅ ਈ ਐਦਾਂ ਦੈ
ਜੱਟ-ਜੱਟ-ਜੱਟ ਦਾ ਸੁਭਾਅ ਈ ਐਦਾਂ ਦੈ
ਜੱਟ ਦਾ ਸੁਭਾਅ ਈ ਐਦਾਂ ਦੈ
ਜੱਟ ਦਾ ਸੁਭਾਅ ਈ ਐਦਾਂ ਦੈ

ਅਸਲਾ ਹਿੱਕ ਨਾ' ਲਾਕੇ ਰੱਖਾਂ, ਤੱਤੇ ਬਾਹਲਿਆਂ ਲਈ
ਵੇ ਤੂੰ idol ਬਣ ਗਿਆ ਮੁੰਡਿਆ +2 ਵਾਲਿਆਂ ਲਈ
ਕਈਆਂ Land Cruiser ਲੈ ਲੀ, ਤੈਨੂੰ ਤੱਕ-ਤੱਕ ਕੇ (ਤੱਕ-ਤੱਕ ਕੇ)
ਕਰਦੇ ਫ਼ਿਰਣ ਲੀਡਰੀ, ਬੱਲੀਏ, limit'an ਚੱਕ-ਚੱਕ ਕੇ

ਬੜੇ ਤੈਥੋਂ ਕੱਬੇ ਫ਼ਿਰਦੇ ਆ
ਨੀ ਉਹ ਅੱਜ ਦੇ ਨਈਂ, ਉਹ ਚਿਰ ਦੇ ਆ
ਪੈਂਦਾ ਯਾਰੀਆਂ 'ਚ ਘਰ ਫੂਕਣਾ
ਇਹਦਾ ਸੋਹਣੀਏ ਨੀ ਚਾਅ ਈ ਐਦਾਂ ਦੈ

ਓ, ਬਦਮਾਸ਼ੀ ਨਹੀਓਂ ਜਾਨੇ ਮੇਰੀਏ
ਜੱਟ ਦਾ ਸੁਭਾਅ ਈ ਐਦਾਂ ਦੈ
ਓ, ਥੋੜ੍ਹੇ ਅਸੀਂ ਵੀ ਚਲਾਕ ਹੋ ਗਏ
ਕੀ ਕਰੀਏ ਨੀ ਰਾਹ ਈ ਐਦਾਂ ਦੈ
ਓ, ਬਦਮਾਸ਼ੀ ਨਹੀਓਂ ਜਾਨੇ ਮੇਰੀਏ
ਜੱਟ ਦਾ ਸੁਭਾਅ ਈ ਐਦਾਂ ਦੈ
ਓ, ਥੋੜ੍ਹੇ ਅਸੀਂ ਵੀ ਚਲਾਕ ਹੋ ਗਏ
ਕੀ ਕਰੀਏ ਨੀ ਰਾਹ ਈ ਐਦਾਂ ਦੈ

ਜੱਟ ਦਾ ਸੁਭਾਅ ਈ ਐਦਾਂ ਦੈ
ਜੱਟ-ਜੱਟ-ਜੱਟ ਦਾ ਸੁਭਾਅ ਈ ਐਦਾਂ ਦੈ
ਜੱਟ ਦਾ ਸੁਭਾਅ ਈ ਐਦਾਂ ਦੈ
ਜੱਟ-ਜੱਟ-ਜੱਟ ਦਾ ਸੁਭਾਅ ਈ ਐਦਾਂ ਦੈ

ਮੈਂ jealous ਹੋਜਾਂ, ਅੱਲੜਾਂ ਤੈਨੂੰ ਤੱਕਦੀਆਂ ਨੇ (ਤੱਕਦੀਆਂ ਨੇ)
ਓ, wallpaper ਵੀ ਜੱਟ ਦਾ ਲਾ ਕੇ ਰੱਖਦੀਆਂ ਨੇ (ਰੱਖਦੀਆਂ ਨੇ)
ਜੇ ਕੋਈ ਮੈਥੋਂ ਸੋਹਣੀ ਮਿਲਜੇ, ਕੋਈ ਰੋਕ ਨਹੀਂ (ਰੋਕ ਨਹੀਂ)
ਓ, ਚੰਗੇ ਘਰ ਦੇ ਕਾਕੇ, ਮਾੜੀ ਸੋਚ ਨਹੀਂ (ਸੋਚ ਨਹੀਂ)

ਤੇਰੀ rally ਡਾਰਾਂ ਜੁੜੀਆਂ ਨੇ
ਜਿੰਨੇ ਮੁੰਡੇ, ਓਨੀਆਂ ਕੁੜੀਆਂ ਨੇ
ਅੱਜ ਐਨਾ ਕਾਹਤੋਂ ਕੱਠ ਹੋ ਗਿਆ?
ਵੇ ਅੱਜ ਐਨਾ ਕਾਹਤੋਂ ਕੱਠ ਹੋ ਗਿਆ?
ਓ, ਪੈਂਦਾ ਜੱਟ ਪਿੱਛੇ ਗਾਅ ਈ ਐਦਾਂ ਦੈ

ਓ, ਬਦਮਾਸ਼ੀ ਨਹੀਓਂ ਜਾਨੇ ਮੇਰੀਏ
ਜੱਟ ਦਾ ਸੁਭਾਅ ਈ ਐਦਾਂ ਦੈ
ਓ, ਥੋੜ੍ਹੇ ਅਸੀਂ ਵੀ ਚਲਾਕ ਹੋ ਗਏ
ਕੀ ਕਰੀਏ ਨੀ ਰਾਹ ਈ ਐਦਾਂ ਦੈ
ਓ, ਬਦਮਾਸ਼ੀ ਨਹੀਓਂ ਜਾਨੇ ਮੇਰੀਏ
ਜੱਟ ਦਾ ਸੁਭਾਅ ਈ ਐਦਾਂ ਦੈ
ਓ, ਥੋੜ੍ਹੇ ਅਸੀਂ ਵੀ ਚਲਾਕ ਹੋ ਗਏ
ਕੀ ਕਰੀਏ ਨੀ ਰਾਹ ਈ ਐਦਾਂ ਦੈ

ਜੱਟ ਦਾ ਸੁਭਾਅ ਈ ਐਦਾਂ ਦੈ
ਜੱਟ-ਜੱਟ-ਜੱਟ ਦਾ ਸੁਭਾਅ ਈ ਐਦਾਂ ਦੈ
ਜੱਟ ਦਾ ਸੁਭਾਅ ਈ ਐਦਾਂ ਦੈ
ਜੱਟ ਦਾ ਸੁਭਾਅ ਈ ਐਦਾਂ ਦੈ
ਜੱਟ-ਜੱਟ-ਜੱਟ ਦਾ ਸੁਭਾਅ ਈ ਐਦਾਂ ਦੈ

Most popular songs of Amrit Maan

Other artists of Dance music