The King
ਗੋਨਿਆਣੇ ਆਲਾ
Big Step stop in
You already know
Intense Music !
ਜੋ ਮਿਹਨਤਾਂ ਨਾਲ ਕਮਾਈਆਂ ਨੇ
ਸਾਂਭ ਕੇ ਰਖਦੇ car ਆਂ ਨੂ
ਜੋ ਹੱਦ ਤੋਂ ਵਧ ਕੇ ਸੋਹਣੀਆਂ ਨੇ
ਅਸੀ ਬੰਬ ਜਿ ਲਗਦੇ ਨਾਰਾਂ ਨੂ
ਜਿਹੜੇ ਬਾਹਲੀ ਆਕੜੇ ਹੋਣ ਬਿੱਲੋ
ਸਬਤੋਂ ਪਿਹਲਾ ਝੂਕਦੇ ਆ
ਕਿ ਰਾਜ ਜੱਟਾਂ ਦੀਆਂ ਮੁੱਛ ਆਂ ਦਾ
ਗੋਰੇ ਸੜਕ ਤੇ ਖੜ੍ਹ ਕੇ ਪੁਛਦੇ ਆ
Group ਚ ਗਿੱਦਾਂ ਔਂਦੇ ਆ
ਸ਼ੇਰ ਤਾਂ ਕੱਲੇ ਜੀਂਦੇ ਨੀ
ਕਦੇ ਹੱਕ ਨੀ ਰਖੇਯਾ ਮਾੜੇ ਦਾ
ਅਸੀ ਮੁਫ੍ਤ ਦੀ ਦਾਰੂ ਪੀਂਦੇ ਨਈ
ਤੇਰੇ ਮੋਡੇ LV ਹੋਣਾ ਆ
ਕੋਲੇ Tiffany Di ਦੀ ring ਹੋਊ
ਤੇਰੇ ਯਾਰ ਨੂ ਪੈਣ ਭੁਲੇਖੇ ਨੀ
ਜੱਟ ਪਿੱਛਲੇ ਜਨਮ ਚ King ਹੋਊ
ਤੇਰੇ ਯਾਰ ਨੂ ਪੈਣ ਭੁਲੇਖੇ ਨੀ
ਜੱਟ ਪਿੱਛਲੇ ਜਨਮ ਚ King ਹੋਊ
ਜੋ ਪਿਹਲਾਂ ਕੱਟਦੇ ਫੋਨ ਰਹੇ
ਜੱਟ ਅੱਜ ਓਹ੍ਨਾ ਲਯੀ busy ਆ
ਸਬ ਬਣਣ ਕਨੂਨ ਗਰੀਬਾਂ ਲਯੀ
ਤਗੜੇ ਤੇ ਮੂੰਹ ਪੇ ਜੀ ਜੀ ਆ
ਮੇਰੀ ਗਲ ਰਖੀ ਤੂ ਯਾਦ ਬਿੱਲੋ
ਜਿੰਨੀ ਦੇਰ ਪੰਜਾਬ ਰਹੂ
ਬੀੜੀਆਂ ਪੀ ਕਰ ਹਾਣ ਦੀਏ
ਨਾ ਗੋਨਿਆਣੇ ਆਲੇ ਦਾ ਯਾਦ ਰਹੁ
ਰੱਬ ਦੇ ਹਥ remote ਕੁੜੇ
ਬੰਦਾ ਤਾਂ ਮੁੱਡੋਂ ਖਡੋਣਾ ਸੀ
ਜੱਦ ਟੁੱਰ ਗਯਾ ਲੋਕੀ ਆਖਣਗੇ
ਮੁੰਡਾ ਲਿਖਦਾ ਗੌਂਦਾ ਸੋਹਣਾ ਸੀ
ਮੈਂ ਬਣ’ਨਾ ਤਾਰਾ ਅਂਬਰਾਂ ਦਾ
ਜੋ ਸਬ ਤੋਂ ਵਧ bling ਹੋਊਂ
ਤੇਰੇ ਯਾਰ ਨੂ ਪੈਣ ਭੁਲੇਖੇ ਨੀ
ਜੱਟ ਪਿੱਛਲੇ ਜਨਮ ਚ King ਹੋਊ
ਤੇਰੇ ਯਾਰ ਨੂ ਪੈਣ ਭੁਲੇਖੇ ਨੀ
ਜੱਟ ਪਿੱਛਲੇ ਜਨਮ ਚ King ਹੋਊ
ਆ ਦਿਨ ਦੇਖਨ ਲਯੀ ਮਿੱਤਰਾਂ
ਨੀਂਦ ਵੀ ਸ਼ਡਣੀ ਪੈਂਦੀ ਐ
ਕਿਵੇ handle ਮੇਰੇ account ਕਰੇ
CA ਨੂੰ tension ਰਿਹੰਦੀ ਐ
ਲੰਮੇ ਲੰਮੇ car ਮੇਰੇ
ਵੈਰੀ double ਹੁੰਦੇ ਹਰ ਸਾਲ ਮੇਰੇ
ਚਾਹੇ MDM ਵਿਚ ਰਿਹਨਾ ਆ
ਹੁੰਦੇ ਬੇਬੇ ਬਾਪੂ ਨਾਲ ਮੇਰੇ
ਬੜੀ filmy ਜ਼ਿੰਦਗੀ ਮਿੱਤਰਾਂ ਦੀ
ਖੌਰੇ ਕਿੱਦਾਂ ਤੇ end ਹੋਊ
ਤੇਰੇ ਯਾਰ ਨੂ ਪੈਣ ਭੁਲੇਖੇ ਨੀ
ਜੱਟ ਪਿੱਛਲੇ ਜਨਮ ਚ King ਹੋਊ
ਤੇਰੇ ਯਾਰ ਨੂ ਪੈਣ ਭੁਲੇਖੇ ਨੀ
ਜੱਟ ਪਿੱਛਲੇ ਜਨਮ ਚ King ਹੋਊ
ਕੋਸ਼ਿਸ਼ ਨੀ ਛੱਡਣੀ ਚਾਹੀ ਦੀ
ਟੱਕਰ ਨਾਲ ਪਲਦੇ ਪੱਥਰ ਨੀ
ਏ ਕਲਮ shop ਆਂ ਤੇ ਮਿਲਦੀ ਨਾ
ਆ ਲੀਜ਼ ਪੇ ਮਿਲਤੇ ਅੱਖਰ ਨੀ
ਪੈਸਾ ਨਾ ਸਿਰ ਤੇ ਚੜ੍ਹਨ ਦੇਈ
ਹਾਜ਼ਮਾ ਰਖੀ ਪਿੱਤਲ ਦਾ
ਜੋ photo ਆਂ ਵਿਚ ਹੀ ਦੇਖੇਯਾ ਸੀ
ਅੱਜ ਔਂਕਾਰਾ ਤੇ ਨਿੱਕਲ ਦਾ
ਜਿੱਦਾਂ ਮਾ ਮੇਰੀ ਦੇ ਰੱਬ ਨੂ
ਥਾਂ ਥਾਂ ਮਤੇ ਟੇਕ ਮਿਲੇ
ਐਸ਼ ਕਰੇਂਗੀ ਮਿੱਤਰਾਂ ਨਾਲ
ਸਾਨੂ ਲਾਟਰੀ’ਆਂ ਵਿਚ ਲੇਖ ਮਿਲੇ
ਏ ਜਾਨ ਵੀ ਨਿਕਲੇ ਓਥੇ
ਜਿਥੇ ਮੇਰਾ ਪਿੰਡ ਹੋਊ
ਤੇਰੇ ਯਾਰ ਨੂ ਪੈਣ ਭੁਲੇਖੇ ਨੀ
ਜੱਟ ਪਿੱਛਲੇ ਜਨਮ ਚ King ਹੋਊ
ਤੇਰੇ ਯਾਰ ਨੂ ਪੈਣ ਭੁਲੇਖੇ ਨੀ
ਜੱਟ ਪਿੱਛਲੇ ਜਨਮ ਚ King ਹੋਊ