Whenever

Amrit Maan

Yeah
Desi Crew
Desi Crew

ਮੁੱਖੜਾ ਜਨਾਬ ਦਾ
ਘੜਾ ਜੋ ਸ਼ਰਾਬ ਦਾ
ਬਾਰਿਸ਼ਨ ਦਾ time ਐ
ਮਾਹੌਲ ਵੀ ਖ਼ਰਾਬ ਜਾ
ਵਗਦੇ ਚਨਾਬ ਜਾ
ਮਹਿਕਦੇ ਗੁਲਾਬ ਜਾ
ਲੋਟ ਸਾਡੇ ਆਉਣਾ ਨਹੀਂ
ਚਕਮਾ ਹਿਸਾਬ ਜਾ

ਸਾਡੇ ਵੱਲ ਦੇਖਦੇ ਉਹ ਜਦੋਂ ਜਦੋਂ ਵੀ
ਦੂਰੋ ਮੱਥਾ ਟੇਕਦੇ ਉਹ ਜਦੋਂ ਜਦੋਂ ਵੀ
ਸੱਚ ਜਾਣੋ ਰੁੱਤਾਂ ਚੰਗੇ ਹੋ ਜਾਂਦੀਆਂ
ਦੁਪਹਿਰੇ ਧੁੱਪਾਂ ਸੇਕਦੇ ਉਹ ਜਦੋਂ ਜਦੋਂ ਵੀ
ਲਾ ਲਾ ਲਾ
Lv ਪ੍ਰਡਾ ਫੇਲ ਕਰੇ ਹੋਏ ਨੇ
ਏਹੋਜੇ ਚੇਹਰੇ ਕਿੱਥੇ ਧਰੇ ਹੋਏ ਨੇ
ਜਿੱਦਾਂ ਦੇ range ਵਿਚ ਤੁਸੀ ਆਏ ਉਹ
Negative thought ਸਾਰੇ ਪਰੇ ਹੋਏ ਨੇ
ਹਰੇਕ ਰੰਗ ਜਚ ਜਨਦਾ ਸੁਈਟਾਂ ਦਾ
Reason ਐ ਵੱਜਦੇ ਸਲੂਟ ਆਂ ਦਾ
ਗੱਲਾਂ ਵਿਚ ਰੰਗ ਆ fruit ਆਂ ਦਾ
ਤੇ daily ਜੱਟ ਗੌਰ ਰੱਖੇ route ਆਂ ਦਾ
ਸਾਡੇ ਵੱਲ ਦੇਖਦੇ ਉਹ ਜਦੋਂ ਜਦੋਂ ਵੀ
ਦੂਰੋ ਮੱਥਾ ਟੇਕਦੇ ਉਹ ਜਦੋਂ ਜਦੋਂ ਵੀ
ਸੱਚ ਜਾਣੋ ਰੁੱਤਾਂ ਚੰਗੇ ਹੋ ਜਾਂਦੀਆਂ
ਦੁਪਹਿਰੇ ਧੁੱਪਾਂ ਸੇਕਦੇ ਉਹ ਜਦੋਂ ਜਦੋਂ ਵੀ
ਜੇ ਦਿਲ ਥੋੜਾ ਕਰੇ ਹੋਜੇ ਧਰਤੀ ਵੀ ਸੋਨਾ
ਤੁਸੀ ਜਿਥੇ ਜਿਥੇ ਪੈਰ ਧਰ ਡੌਨ
ਦਿਲ ਥੋੜਾ ਕਰੇ ਇੱਕ ਤੱਕਣੀ ਦੇ ਨਾਲ
ਤੁਸੀ ਮੌਸਮ ’ਆਂ ਨੂ change ਕਰਦੋ
ਜੀ ਓਹੋ ਥੋਨੂੰ ਪਿਆਰ ਦੇ ਸੁਨੇਹੇ ਘੱਲ ਦਾ
ਜਿਹਦੇ ਕਹਿੰਦੇ ਵਿਚ ਹੀ ਹੁਣ ਸਮਾ ਚਲਦਾ
ਤੇ ਗੱਡੀ break ਆਂ ਨਾਲ ਅਮਰੀਕਾ ਥੱਲੇ ਦਾ
ਏਰੀਆ ਬਠਿੰਡਾ ਗੋਨਿਆਣੇ ਵੱਲ ਦਾ
ਜੀ ਸਾਡੇ ਵੱਲ ਦੇਖਦੇ ਉਹ ਜਦੋਂ ਜਦੋਂ ਵੀ
ਦੂਰੋ ਮੱਥਾ ਟੇਕਦੇ ਉਹ ਜਦੋਂ ਜਦੋਂ ਵੀ
ਸੱਚ ਜਾਣੋ ਰੁੱਤਾਂ change ਹੋ ਜਾਂਦੀਆਂ
ਦੁਪਹਿਰੇ ਧੁੱਪਾਂ ਸੇਕਦੇ ਉਹ ਜਦੋਂ ਜਦੋਂ ਵੀ
ਲਾ ਲਾ ਲਾ
ਮਾਨ ਮਾਨ ਮਾਨ ਮਾਨ ਕਹੀ ਜਾਣੇ ਉਹ
ਸਾਡੇ ਤੁਸੀ ਕਹਿਣੇ ਵਿਚ ਰਹੀ ਜਾਣੇ ਉਹ
ਕਦੇ ਕਦੇ ਗੁੱਸਾ ਕਦੇ ਪਿਆਰ ਬੋਲਦਾ
ਸਹੀ ਜਾਣੇ ਉਹ ਜੀ ਤੁਸੀ ਸਹੀ ਜਾਣੇ ਉਹ
ਜੀ ਜਾਨ ਜਾਨ ਮੁੰਡਾ ਥੋਡੇ ਨਾਲ ਤੁਰਦਾ
ਹਾਸਾ ਜਿਵੇ ਪਾਣੀ ਚ ਪਤਾਸਾ ਖੁਰਦਾ
Lifetime ਥੋਡੇ ਨਾਲ ਹੀ ਨਾਮ ਜੁੜ ’ਦਾ
ਰਿਸ਼ਤਾ ਸ਼ਰਾਬ ਨਾਲ ਜਿਵੇ ਗੁੱਡ ਦੇ
ਜੀ ਸਾਡੇ ਵੱਲ ਦੇਖਦੇ ਉਹ ਜਦੋਂ ਜਦੋਂ ਵੀ
ਦੂਰੋ ਮੱਥਾ ਟੇਕਦੇ ਉਹ ਜਦੋਂ ਜਦੋਂ ਵੀ
ਸੱਚ ਜਾਣੋ ਰੁੱਤਾਂ ਚੰਗੇ ਹੋ ਜਾਂਦੀਆਂ
ਦੁਪਹਿਰੇ ਧੁੱਪਾਂ ਸੇਕਦੇ ਉਹ ਜਦੋਂ ਜਦੋਂ ਵੀ

Most popular songs of Amrit Maan

Other artists of Dance music