Chances

Amritpal Dhillon, Gurinderbir Singh, Satinderpal Singh

ਤੈਨੂ ਪ੍ਯਾਰ ਦੱਸ ਮੈਂ ਕਰਾ ਕੇ ਨਈ
ਇਸ਼੍ਸ ਦਿਲ ਨੂ ਫੇਰ ਸਮਝਾਵਾਂ ਮੈਂ
ਸਾਡੇ ਦਿਲ ਦਾ ਬੂਟਾ ਕ਼ਬੂਲ ਆਏ ਕੇ ਨਈ
ਜਾ ਕਿਸੇ ਹੋਰ ਬੱਗੀ ਚ ਲਵਾਂ ਮੈਂ

ਔਖੀ ਆ ਸੱਤ ਜੀ ਜਰਨੀ
ਬਸ ਗਲ ਤੇਰੇ ਨਾਲ ਸੀ ਕਰਨੀ
ਸਾਰਾ ਕੁਝ ਆਪ ਦੇਖਦਾ
ਬਸ ਤੂ ਸੀ ਹਾਮੀ ਭਰਨੀ
ਚਾਹ ਵੀ ਨੇ ਟੁੱਤਗੇ ਸਾਡੇ
ਟੁੱਟ ਗਏ ਆ ਦਿਲ ਕੁੜੇ
ਕਿੰਨੀ ਤੂ ਸੋਹਣੀ ਆ ਨੀ
ਦੱਸ ਦਾ ਤੈਨੂ ਮਿਲ ਕੁੜੇ
ਕਿੰਨੀ ਤੂ ਸੋਹਣੀ ਆ ਨੀ
ਦੱਸ ਦਾ ਤੈਨੂ ਮਿਲ ਕੁੜੇ
ਕਿੰਨੀ ਤੂ ਸੋਹਣੀ ਆ ਨੀ
ਦੱਸ ਦਾ ਤੈਨੂ ਮਿਲ ਕੁੜੇ
ਪਹਾਦੋਂ ਦਿੱਸਦਾ ਸ਼ਿਅਰ ਨੀ
ਹੋਣੀ ਸੀ ਧਾਲੀ ਦੁਪਿਹਰੀ
ਸੂਰਜ ਦਾ ਰੰਗ ਕੇਸਰੀ
ਰੰਗ ਤੇਰਾ ਕਰਦਾ ਕੇਹਰ ਨੀ
ਜੇਰਾ ਤੇਰਾ ਹਥ ਜਾ ਫਡ ਕੇ
ਜੱਟ ਜਾਂਦਾ ਖਿਲ ਕੁੜੇ
ਕਿੰਨੀ ਤੂ ਸੋਹਣੀ ਆ ਨੀ
ਦੱਸ ਦਾ ਤੈਨੂ ਮਿਲ ਕੁੜੇ
ਕਿੰਨੀ ਤੂ ਸੋਹਣੀ ਆ ਨੀ
ਦੱਸ ਦਾ ਤੈਨੂ ਮਿਲ ਕੁੜੇ
ਕਿੰਨੀ ਤੂ ਸੋਹਣੀ ਆ ਨੀ
ਦੱਸ ਦਾ ਤੈਨੂ ਮਿਲ ਕੁੜੇ

ਰੇਤੇ ਤੇ ਤੈਨੂ ਵੌਂਦਾ
ਗਿਣ ਦੇ ਅੱਸੀ ਚਹਾਲਾ ਨੀ
ਤਾਰਿਆ ਦੀ ਚਹਾਤ ਦੇ ਥੱਲੇ
ਕਰ ਦੇ ਆਪਾ ਗੱਲਾਂ ਨੀ
ਵਾਇਨ ਸੀ ਲੈਣੀ ਮਿਹੰਗੀ
ਕਪ ਹੋਂਦੇ ਫਿਲ ਕੁੜੇ
ਕਿੰਨੀ ਤੂ ਸੋਹਣੀ ਆ ਨੀ
ਦੱਸ ਦਾ ਤੈਨੂ ਮਿਲ ਕੁੜੇ
ਕਿੰਨੀ ਤੂ ਸੋਹਣੀ ਆ ਨੀ
ਦੱਸ ਦਾ ਤੈਨੂ ਮਿਲ ਕੁੜੇ
ਕਿੰਨੀ ਤੂ ਸੋਹਣੀ ਆ ਨੀ
ਦੱਸ ਦਾ ਤੈਨੂ ਮਿਲ ਕੁੜੇ

ਦਿਲ ਤੇਰੇ ਨਾਲ ਖੋਲਣ ਮੈਂ
ਹਾਏ ਨੀ ਬਸ ਸਚ ਹੀ ਬੋਲਣ ਮੈਂ
ਤੇਰੇ ਜਿੰਨੀ ਸੋਹਣੀ ਦੇਖੀ ਨਾ
ਹੋਰ ਕੀਤੇ ਕੀਤੇ ਤੋਲਣ ਮੈਂ
ਦੇਖੀ ਨਾ ਭਰ ਦੀ ਅਲ੍ਹਦੇ
ਅਖਾਂ ਵਿਚ ਸੀਲ ਕੁੜੇ
ਕਿੰਨੀ ਤੂ ਸੋਹਣੀ ਆ ਨੀ
ਦੱਸ ਦਾ ਤੈਨੂ ਮਿਲ ਕੁੜੇ
ਕਿੰਨੀ ਤੂ ਸੋਹਣੀ ਆ ਨੀ
ਦੱਸ ਦਾ ਤੈਨੂ ਮਿਲ ਕੁੜੇ
ਕਿੰਨੀ ਤੂ ਸੋਹਣੀ ਆ ਨੀ
ਦੱਸ ਦਾ ਤੈਨੂ ਮਿਲ ਕੁੜੇ

Trivia about the song Chances by AP Dhillon

Who composed the song “Chances” by AP Dhillon?
The song “Chances” by AP Dhillon was composed by Amritpal Dhillon, Gurinderbir Singh, Satinderpal Singh.

Most popular songs of AP Dhillon

Other artists of Dance music