Real Talk

Shinda Kahlon

ਲੱਗੀ 100 ਨੁੰ ਆ ਸੂਈ ਹਜੇ ਹਿੱਲੀ ਆ ਕੇ ਨਹੀਂ
ਪਾਉਣੇ 4 ਲੱਖ ਵਾਲੀ Richard ਮਿੱਲੇ ਆ ਕੇ ਨਹੀਂ
ਇਬੀਜ਼ਾ ਤੋਂ Toronto ਆ ਕੇ ਮਿਲੀ ਆ ਕੀ ਨਹੀਂ
ਦਿਲ ਜਟ ਨਾਲ ਲਾਉਂਦੀ ਗੱਲ silly ਆ ਕੀ ਨਹੀਂ
Copenhagen ਦੀ ਕੁੜੀ ਅੱਖ ਬਿੱਲੀ ਆ ਕੀ ਨਹੀਂ
ਘੋੜੀ ਮਾਝੁਕੇ ਆ line ਦੇਖ ਨਿੱਲੀ ਆਕੀ ਨਹੀਂ
ਮਝੈਲ੍ਹਾਂ ਆਲੀ ਪੱਗ ਥੋੜ੍ਹੀ ਢਿਲੀ ਆ ਕੀ ਨਹੀਂ
ਬੀਕਾਨੇਰ ਵਾਲੀ ਖਾਦੀ ਰੂਹ ਖਿੱਲੀ ਆ ਕੀ ਨਹੀਂ
ਲੱਗੀ 100 ਨੁੰ ਆ ਸੂਈ ਹਜੇ ਹਿੱਲੀ ਆ ਕੇ ਨਹੀਂ
ਪਾਉਣੇ 4 ਲੱਖ ਵਾਲੀ Richard ਮਿੱਲੇ ਆ ਕੇ ਨਹੀਂ
ਇਬੀਜ਼ਾ ਤੋਂ Toronto ਆ ਕੇ ਮਿਲੀ ਆ ਕੀ ਨਹੀਂ
ਦਿਲ ਜਟ ਨਾਲ ਲਾਉਂਦੀ ਗੱਲ silly ਆ ਕੀ ਨਹੀਂ
ਕਈਆਂ ਲਾਇਆ ਬੜਾ ਜ਼ੋਰ
ਖਿਚਣੀਆਂ ਲੱਤਾਂ ਉਤੇ ਕਰੀਦਾ ਨੀ ਗੌਰ
ਤੂੰ ਕੀ ਜਾਣੇ ਕਿੱਦਾਂ ਜਟ ਜ਼ਿੰਦਗੀ ਜਿਉਂਦਾ
ਐਵੇ ਲਾਹਮੇ ਨਾ ਤੂੰ ਦੇ , ਸਾਬ ਪੁੱਗ ਜਾਣੇ ਕੌਲ
ਦੁੱਜੋਵਾਲ ਦੀ cream
45 ਦਾ ਆ ਬੋਰ ਰੱਖੀ ਤੋਲਿਆ ਨਾ ਫੀਮ
26 ਦਾ ਜਟ ਵੇਖ ਮੌਜ ਵਿਚ ਲੀਨ
ਹੁਣ ਦਿਲ ਵਟੇ ਦਿਲ ਦੱਸ ਦਿਨੇ ਆ ਕੇ ਨਹੀਂ

Yes, yes, yes, Ladies and gentlemen
Once again it is that time
And don't act like you don't know what I mean
Because every time, is our time

Honda NSX ਜਿੱਦੇ ਦੂਰ ਨੇਂ suicide
ਬਾਜਾ truck ਆ custom ਰੱਖੇ side by side
ਗ਼ਰਮੀ ਦੇ set ਸਿੱਦਾ ਕਰੀਦਾ ਆ guide
ਇਕ ਮੋਡਿਆ ਦੇ ਵਾਂਗੂ ਥੋੜ੍ਹੀ ਗੱਡੀ ਰੱਖਾਂ wide
ਜਿਥੋਂ ਆਏ ਓਥੇ 24 ਘੰਟੇ light ਹੈਨੀ
ਲਗੇ ਏਅਰਪੋਰਟੋ ਸਿੱਧੀ ਕੋਈ flight ਹੈਨੀ
ਕਈ ਬਚਿਆਂ ਦੇ ਦੰਦਾਂ ਹੇਠਾਂ bite ਹੈਨੀ
ਜਿਥੇ ਕਟੀਆ ਦੇ ਬਰੇਲਾਂ ਤੇ sight ਹੈਨੀ
ਸਵਾ ਲੱਖ ਡਾਲਰ ਲਾਇਆ ਸ਼ਹਿਰ ਆਉਣ ਜਾਨ ਤੇ
Safety ਆ ਹੱਥ pipe ਰੱਖੀ ਦੀ remand ਤੇ
ਪਿਆਰ ਨਾਲ ਜਾਨ ਕਦੇ ਚੱਲੇ ਨਾ command ਤੇ
Load ਆ ਤਵੋਰ ਜਿਹੜੀ ਚਲਦੀ demand ਤੇ
ਪਿੰਡਾਂ ਦਾ ਜੰਮੇ ਪਾਵੇਂ ਲੋਕਾਂ ਲਈ ਸਟਾਰ ਨੀ
ਬਾਬਾ ਆ ਗਵਾਹ ਕਿੱਥੇ ਕਿੱਥੇ ਤੱਕ ਮਾਰ ਨੀ
ਦੁਨੀਆ ਚਲਾਉਂਦੇ ਇਸੇ ਬਨੇ ਹੁਣ ਯਾਰ

ਪਿੱਛੇ hate ਐਸੀ ਜ਼ਿੰਦਗੀ ਦੀ fight ਹੈਨੀ
ਜਿਥੋਂ ਆਏ ਓਥੇ 24 ਘੰਟੇ light ਹੈਨੀ
ਲਗੇ ਏਅਰਪੋਰਟੋ ਸਿੱਧੀ ਕੋਈ flight ਹੈਨੀ
ਕਈ ਬਚਿਆਂ ਦੇ ਦੰਦਾਂ ਹੇਠਾਂ bite ਹੈਨੀ
ਜਿਥੇ ਕਟੀਆ ਦੇ ਬਰੇਲਾਂ ਤੇ sight ਹੈਨੀ
ਜਿਹੜਾ ਕੰਮ ਕੀਤਾ , ਬਣਿਆ ਆ ਮੈ
ਲੋਕਾਂ ਵਿਚ ਘੱਟ ਬੜਾ ਔਖਾ ਕੀਤਾ gap
ਧਾਰੀਵਾਲੋਂ Cipriani's ਭਾਵੇਂ ਲੰਬਾ ਲਾਇਆ lap
ਹੁਣ ਦੇਖੀਦਾ ਨਾ bill ਬੱਸ ਕਰਦੀਆਂ ਆ tap

Trivia about the song Real Talk by AP Dhillon

Who composed the song “Real Talk” by AP Dhillon?
The song “Real Talk” by AP Dhillon was composed by Shinda Kahlon.

Most popular songs of AP Dhillon

Other artists of Dance music