Tere Te
ਓ ਮੇਰੇ ਨਾਲ ਖੜ ਕੇ ਤੂੰ ਵਾਲੀ ਜੱਚਦੀ
ਤੇਰੇ ਬਿਨਾ ਔਖਾ ਕੱਟਾ ਪੱਲ ਬੱਲੀਏ
ਮੇਰੀਆਂ ਤੂੰ ਜੜ੍ਹਾਂ ਵਿਚ ਜਾਵੇ ਰਚਦੀ
ਕਰ ਮੇਰੇ ਮਸਲੇ ਦਾ ਹੱਲ ਬੱਲੀਏ
ਨੀ ਚੇਹਰੇ ਤੇਰੇ ਤੇ
ਅੱਖ ਟਿਕੀ ਮੁਟਿਆਰੇ ਨੀ ਗੱਬਰੂ ਤੇਰੇ ਤੇ
ਓ ਸ਼ਰਤਾਂ ਲਾਉਣ ਕੁਵਾਰੇ ਨੀ
ਮੁੰਡੇ ਤੇਰੇ ਤੇ
ਓ ਚੰਦ ਦੀਆਂ ਰੇਸ਼ਮਾ ਨੂੰ ਮਾਤ ਪਾ ਗਈ
ਅੱਖ ਤੇਰੀ ਲੋਕਾਂ ਉੱਤੇ ਢਾਵੇ ਕੇਹਰ ਨੀ
ਆਸ਼ਕੀ ਕਤਾਰ ਵਿਚ ਜਾਂਦੇ ਤੜਕੇ ਨੂੰ
ਓਥੇ ਹੀ ਨੇ ਲੰਘ ਜਾਂਦੇ ਕਈ ਪੈਰ ਨੀ
ਸਾਡੇ ਡੇਰੇ ਤੇ
ਗੇੜੇ ਮਾਰ ਦਬਾਰੇ ਨੀ ਗੱਬਰੂ ਤੇਰੇ ਤੇ
ਓ ਸ਼ਰਤਾਂ ਲਾਉਣ ਕੁਵਾਰੇ ਨੀ
ਮੁੰਡੇ ਤੇਰੇ ਤੇ
ਜੋ ਲੱਭਦੀ ਏ ਤੂੰ ਇੰਨਾ ਲੋਕਾਂ ਚ ਨਾ
ਮੇਰੇ ਤੇ ਤੇਰੇ ਆ ਨਾਂ ਲੱਗੇ ਸਾਹ
ਤੂੰ ਬਣੀ ਏ ਮੰਜ਼ਿਲ ਤੇ ਔਖੇ ਨੇ ਰਾਹ
ਤੈਨੂੰ ਪਾਉਣ ਆ ਮੈਂ ਸਾਬ ਲੇਖੇ ਲਾ
ਗੱਲਾਂ ਤਾਂ ਕਰਦੇ ਨੇ ਸਾਰੇ
ਕੇਹਨ ਗੇ ਲੈਕੇ ਦੇਣੇ ਤਾਰੇ ਨੀ
ਤੈਨੂੰ ਚਾਉਂਦੇ ਆ ਸਭ ਬੇਸਹਾਰੇ ਨੀ
ਏ ਪੁਗਣੇ ਨਾ ਸਭ ਲਾਉਂਦੇ ਲਾਰੇ ਨੀ
ਨੀ ਗੱਬਰੂ ਤੇਰੇ ਤੇ
ਓ ਸ਼ਰਤਾਂ ਲਾਉਣ ਕੁਵਾਰੇ ਨੀ ਮੁੰਡੇ ਤੇਰੇ ਤੇ
ਓ ਸ਼ਰਤਾਂ ਲਾਉਣ ਕੁਵਾਰੇ ਨੀ ਮੁੰਡੇ ਤੇਰੇ ਤੇ