Ik Onkar

TRADITIONAL, A.R. RAHMAN, PRASOON JOSHI

ੴ ਸਤਿ ਨਾਮੁ ਕਰਤਾ ਪੁਰਖੁ
ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ
ਗੁਰ ਪ੍ਰਸਾਦਿ॥
॥ ਜਪੁ॥.
ਆਦਿ ਸਚੁ ਜੁਗਾਦਿ ਸਚੁ॥
Hਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ ੧॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ ੧॥
ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ॥
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥
ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ॥.
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥.
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ ੧॥

Trivia about the song Ik Onkar by A.R. Rahman

When was the song “Ik Onkar” released by A.R. Rahman?
The song Ik Onkar was released in 2005, on the album “Rang De Basanti”.
Who composed the song “Ik Onkar” by A.R. Rahman?
The song “Ik Onkar” by A.R. Rahman was composed by TRADITIONAL, A.R. RAHMAN, PRASOON JOSHI.

Most popular songs of A.R. Rahman

Other artists of Pop rock