Bol Mitti Deya Baweya

ALAM LOHAR

ਬੋਲ ਮਿੱਟੀ ਦੇਆਂ ਬਵੇਯਾ
ਓ ਤੇਰੇ ਦੁਖਾਂ ਨੇ ਮਾਰ ਮੁੱਕਾ ਲੇਯਾ
ਓ ਮੇਰਾ ਸੋਹਣਾ ਮਾਹੀ

ਆ ਜਾਯਿਨ ਓ
ਬੋਲ ਮਿੱਟੀ ਦੇਆਂ

ਮਿੱਟੀ ਦਾ ਮੈਂ ਬਾਵਾ ਬਣਾਯਾ
ਮਿੱਟੀ ਦਾ ਮੈਂ ਬਾਵਾ ਬਣਾਯਾ
ਉੱਤੇ ਛਾ ਦਿੱਤੀ ਆ ਖੇਸੀ
ਵਟ੍ਨਾ ਵਾਲੇ ਮਾਨ ਕਰਨ
ਕਿਹ ਮੈਂ ਮਾਨ ਕਰਨ ਪਰਦੇਸੀ
ਮੇਰਾ ਸੋਹਣਾ ਮਾਹੀ

ਆ ਜਾਯਿਨ ਓ
ਬੋਲ ਮਿੱਟੀ ਦੇਆਂ

ਬੂਹੇ ਅੱਗੇ ਪਾਣੀ ਵਗਦਾ ਹੈ
ਮੇਰਾ ਕਲੀਆਂ ਦਾ ਦਿਲ ਨਹੀਂ ਲਗਦਾ ਵੇ
ਮੇਨੂ ਸ਼ਕਲ ਵਿਖਾ ਜਾ

ਆ ਜਾਯਿਨ ਓ
ਬੋਲ ਮਿੱਟੀ ਦੇਆਂ

ਹੱਥ ਮੇਰੇ ਵਿੱਚ ਪੱਖੀਆਂ ਤੇਰਾ ਰਾਹ
ਤਕ ਤਕ ਥੱਕ ਗਿਆ ਅੱਖੀਆਂ ਹੋ
ਮੈਨੂੰ ਸ਼ਕਲ ਵਿਖਾ ਜਾ

ਆ ਜਾਯਿਨ ਓ

ਓ ਬੋਲ ਮਿੱਟੀ ਦੇਆ ਬਵੇਯਾ
ਓ ਤੇਰੇ ਦੁਖਾਂ ਨੇ ਮਾਰ ਮੁੱਕਾ ਲੇਯਾ
ਓ ਮੇਰਾ ਸੋਹਣਾ ਮਾਹੀ
ਆ ਜਾਯਿਨ ਓ
ਬੋਲ ਮਿੱਟੀ ਦੇਆਂ

Most popular songs of Arif Lohar

Other artists of Traditional music