Jatt Di Janeman

Arjan Dhillon

ਉੜਦੂ ਵਾਂਗੂੰ ਗੱਭਰੂ ਪੁੱਠਾ ਈ ਚੱਲਦਾ ਏ
ਓ ਵੀ ਹਮਕੋ ਤੁਮਕੋ ਕਿਸੇ ਦੀ ਝੱਲਦੀ ਨੀ
Silicon ਤੇ ਦੇਖ ਸ਼ਰੀਰ ਹਾਏ ਅਰਜਨ ਡੋਲੇ ਨਾ
ਓਹ ਵੀ ਕਾਰਾ ਕੁਰਾ ਦੇਖ ਕੇ ਹੱਲਦੀ ਨੀ

Ae Yo The Kidd!

ਹੋ ਟੱਕਰੀ ਜਿਦੇ ਦੀ ਅਸੀ ਛੱਡਤੇ ਸ਼ਿਕਾਰ
ਉਹ ਮੈਥੋ ਮੈਂ ਓਹਤੋ ਇੰਚ ਵੀ ਨੀ ਬਾਹਰ
ਹੋ ਟੱਕਰੀ ਜਿਦੇ ਦੀ ਅਸੀ ਛੱਡਤੇ ਸ਼ਿਕਾਰ
ਓਹ ਮੈਥੋਂ ਮੈਂ ਓਹਤੋ ਇੰਚ ਵੀ ਨੀ ਬਾਹਰ
ਛਣਕ ਕੇ ਤੁਰੇ ਨਾਲ ਵੰਗ ਵਰਗੀ ਹਿਕ ਹੋਰਾਂ ਦੀ ਰੜ ਦੀ ਆ
ਹਾਏ ਜੱਟ ਦੀ ਜਾਨੇਮਨ ਜਿੱਥੇ ਕਹਿ ਦੀਏ ਖੜ ਦੀ ਆ
ਹਾਏ ਜੱਟ ਦੀ ਜਾਨੇਮਨ ਜਿੱਥੇ ਕਹਿ ਦੀਏ ਖੜ ਦੀ ਆ

ਹੋ ਜੈਕਟਾ ਤੇ ਜੁੱਤੀਆਂ ਦਾ ਸ਼ੌਂਕੀ ਏ
Retro style ਸਾਰੇ ਯਾਰ ਦੇ
ਲੈਂਦੀ ਏ ਦੁਪੱਟਾ ਓਹ ਪਿਓਰ ਦਾ
ਪਠਾਣੀ ਪਹੁੰਚੇ ਰਖੇ ਸਲ
ਜੈਕਟਾ ਤੇ ਜੁੱਤੀਆਂ ਦਾ ਸ਼ੌਂਕੀ ਏ
Retro style ਸਾਰੇ ਯਾਰ ਦੇ
ਲੈਂਦੀ ਏ ਦੁਪੱਟਾ ਓਹ ਪਿਓਰ ਦਾ
ਪਠਾਣੀ ਪਹੁੰਚੇ ਰੱਖੇ ਸਲਵਾਰ ਦੇ
ਹੋ ਕਿਤੋਂ lean ਕਿਤੋ gain ਹੈ ਭਦੌੜ ਵਾਲਾ main
lean ਕਿਤੋ gain ਹੈ ਭਦੌੜ ਵਾਲਾ main
ਵੇ ਮਿੱਤਰਾਂ ਤੇ ਮਰਦੀ ਆ

ਹਾਏ ਜੱਟ ਦੀ ਜਾਨੇਮਨ ਜਿੱਥੇ ਕਹਿ ਦੀਏ ਖੜ ਦੀ ਆ
ਹਾਏ ਜੱਟ ਦੀ ਜਾਨੇਮਨ ਜਿੱਥੇ ਕਹਿ ਦੀਏ ਖੜ ਦੀ ਆ

ਹਾਏ ਜੱਟ ਦੀ ਜਾਨੇਮਨ(ਜਿੱਥੇ ਕਹਿ ਦੀਏ ਖੜ ਦੀ ਆ)

ਮੂਹਰੇ ਆਂਉਦਾ ਦੇਖ ਕੇ ਟਰਾਲੇ ਨੂੰ
ਜਿਵੇਂ 2 ਟਾਇਰ ਕਾਰਾਂ ਕੱਚੇ ਲੌਨਦੀਆਂ
ਜਦੋਂ ਤੁਰਦੀ ਹੀਲਾ ਤੇ ਲਾਟ ਵਰਗੀ
ਫੇਰ ਕਿਥੇ ਯੱਕੀਂਆ ਥਿਉ ਦੀਆਂ

ਮੂਹਰੇ ਆਉਂਦਾ ਦੇਖ ਕੇ ਟਰਾਲੇ ਨੂੰ
ਜਿਵੇਂ 2 ਟਾਇਰ ਕਾਰਾਂ ਕੱਚੇ ਲੌਨਦੀਆਂ
ਜਦੋਂ ਤੁਰਦੀ ਹੀਲਾ ਤੇ ਲਾਟ ਵਰਗੀ
ਫੇਰ ਕਿਥੇ ਯੱਕੀਂਆ ਥਿਉ ਦੀਆਂ
ਲੱਕ ਓਹਦਾ Ban ਲੱਗੇ Vodka ਦੀ ਭੈਣ
ਲਕ ਓਹਦਾ Ban ਲੱਗੇ Vodka ਦੀ ਭੈਣ Golden ਕਸ਼ ਵਰਗੀ ਆ
ਹਾਏ ਜੱਟ ਦੀ ਜਾਨੇਮਨ ਜਿਥੇ ਕਹਿ ਦੀਏ ਖੜ ਦੀ ਆ
ਹਾਏ ਜੱਟ ਦੀ ਜਾਨੇਮ ਜਿਥੇ ਕਹਿ ਦੀਏ ਖੜ ਦੀ ਆ

ਹੋ ਮੇਰੀ ਤਲੀ ਉੱਤੇ ਲੱਗਣ ਕਚਿਹਰੀਆਂ
ਓਹੋ ਦੁਨੀਆ ਨਚਾਵੇ ਖੱਬੀ ਢਾਕ ਤੇ
ਬੈਰੀਅਰ ਆਵੇ ਜੱਟੀ ਭੰਨਦੀ
ਗੱਭਰੂ ਦੀ ਮਾਰੀ ਇਕ ਹਾਕ ਤੇ
ਹੋ ਮੇਰੀ ਤਲੀ ਉੱਤੇ ਲੱਗਣ ਕਚਿਹਰੀਆਂ
ਓ ਹੋ ਦੁਨੀਆ ਨਚਾਵੇ ਖੱਬੀ ਢਾਕ ਤੇ
ਬੈਰੀਅਰ ਆਵੇ ਜੱਟੀ ਭੰਨਦੀ
ਗੱਭਰੂ ਦੀ ਮਾਰੀ ਇਕ ਹਾਕ ਤੇ
ਅਰਜਨ ਅਰਜਨ ਕਹਿੰਦੇ ਲੋਕ ਉਠਦੇ ਤੇ ਬਹਿੰਦੇ
ਅਰਜਨ ਕਹਿੰਦੇ ਲੋਕ ਉਠਦੇ ਤੇ ਬਹਿੰਦੇ
ਹੋ ਜੱਟਾ ਜੱਟਾ ਕਰਦੀ ਆ
ਹਾਏ ਜੱਟ ਦੀ ਜਾਨੇਮਨ ਜਿਥੇ ਕਹਿ ਦੀਏ ਖੜ ਦੀ ਆ
ਹਾਏ ਜੱਟ ਦੀ ਜਾਨੇਮਨ ਜਿਥੇ ਕਹਿ ਦੀਏ ਖੜ ਦੀ ਆ

ਹਾਏ ਜੱਟ ਦੀ ਜਾਨੇਮਨ ਹਾਏ ਜੱਟ ਦੀ ਜਾਨੇਮਨ

Trivia about the song Jatt Di Janeman by Arjan Dhillon

When was the song “Jatt Di Janeman” released by Arjan Dhillon?
The song Jatt Di Janeman was released in 2020, on the album “Jatt Di Janeman”.

Most popular songs of Arjan Dhillon

Other artists of Dance music