Back to Sikhi
ਜਦੋ ਕਿਸੇ ਨਾ ਕਿਸੇ ਖਾਲੀ ਚ ਪਤਾ ਯਾ
ਕੇ ਸਾਡੇ ਮੁੰਡੇ ਨੇ ਕੇਸ਼ ਵੀ ਕਟਾਏ ਹੁੰਦੇ ਆ
ਓਹਨਾ ਨੂੰ ਪਤਾ ਹੁੰਦਾ ਕਿਸੇ ਨਾ ਕਿਸੇ ਖਾਲੇ ਚ
ਸਿੱਖੀ ਵੱਡੀ ਚੀਜ ਮੇਰੇ ਕੋਲੋਂ ਨਿਭੀ ਨਹੀਂ ਜਾਣੀ
ਹੋ ਨਿੱਕੀ ਉਮਰੇ ਹੀ ਐਵੇਂ follow ਕਰਕੇ trend
ਆਪਦੀ ਹੀ ਹੋਂਦ ਅਸੀਂ ਕਰ ਬੈਠੇ end
ਨਿੱਕੀ ਉਮਰੇ ਹੀ ਐਵੇਂ follow ਕਰਕੇ trend
ਆਪਦੀ ਹੀ ਹੋਂਦ ਅਸੀਂ ਕਰ ਬੈਠੇ end
ਹਾਏ ਬੇਪਸ਼ਨ ਹੋਏ ਪਏ ਆਂ ਬੜੀ ਦੇਰ ਤੋਂ
ਹਾਏ ਦੇਰ ਤੋਂ ਹਾਏ ਦੇਰ ਤੋਂ
ਚਿੱਤ ਕਰੇ ਕੇਸ ਰੱਖ ਲਵਾਂ ਫੇਰ ਤੋਂ
ਹਾਏ ਚਿੱਤ ਕਰੇ ਕੇਸ ਰੱਖ ਲਵਾਂ ਫੇਰ ਤੋਂ
ਚਿੱਤ ਕਰੇ ਕੇਸ਼ ਰੱਖ ਲਵਾਂ ਫੇਰ ਤੋਂ
ਚਿੱਤ ਕਰੇ ਕੇਸ਼ ਰੱਖ ਲਵਾਂ ਫੇਰ ਤੋਂ
ਹਾਏ ਅੱਖਾਂ ਵਹਿਣ ਜਾਵੇ ਮੇਰਾ ਸਿਰ ਲਿਫਦਾ
ਜਦੋਂ ਸੁਪਨੇ ਚ ਮੈਨੂੰ ਅਨੰਦਪੁਰ ਦਿਸਦਾ
ਹਾਏ ਅੱਖਾਂ ਵਹਿਣ ਜਾਵੇ ਮੇਰਾ ਸਿਰ ਲਿਫਦਾ
ਜਦੋਂ ਸੁਪਨੇ ਚ ਮੈਨੂੰ ਅਨੰਦਪੁਰ ਦਿਸਦਾ
ਗੁਰੂ ਵਾਲੇ ਹੋਣਾ ਪਹਿਲਾਂ ਦਸਤਾਰਾਂ ਵਾਲੇ ਹੋਵਾਂਗੇ
ਫੇਰ ਕੀਤੇ ਜਾਕੇ ਸਰਕਾਰਾਂ ਵਾਲੇ ਹੋਵਾਂਗੇ
ਹੋ ਬੰਨ ਨਾ ਮਾਸ਼ਾਲ ਪਸਰੇ ਹਨੇਰ ਤੋਂ
ਹਾਏ ਹਨੇਰ ਤੋਂ ਹਾਏ ਹਨੇਰ ਤੋਂ
ਚਿੱਤ ਕਰੇ ਕੇਸ ਰੱਖ ਲਵਾਂ ਫੇਰ ਤੋਂ
ਹਾਏ ਚਿੱਤ ਕਰੇ ਕੇਸ ਰੱਖ ਲਵਾਂ ਫੇਰ ਤੋਂ
ਚਿੱਤ ਕਰੇ ਕੇਸ ਰੱਖ ਲਵਾਂ ਫੇਰ ਤੋਂ
ਚਿੱਤ ਕਰੇ ਕੇਸ਼ ਰੱਖ ਲਵਾਂ ਫੇਰ ਤੋਂ
ਹੋ ਜੀ ਮੁੜਨ ਨੁੰ ਕਰੇ ਸਿੱਖੀ ਵਾਲੇ ਰਾਹਾਂ ਨੁੰ
ਪੱਗ ਬਣ ’ਨੀ ਸਿਖਾਵਾਂ ਨਿੱਕੇਆਂ ਭਰਾਵਾਂ ਨੁੰ
ਘੈਂਟ ਕੋਕਾ ਸਿਰਾ ਅੱਤ ਹੋਏ ਫਿਰੇ ਆਂ
ਸਵਾ ਸਵਾ ਲੱਖ ਸੀਗੇ ਕੱਖ ਹੋਏ ਫਿਰਦੇ ਆਂ
ਉਹ ਸੱਖਣੇ ਹੋਏ ਆਂ ਮਾਲਕ ਦੀ ਮੇਹਰ ਤੋਂ
ਹਾਏ ਮੇਹਰ ਤੋਂ ਹਾਏ ਮੇਹਰ ਤੋਂ
ਹਾਏ ਚਿੱਤ ਕਰੇ ਕੇਸ ਰੱਖ ਲਵਾਂ ਫੇਰ ਤੋਂ
ਚਿੱਤ ਕਰੇ ਕੇਸ ਰੱਖ ਲਵਾਂ ਫੇਰ ਤੋਂ
ਚਿੱਤ ਕਰੇ ਕੇਸ ਰੱਖ ਲਵਾਂ ਫੇਰ ਤੋਂ
ਚਿੱਤ ਕਰੇ ਕੇਸ਼ ਰੱਖ ਲਵਾਂ ਫੇਰ ਤੋਂ
ਹਾਏ ਢਾਬ ਖਿਦਰਾਣੇ ਦੀ ਦਾ ਰਾਹ ਤੋਲ ’ਕੇ
ਪਾੜੀਏ ਬਦਾਵੇ ਸਤਿਨਾਮੁ ਬੋਲਕੇ
ਹਾਏ ਪੁੱਤ ਕਾਹਦਾ ਪੁੱਤ ਜਿਹੜਾ ਪਿਯੋ ਜਿਯਾ ਲੱਗੇ ਨਾ
ਅਰਜਣਾ ਸ਼ੇਰ ਕਦੇ ਗਿੱਧਰਾਂ ਚ ਸੱਜੇ ਨਾ
ਹੋ ਜਿਨੂੰ ਮਿਲਿਆ ਸਿਦਕ ਜਨਮਾਂ ਦੇ ਗੇੜ ਚੋਂ
ਹਾਏ ਗੇੜ ਚੋਂ , ਹਾਏ ਗੇੜ ਚੋਂ
ਹਾਏ ਚਿੱਤ ਕਰੇ ਕੇਸ ਰੱਖ ਲਾਵਾ ਫੇਰ ਤੋਂ
ਚਿੱਤ ਕਰੇ ਕੇਸ ਰੱਖ ਲਵਾ ਫੇਰ ਤੋਂ
ਚਿੱਤ ਕਰੇ ਕੇਸ ਰੱਖ ਲਵਾਂ ਫੇਰ ਤੋਂ
ਚਿੱਤ ਕਰੇ ਕੇਸ਼ ਰੱਖ ਲਵਾਂ ਫੇਰ ਤੋਂ