Jadon Jadon Ve Banere Bole Kaan
ਜਦੋਂ ਜਦੋਂ ਵੀ ਬਨੇਰੇ ਬੋਲੇ ਕਾ
ਮੇਨੂ ਤੇਰੀ ਸੌਹ ਵੇ ਮੇਰੇ ਸੱਜਨਾ
ਮੈਂ ਆਸ਼ਿਆ ਪਾਓਣੀ ਆਂ
ਵੇ ਆਜਾ ਦਿਲ ਜਾਣੀਆਂ
ਜਦੋਂ ਜਦੋਂ ਵੀ ਬਨੇਰੇ ਬੋਲੇ ਕਾ
ਛੇਤੀ ਛੇਤੀ ਆਜਾ ਮੇਰੇ ਕੋਲ ਮੇਰੇ ਕੋਲ ਵੇ
ਜੇ ਤੂ ਆਵੇਂ ਮੈਂ ਵੀ ਕਰਾ ਪ੍ਯਾਰ ਦੀ ਕਲੋਲ ਵੇ
ਕਰਾ ਪ੍ਯਾਰ ਦੀ ਕਲੋਲ ਵੇ
ਕੀਤੇ ਹਿਜਰਾਂ ਚ ਮੈਂ ਨਾ ਮਰਜਾਂ
ਮੇਨੂ ਤੇਰੀ ਸੌਹ ਵੇ ਮੇਰੇ ਸੱਜਨਾ
ਮੈਂ ਆਸ਼ਿਆ ਪਾਓਣੀ ਆਂ
ਵੇ ਆਜਾ ਦਿਲ ਜਾਣੀਆਂ
ਜਦੋਂ ਜਦੋਂ ਵੀ ਬਨੇਰੇ ਬੋਲੇ ਕਾ
ਨ੍ਯੂਨ ਦੇ ਸੁਨਿਹਰੇ ਪਯੀ ਮੂਹੀ ਵਿਚ ਜਾਂ ਵੇ
ਸੀਨੇ ਵਿਚੋ ਲਾਠੀਆਂ ਨੇ ਸਦਰਾਂ ਜਵਾਨ ਵੇ
ਹਾਏ ਸਦਰਾਂ ਜਵਾਨ ਵੇ
ਚਿਤਹੀ ਵਿਚ ਪੜ੍ਹ ਆਜਾ ਤੇਰਾ ਨਾ
ਮੇਨੂ ਤੇਰੀ ਸੌਹ ਵੇ ਮੇਰੇ ਸੱਜਨਾ
ਮੈਂ ਆਸ਼ਿਆ ਪਾਓਣੀ ਆਂ
ਵੇ ਆਜਾ ਦਿਲ ਜਾਣੀਆਂ
ਜਦੋ ਜਦੋ ਵੀ ਬਨੇਰੇ ਬੋਲੇ ਕਾ
ਚੂਂ ਚੂਂ ਚਿਠੀ ਤੇਰੀ ਲਾਵਾਂ ਹਿੱਕ ਨਾਲ ਵੇ
ਹੁੰਦੀਆਂ ਨਾ ਅੱਜ ਮੈਥੋ ਖੁਸ਼ੀਆਂ ਸਾਂਭਲ ਵੇ
ਹਾਏ ਖੁਸ਼ੀਆਂ ਸਾਂਭਲ ਵੇ
ਲਗ ਜਾਂ ਨਾ ਖੁਸ਼ੀ ਨੂ ਨਜ਼ਰਾਂ
ਮੇਨੂ ਤੇਰੀ ਸੌਹ ਵੇ ਮੇਰੇ ਸੱਜਨਾ
ਮੈਂ ਆਸ਼ਿਆ ਪਾਓਣੀ ਆਂ
ਵੇ ਆਜਾ ਦਿਲ ਜਾਣੀਆਂ
ਜਦੋ ਜਦੋ ਵੀ ਬਨੇਰੇ ਬੋਲੇ ਕਾ
ਮੇਨੂ ਤੇਰੀ ਸੌਹ ਵੇ ਮੇਰੇ ਸੱਜਨਾ