Mere Sahib Mere Sahib

Shabad Gurbani, S Mohinder

ਆ ਆ ਆ ਆ ਆ
ਮੇਰੇ ਸਾਹਿਬ ਮੇਰੇ ਸਾਹਿਬ
ਮੇਰੇ ਸਾਹਿਬ ਮੇਰੇ ਸਾਹਿਬ
ਤੂ ਮੈਂ ਮਾਨ ਨਿਮਾਣੀ
ਤੂ ਮੈਂ ਮਾਨ ਨਿਮਾਣੀ
ਅਰਦਾਸ ਕਰੀ ਪ੍ਰਭ ਅਪਣੇ ਆਗੇ
ਸੁੰਨ ਸੁੰਨ ਜੀਵਾਂ ਤੇਰੀ ਬਾਣੀ
ਸੁੰਨ ਸੁੰਨ ਜੀਵਾਂ ਤੇਰੀ ਬਾਣੀ
ਮੇਰੇ ਸਾਹਿਬ ਮੇਰੇ ਸਾਹਿਬ

ਤੁਧੁ ਚਿਤ ਆਏ ਮਹਾਂ ਆਨੰਦਾ
ਜਿਸ ਵਿਸਰੇ ਸੋਂ ਮੱਰ ਜਾਏ
ਦਯਾਲ ਹੋਏ ਜਿਸ ਉਪਰ ਕਰਤੇ
ਸੋਂ ਤੁਧ ਸਦਾ ਧਿਆਏ
ਸੋਂ ਤੁਧ ਸਦਾ ਧਿਆਏ
ਮੇਰੇ ਸਾਹਿਬ ਮੇਰੇ ਸਾਹਿਬ
ਤੂ ਮੈਂ ਮਾਨ ਨਿਮਾਣੀ
ਤੂ ਮੈਂ ਮਾਨ ਨਿਮਾਣੀ

ਚਰਨ ਧੂਰ ਤੇਰੇ ਜਣ ਕੀ ਹੋਵਾਂ
ਤੇਰੇ ਦਰਸ਼ਨ ਕਉ ਬਲ ਜਾਈ
ਅੰਮ੍ਰਿਤ ਬਚਨ ਰਿਧਏ ਉਰ ਧਾਰੀ
ਤੌ ਕਿਰਪਾ ਤੇ ਸੰਗ ਪਾਈ
ਅੰਤਰ ਕੇ ਗਤ ਤੁਧ ਪੇਹ ਸਾਰੀ
ਤੁਧ ਜੇਵਡ ਅਵਰ ਨਾ ਕੋਈ
ਜਿਸ ਨੋ ਲਾਏ ਲਹੇ ਸੋਂ ਲਾਗੇ
ਭਗਤ ਤੁਹਾਰਾਂ ਸੋਈ
ਭਗਤ ਤੁਹਾਰਾਂ ਸੋਈ
ਮੇਰੇ ਸਾਹਿਬ ਮੇਰੇ ਸਾਹਿਬ
ਤੂ ਮੈਂ ਮਾਨ ਨਿਮਾਣੀ
ਤੂ ਮੈਂ ਮਾਨ ਨਿਮਾਣੀ

ਦੂਏ ਕਰ ਜ਼ੋਰ ਮਾਂਗੁ ਇਕ ਦਾਣਾ
ਸਾਹਿਬ ਤੁਠੇ ਪਾਵਾਂ
ਸਾਸ ਸਾਸ ਨਾਣਕ ਆਰਾਧੇ
ਆਠ ਪਹਰ ਗੁਨ ਗਾਵਾਂ
ਆਠ ਪਹਰ ਗੁਨ ਗਾਵਾਂ
ਮੇਰੇ ਸਾਹਿਬ ਮੇਰੇ ਸਾਹਿਬ
ਤੂ ਮੈਂ ਮਾਨ ਨਿਮਾਣੀ
ਤੂ ਮੈਂ ਮਾਨ ਨਿਮਾਣੀ
ਮੇਰੇ ਸਾਹਿਬ ਮੇਰੇ ਸਾਹਿਬ

Trivia about the song Mere Sahib Mere Sahib by Asha Bhosle

Who composed the song “Mere Sahib Mere Sahib” by Asha Bhosle?
The song “Mere Sahib Mere Sahib” by Asha Bhosle was composed by Shabad Gurbani, S Mohinder.

Most popular songs of Asha Bhosle

Other artists of Pop rock