Rabba Sacheya
ਰੱਬਾ ਸੱਚਿਆ
ਤੂ ਤੇ ਅਖੇ ਸੀ
ਜਾਉ ਬੰਦਿਆ
ਜਗ ਦਾ ਸ਼ਾਹ ਤੂ
ਕਾਦੀ ਸਾਰਵੀ ਲਾਈ ਰਬ ਸੋਹਣਿਆ
ਤੇਰੇ ਸ਼ਾਹ ਨਲ ਕੀ ਕਿਤੀਆਂ
ਕਿਥੈ ਤੈਨੇ ਮਾਰੇ ਪਟਵਾਰੀ
ਕਿਥੈ ਧੋਂਸੇ ਪੁਲਿਸ ਸਰਕਾਰ
ਮੇਨੂ ਸ਼ਾਹੀ ਨਾ ਚਾਹੀ ਦੀ
ਓ ਰਬ ਸੋਹਣਿਆ
ਮੈਂ ਤਾ ਇਜ਼ਤ ਦਾ ਟੁੱਕਰ ਮੰਗਦਾ ਹਾਂ
ਮੇਨੂ ਸ਼ਾਹੀ ਨਾ ਚਾਹੀ ਦੀ
ਓ ਰਬ ਸੋਹਣਿਆ
ਮੈਂ ਤਾ ਇਜ਼ਤ ਦਾ ਟੁੱਕਰ ਮੰਗਦਾ ਹਾਂ
ਕਈ ਸੱਸੀਆਂ ਥੱਲਾਂ ਵਿਚ ਰੁਲੀਆਂ
ਕਈ ਰਾਂਝੇ ਜੋਗੀ ਹੋਇ
ਕਈ ਸੱਸੀਆਂ ਥੱਲਾਂ ਵਿਚ ਰੁਲੀਆਂ
ਕਈ ਰਾਂਝੇ ਜੋਗੀ ਹੋਇ
ਰੱਬਾ ਸੱਚਿਆ
ਤੂ ਤੇ ਅਖੇ ਸੀ
ਜਾਉ ਬੰਦਿਆ
ਜਗ ਦਾ ਸ਼ਾਹ ਤੂ
ਕਦੀ ਸਾਰ ਵੀ ਲਈ ਰਬ ਸੋਹਣਿਆ
ਤੇਰੇ ਸ਼ਾਹ ਨਲ ਕੀ ਕਿਤੀਆਂ
ਕਿਥੈ ਤੈਨੇ ਮਾਰੇ ਪਟਵਾਰੀ
ਕਿਥੈ ਧੋਂਸੇ ਪੁਲਿਸ ਸਰਕਾਰ
ਮੇਨੂ ਸ਼ਾਹੀ ਨਾ ਚਾਹੀ ਦੀ
ਓ ਰਬ ਸੋਹਣਿਆ
ਮੈਂ ਤਾ ਇਜ਼ਤ ਦਾ ਟੁੱਕਰ ਮੰਗਦਾ ਹਾਂ
ਮੇਨੂ ਸ਼ਾਹੀ ਨਾ ਚਾਹੀ ਦੀ
ਓ ਰਬ ਸੋਹਣਿਆ
ਮੈਂ ਤਾ ਇਜ਼ਤ ਦਾ ਟੁੱਕਰ ਮੰਗਦਾ ਹਾਂ
ਓਹੁ ਸਬਰ ਦੇ ਜੋ
ਤੇਰੇ ਨੇੜੇ ਕਰਦੇ
ਤੇਰੇ ਨੇੜੇ ਕਰਦੇ
ਓਹੁ ਸਬਰ ਦੇ ਦੋ
ਤੇਰੇ ਨੇੜੇ ਕਰਦੇ
ਤੇਰੇ ਨੇੜੇ ਕਰਦੇ
ਮੇਰੇ ਹੋਣ ਦੇ
ਹੋਰੇ ਵੇਦੇ ਕਰਦੇ
ਮੇਰੇ ਹੋਣ ਦੇ
ਹੋਰੇ ਵੇਦੇ ਕਰਦੇ
ਹੂਓ
ਰੱਬਾ ਸੱਚਿਆ
ਤੂ ਤੇ ਅਖੇ ਸੀ
ਜਾਉ ਬੰਦਿਆ
ਜਗ ਦਾ ਸ਼ਾਹ ਤੂ
ਕਦੀ ਸਾਰ ਵੀ ਲਈ ਰਬ ਸੋਹਣਿਆ
ਤੇਰੇ ਸ਼ਾਹ ਨਲ ਕੀ ਕਿਤੀਆਂ
ਕਿਥੈ ਤੈਨੇ ਮਾਰੇ ਪਟਵਾਰੀ
ਕਿਥੈ ਧੋਂਸੇ ਪੁਲਿਸ ਸਰਕਾਰ
ਮੇਨੂ ਸ਼ਾਹੀ ਨਾ ਚਾਹੀ ਦੀ
ਓ ਰਬ ਸੋਹਣਿਆ
ਮੈਂ ਤਾ ਇਜ਼ਤ ਦਾ ਟੁੱਕਰ ਮੰਗਦਾ ਹਾਂ
ਮੇਨੂ ਸ਼ਾਹੀ ਨਾ ਚਾਹੀ ਦੀ
ਓ ਰਬ ਸੋਹਣਿਆ
ਮੈਂ ਤਾ ਇਜ਼ਤ ਦਾ ਟੁੱਕਰ ਮੰਗਦਾ ਹਾਂ
ਓਹੁ ਸਬਰ ਦੇ ਜੋ
ਤੇਰੇ ਨੇੜੇ ਕਰਦੇ
ਤੇਰੇ ਨੇੜੇ ਕਰਦੇ
ਓਹੁ ਸਬਰ ਦੇ ਜੂ
ਤੇਰੇ ਨੇੜੇ ਕਰਦੇ
ਤੇਰੇ ਨੇੜੇ ਕਰਦੇ