Channa Ve

JAANI, B PRAAK

ਤੂੰ ਮੈਨੁੰ ਛੋਡਿਯੋ ਨਾ
ਓ ਤੇਰੇ ਬਿਨਾ ਮੈਂ ਕਿ ਚੰਨਾ ਵੇ ਤੂੰ ਮੁੱਖੜਾ ਮੋਡਿਯੋ ਨਾ
ਤੇਰੇ ਬਿਨਾ ਮੈਂ ਕਿ ਚੰਨਾ ਵੇ ਤੂੰ ਮੈਨੁੰ ਛੋਡਿਯੋ ਨਾ
ਤੇਰੇ ਬਿਨਾ ਮੈਂ ਕਿ ਚੰਨਾ ਵੇ

ਆਪਾ ਦੋਵਾਂ ਨੇ ਮਿਲਕੇ ਇੱਕ ਘੱਰ ਬਨਾਯਾ ਏ
ਓ ਘੱਰ ਵਿਚ ਤੀਸਰਾ ਕੋਈ ਕਿਯੋ ਆਯਾ ਏ
ਆਪਾ ਦੋਵਾਂ ਨੇ ਮਿਲਕੇ ਇੱਕ ਘੱਰ ਬਨਾਯਾ ਏ
ਓ ਘੱਰ ਵਿਚ ਤੀਸਰਾ ਕੋਈ ਕਿਯੋ ਆਯਾ ਆਏ
ਤੂੰ ਘੱਰ ਵੋ ਤੋਡੀਓ ਨਾ ਤੇਰੇ ਬਿਨਾ ਮੈਂ ਕਿ ਚੰਨਾ ਵੇ
ਤੂੰ ਮੈਨੁੰ ਛੋਡਿਯੋ ਨਾ ਤੇਰੇ ਬਿਨਾ ਮੈਂ ਕਿ ਚੰਨਾ ਵੇ
ਤੂੰ ਮੁੱਖੜਾ ਮੋਡਿਯੋ ਨਾ ਤੇਰੇ ਬਿਨਾ ਮੈਂ ਕਿ ਚੰਨਾ ਵੇ

ਮੈਨੂੰ ਨਫਰਤ ਸੂਰਜ ਤੋਂ ਮੈਨੂੰ ਨਫਰਤ ਤਾਰੇਆ ਤੋਂ
ਜੇ ਤੂੰ ਨਾ ਮਿੱਲੇਯਾ ਜਾਣੀ ਨਫਰਤ ਹੋਜੂ ਸਾਰੇਆ ਤੋਂ
ਦੁਨਿਯਾ ਨੇ ਸੱਤ ਵੇਖੇ ਖੜਕੇ ਕਿਨਾਰੇਆ ਤੋ
ਅੱਠਵਾ ਸਮੁੰਦਰ ਮੇਰਾ ਹੋਊ ਮੇਰੇ ਹੰਜੂ ਖਾਰੇਆ ਤੋ
ਦੂਰ ਕਹੀਂ ਦੋੜੀਓ ਨਾ ਤੇਰੇ ਬਿਨਾ ਮੈਂ ਕਿ ਚੰਨਾ ਵੇ
ਤੂੰ ਮੈਨੁੰ ਛੋਡਿਯੋ ਨਾ ਤੇਰੇ ਬਿਨਾ ਮੈਂ ਕਿ ਚੰਨਾ ਵੇ
ਤੂੰ ਮੁੱਖੜਾ ਮੋਡਿਯੋ ਨਾ ਤੇਰੇ ਬਿਨਾ ਮੈਂ ਕਿ ਚੰਨਾ ਵੇ
ਤੂੰ ਮੈਨੁੰ ਛੋਡਿਯੋ ਨਾ ਤੇਰੇ ਬਿਨਾ ਮੈਂ ਕਿ ਚੰਨਾ ਵੇ

Trivia about the song Channa Ve by B Praak

Who composed the song “Channa Ve” by B Praak?
The song “Channa Ve” by B Praak was composed by JAANI, B PRAAK.

Most popular songs of B Praak

Other artists of Film score