Kaun Hoyega
ਜੇ ਮੈਂ ਨਈ ਤੇਰੇ ਕੋਲ ਤੇ ਫਿਰ ਕੌਣ ਹੋਏਗਾ
ਰੂਹ ਮੇਰੀ ਤੜਪੇਗੀ ਜਾਣੀ ਦਿਲ ਵੀ ਰੋਏਗਾ
ਜੇ ਮੈਂ ਨਈ ਤੇਰੇ ਕੋਲ ਤੇ ਫਿਰ ਕੌਣ ਹੋਏਗਾ
ਰੂਹ ਮੇਰੀ ਤੜਪੇਗੀ ਜਾਣੀ ਦਿਲ ਵੀ ਰੋਏਗਾ
ਮੇਰਾ ਵੀ ਜੀ ਨਈ ਲਗਨਾ
ਦੋ ਦਿਨ ਵਿਚ ਮਰ ਜਾਉ ਸੱਜਣਾ
ਮੈਂ ਪਾਗਲ ਹੋ ਜਾਣਾ
ਮੈਂ ਵੀ ਤੇ ਖੋ ਜਾਣਾ
ਜੇ ਤੇਰੀ ਮੇਰੀ ਟੁੱਟ ਗਈ ਹਾਏ ਵੇ ਰੱਬ ਵੀ ਰੋਏਗਾ
ਜੇ ਮੈਂ ਨਈ ਤੇਰੇ ਕੋਲ ਤੇ ਫਿਰ ਕੌਣ ਹੋਏਗਾ
ਰੂਹ ਮੇਰੀ ਤੜਪੇਗੀ ਜਾਣੀ ਦਿਲ ਵੀ ਰੋਏਗਾ
ਜੇ ਮੈਂ ਨਈ ਤੇਰੇ ਕੋਲ ਤੇ ਫਿਰ ਕੌਣ ਹੋਏਗਾ
ਰੂਹ ਮੇਰੀ ਤੜਪੇਗੀ ਜਾਣੀ ਦਿਲ ਵੀ ਰੋਏਗਾ
ਜਿਸ ਦਿਨ ਮਿਲਾ ਨਾ ਤੈਨੂੰ ਕੁਝ ਖਾਸ ਨਈ ਲਗਦੀ
ਮੈਨੂੰ ਭੂੱਖ ਨਈ ਲਗਦੀ
ਮੈਨੂੰ ਪਿਆਸ ਨਈ ਲਗਦੀ
ਮੈਨੂੰ ਭੂੱਖ ਨਈ ਲਗਦੀ
ਮੈਨੂੰ ਪਿਆਸ ਨਈ ਲਗਦੀ
ਤੂਫਾਨ ਤੇ ਮੈਂ ਖੁਸ਼ਬੂ
ਤੂੰ ਚੰਨ ਤੇ ਮੈਂ ਤਾਰਾ
ਕਿੱਦਾਂ ਲਗਨਾ ਏ ਸਮੁੰਦਰ ਜੇ ਨਾ ਹੋਵੇ ਕਿਨਾਰਾ
ਨਾ ਕੋਈ ਤੇਰੀਆ ਬਾਹਾਂ ਦੇ ਵਿੱਚ ਸਿਰ ਰੱਖ ਸੋਏਗਾ
ਜੇ ਮੈਂ ਨਈ ਤੇਰੇ ਕੋਲ ਤੇ ਫਿਰ ਕੌਣ ਹੋਏਗਾ
ਰੂਹ ਮੇਰੀ ਤੜਪੇਗੀ ਜਾਣੀ ਦਿਲ ਵੀ ਰੋਏਗਾ
ਜੇ ਮੈਂ ਨਈ ਤੇਰੇ ਕੋਲ ਤੇ ਫਿਰ ਕੌਣ ਹੋਏਗਾ
ਰੂਹ ਮੇਰੀ ਤੜਪੇਗੀ ਜਾਣੀ ਦਿਲ ਵੀ ਰੋਏਗਾ
ਦਿਲ ਵੀ ਰੋਏਗਾ
ਆਆਆਆਆਆਆਆ
ਮੈਨੂੰ ਆਦਤ ਪੈ ਗਈ ਤੇਰੀ ਜਾਣੀ ਵੇ ਇਸ਼ ਤ੍ਰਰਾ
ਮਛਲੀ ਨੂੰ ਪਾਣੀ ਦੀ ਲੋੜ ਏ ਜਿਸ ਤ੍ਰਰਾ
ਮਛਲੀ ਨੂੰ ਪਾਣੀ ਦੀ ਲੋੜ ਏ ਜਿਸ ਤ੍ਰਰਾ
ਤੂੰ ਮੰਜ਼ਿਲ ਤੇ ਮੈਂ ਰਾਹ
ਹੋ ਸਕਦੇ ਨਈ ਜੁਦਾ
ਹਾਏ ਕਦੇ ਵੀ ਸੂਰਜ ਬਿਨ ਹੁੰਦੀ ਨੀ ਸੁਬਹ
ਤੂੰ ਖੁਦ ਨੂੰ ਲਈ ਸਾਂਭਲ ਜ਼ਖ਼ਮ ਮੇਰੇ ਅੱਲਾਹ ਧੋਏਗਾ
ਜੇ ਮੈਂ ਨਈ ਤੇਰੇ ਕੋਲ ਤੇ ਫਿਰ ਕੌਣ ਹੋਏਗਾ
ਰੂਹ ਮੇਰੀ ਤੜਪੇਗੀ ਜਾਣੀ ਦਿਲ ਵੀ ਰੋਏਗਾ
ਜੇ ਮੈਂ ਨਈ ਤੇਰੇ ਕੋਲ ਤੇ ਫਿਰ ਕੌਣ ਹੋਏਗਾ
ਰੂਹ ਮੇਰੀ ਤੜਪੇਗੀ ਜਾਣੀ ਦਿਲ ਵੀ ਰੋਏਗਾ