Maula [Ucha Pind]

Jaani, B Praak

ਲਾ ਲਾ ਲਾ ਲਾ ਲਾ

ਮੌਲਾ ਤੂੰ ਮੇਰਾ ਮੌਲਾ ਮੋੜ ਦੇ
ਤੇਰੇ ਤੋਂ ਵੱਧ ਓਹਦੀ ਲੋਡ ਵੇ
ਹੋ ਓਹਦੇ ਬਿਨਾਂ ਮਰ ਜਾਵਾਂ ਗੇ
ਰਹੇਆਂ ਤੇਰੇ ਹੱਥ ਜੋੜ ਵੇ
ਮੌਲਾ ਤੂੰ ਮੇਰਾ ਮੌਲਾ
ਓਹਦੇ ਬਿਨਾਂ ਕੋਈ ਨਾ ਸਹਾਰਾ ਇਹ ਜਹਾਨ ਤੇ
ਛੇਤੀ ਮੋੜ ਓਹਨੂੰ ਮੇਰੀ ਬਣੀ ਪਈ ਐ ਜਾਨ ਤੇ
ਮੇਰੀ ਬਾਣੀ ਪਈ ਐ ਜਾਨ ਤੇ
ਨਾ ਹੰਜੂਆਂ ਦਾ ਦਰਿਆ ਰੋੜ ਵੇ
ਰਹੇਆਂ ਤੇਰੇ ਹੱਥ ਜੋੜ ਵੇ
ਓਹਦੇ ਬਿਨਾਂ ਮਰ ਜਾਵਾਂ ਗੇ
ਮੌਲਾ ਤੂੰ ਮੇਰਾ ਮੌਲਾ ਮੋੜ ਦੇ

ਲਾ ਲਾ ਲਾ ਲਾ ਲਾ
ਲਾ ਲਾ ਲਾ ਲਾ ਲਾ

ਓਹਦੇ ਬਿਨਾਂ ਜ਼ਿੰਦਗੀ ਗੁਜ਼ਾਰਨੀ ਨਹੀਂ
ਜ਼ਿੰਦਗੀ ਐ ਜੀਣੀ ਔਖੀ ਬਹੁਤ ਲੱਗਦੀ
ਜਿੰਨਾ ਜਾਣੀ ਮੇਰੇ ਕੋਲੋਂ ਦੂਰ ਦੂਰ ਰਹਿ
ਉਹ ਨੀ ਨੇਹਦੇ ਮੈਨੂੰ ਮੇਰੀ ਮੌਤ ਲੱਗਦੀ
ਓਹਦੇ ਬਿਨਾਂ ਜ਼ਿੰਦਗੀ ਗੁਜ਼ਾਰਨੀ ਨਹੀਂ
ਜ਼ਿੰਦਗੀ ਐ ਜੀਣੀ ਔਖੀ ਬਹੁਤ ਲੱਗਦੀ
ਜਿੰਨਾ ਜਾਣੀ ਮੇਰੇ ਕੋਲੋਂ ਦੂਰ ਦੂਰ ਰਹਿ
ਉਹ ਨੀ ਨੇੜੇ ਮੈਨੂੰ ਮੇਰੀ ਮੌਤ ਲੱਗਦੀ
ਉਹ ਨੀ ਨੇੜੇ ਮੈਨੂੰ ਮੇਰੀ ਮੌਤ ਲੱਗਦੀ

ਦੁਨੀਆਂ ਮੈਂ ਦੇਣੀ ਐ ਛੋੜ ਵੇ
ਰਹੇਆਂ ਤੇਰੇ ਹੱਥ ਜੋੜ ਵੇ
ਓਹਦੇ ਬਿਨਾਂ ਮਰ ਜਾਵਾਂ ਗੇ
ਮੌਲਾ ਤੂੰ ਮੇਰਾ ਮੌਲਾ ਮੋੜ ਦੇ

ਮੌਲਾ ਤੂੰ ਮੇਰਾ ਮੌਲਾ

ਇਹ ਕੈਸੀ ਐ ਜੁਦਾਈ ਰੱਬਾ ਮੇਰੇ ਯਾਰ ਦੀ
ਦਿਨ ਹੋਵੇ ਰਾਤ ਹੋਵੇ ਸੋਂ ਨਾ ਦਵੇ
ਸੋਚਿਆ ਸੀ ਹੋ ਜਾਣਾ ਕਿਸੇ ਹੋਰ ਦਾ
ਪਿਆਰ ਓਹਦਾ ਕਿਸੇ ਦਾ ਵੀ ਹੋਣ ਨਾ ਦਵੇ
ਇਹ ਕੈਸੀ ਐ ਜੁਦਾਈ ਰੱਬਾ ਮੇਰੇ ਯਾਰ ਦੀ
ਦਿਨ ਹੋਵੇ ਰਾਤ ਹੋਵੇ ਸੋਂ ਨਾ ਦਵੇ
ਸੋਚਿਆ ਸੀ ਹੋ ਜਾਣਾ ਕਿਸੇ ਹੋਰ ਦਾ
ਪਿਆਰ ਓਹਦਾ ਕਿਸੇ ਦਾ ਵੀ ਹੋਣ ਦਵੇ
ਪਿਆਰ ਓਹਦਾ ਕਿਸੇ ਦਾ ਵੀ ਹੋਣ ਦਵੇ
ਸਾਹਨ ਦੀ ਟੁੱਟੀ ਦੌਰ ਵੇ
ਰਹੇਆਂ ਤੇਰੇ ਹੱਥ ਜੋੜ ਵੇ
ਓਹਦੇ ਬਿਨਾਂ ਮਰ ਜਾਵਾਂ ਗੇ
ਮੌਲਾ ਤੂੰ ਮੇਰਾ ਮੌਲਾ ਮੋੜ ਦੇ

ਮੌਲਾ ਤੂੰ ਮੇਰਾ ਮੌਲਾ
ਲਾ ਲਾ ਲਾ ਲਾ ਲਾ

Trivia about the song Maula [Ucha Pind] by B Praak

Who composed the song “Maula [Ucha Pind]” by B Praak?
The song “Maula [Ucha Pind]” by B Praak was composed by Jaani, B Praak.

Most popular songs of B Praak

Other artists of Film score