Shukriya [Remix 1]

JAANI, B PRAAK

A-Vee on the track

ਮੈਨੂ ਐਂਨਾ ਜ਼ਯਾਦਾ ਪ੍ਯਾਰ ਕਰਨ ਲਈ
ਮੇਰੇ ਉੱਤੇ ਮਰਨ ਲਈ
ਦੁਨੀਆਂ ਨੇ ਜਦੋਂ ਮੈਨੂ ਛੱਡਤਾ ਸੀ
ਓਹ੍ਦੋਂ ਮੇਰੇ ਨਾਲ ਖੜਨ ਲਈ
ਸ਼ੁਕਰੀਯਾ, ਸ਼ੁਕਰੀਯਾ, ਸ਼ੁਕਰੀਯਾ ਤੇਰਾ
ਸ਼ੁਕਰੀਯਾ, ਸ਼ੁਕਰੀਯਾ, ਸ਼ੁਕਰੀਯਾ ਤੇਰਾ
ਆ ਆ ਆ ਆ

ਖੁਸ਼ਬੂ ਫੈਲ ਗਈ ਤੇਰੀ ਮੇਰੀ ਰਗ ਰਗ ਅੰਦਰ ਵੇ
ਤੂ ਹੀ ਮੇਰੀ ਮਸਜਿਦ ਸਜ੍ਣਾ ਤੂ ਹੀ ਮੰਦਿਰ ਵੇ
ਖੁਸ਼ਬੂ ਫੈਲ ਗਈ ਤੇਰੀ ਮੇਰੀ ਰਗ ਰਗ ਅੰਦਰ ਵੇ
ਤੂ ਹੀ ਮੇਰੀ ਮਸਜਿਦ ਸਜ੍ਣਾ ਤੂ ਹੀ ਮੰਦਿਰ ਵੇ
ਆਨੇ ਦੋ, ਆਨੇ ਦੋ ਜ਼ਰਾ ਪਾਸ ਆਨੇ ਦੋ
ਜਾਨੇ ਦੋ, ਜਾਨੇ ਦੋ ਆਗ ਲਗ ਜਾਨੇ ਦੋ
ਦਰਦਾ ਨੂ ਮੇਰੇ ਕੋਲ ਖੌਣ ਲਈ
ਮੇਰੇ ਪਿਛੇ ਪਾਗਲ ਹੋਣ ਲਈ
ਆਖਿਰੀ ਵਕ਼ਤ ਤੇ ਮੈਨੂ ਜਾਨੀ ਵੇ
ਮਰਦੇ ਮਰਦੇ ਬਚੌਣ ਲਈ
ਸ਼ੁਕਰੀਯਾ, ਸ਼ੁਕਰੀਯਾ, ਸ਼ੁਕਰੀਯਾ ਤੇਰਾ
ਸ਼ੁਕਰੀਯਾ, ਸ਼ੁਕਰੀਯਾ, ਸ਼ੁਕਰੀਯਾ ਤੇਰਾ

ਮੈਂ ਬਾਰਿਸ਼ ਆ ਵੇ ਤੇਰੀ ਤੂ ਬਾਦਲ ਏ ਜਾਨੀ
ਮੈਂ ਤੇਰੇ ਲਈ ਤੂ ਮੇਰੇ ਲਈ ਪਾਗਲ ਏ ਜਾਨੀ
ਮੇਰੇ ਉੱਤੇ ਕਰ ਇਹਸਾਨ ਲਈ
ਪੱਕੀ ਤੇਰੀ ਪੱਕੀ ਵੇ ਜ਼ੁਬਾਨ ਲਈ
ਮੇਰੇ ਬਿਨਾ ਕੁਛ ਵੀ ਨਾ ਪੀਣ ਲਈ
ਮੇਰੇ ਬਿਨਾ ਕੁਛ ਵੀ ਨਾ ਖਾਨ ਲਈ
ਸ਼ੁਕਰੀਯਾ, ਸ਼ੁਕਰੀਯਾ, ਸ਼ੁਕਰੀਯਾ ਤੇਰਾ
ਸ਼ੁਕਰੀਯਾ, ਸ਼ੁਕਰੀਯਾ, ਸ਼ੁਕਰੀਯਾ ਤੇਰਾ

Trivia about the song Shukriya [Remix 1] by B Praak

Who composed the song “Shukriya [Remix 1]” by B Praak?
The song “Shukriya [Remix 1]” by B Praak was composed by JAANI, B PRAAK.

Most popular songs of B Praak

Other artists of Film score