Ajnabi

Bohemia

ਹੁੰਨ ਲਿਖਣ ਮੈਂ ਕਿ ਕਿ
ਯਾਦਾਂ ਚ ਮੁੱਕੀ ਬਰੀਕੀ
ਨਾਲੇ ਹੁੰਨ ਲਗਨ ਤੀਖੀ
ਗੱਲਾਂ ਸੀ ਜਿਹਦੀ ਵੀ ਨਿੱਕੀ

ਨਿੱਕੀ ਯਾਦਾਂ ਚ ਸ਼ਕਲ ਤੇਰੀ
ਦਿਖੇ ਮੈਨੂ ਫੀਕੀ
ਫੀਕੀ ਫੋਟੋ ਹੁੰਨ ਤੇਰੀ
ਜਦੋਂ ਦੇਖਾ ਲਗੇ ਦਿਖੀ ਦਿਖੀ

ਗੱਲਾਂ ਕਰਦੇ ਸੀ
ਅੱਸੀ ਸਾਰੀ ਸਾਰੀ ਰਾਤ
ਹੁੰਨ ਕੋਯੀ ਗੱਲ ਤੇਰੀ
ਏਕ ਵੀ ਨੀ ਮੈਨੂ ਯਾਦ

ਅਜਨਬੀ ਅਜਨਬੀ
ਅਜਨਬੀ ਅਜਨਬੀ
ਦੱਸ ਹੁੰਨ ਤੇਰੇ ਬਾਰੇ
ਅੱਜ ਮੈਂ ਬੇਹਿਕੇ ਲਿਖਾ ਕਿ ਕਿ
ਅਜਨਬੀ ਸੱਦੀ ਕਹਾਣੀ ਦਾ ਕਿ ਹੋਯ
ਨਾਲ ਤੇਰੇ ਬੀਤੀ ਜਿਹਦੀ
ਜਵਾਨੀ ਦਾ ਕਿ ਹੋਯ

ਅਜਨਬੀ ਅਜਨਬੀ
ਅਜਨਬੀ ਅਜਨਬੀ

ਅੱਜ ਮੈਂ ਤੇਰੇ ਬਾਰੇ
ਸੋਚ ਕੇ ਨਹੀ ਰੋਯਾ

ਸੱਦੀ ਤੌਰ ਸੀ ਪੂਰੀ
ਮਾਸ਼-ਹਿਊਰ ਸੀ ਜੋਡ਼ੀ
ਤੇਰੇ ਘਰ ਸੀ ਰੌਲਾ
ਸੱਦੀ ਦੋਸਤੀ ਪੂਰੀ

ਮੇਰੀ ਗੱਲਾਂ ਜ਼ਰੂਰੀ ਨਈ
ਤੇਰੀ ਗੱਲਾਂ ਹੋਯੀ ਪੂਰੀ ਨਈ
ਤੇਰੇ ਮੇਰੇ ਚ ਹੋਰ
ਕੋਯੀ ਦੂਰੀ ਨਈ ਸੀ ਪਰ

ਧੀਰੇ ਧੀਰੇ ਸੇ ਹੂਂ
ਬੰਨ ਗਾਏ ਅਜਨਬੀ
ਅਜਨਬੀ ਅਜਨਬੀ

ਦੱਸ ਹੁੰਨ ਤੇਰੇ ਬਾਰੇ
ਅੱਜ ਮੈਂ ਬੇਹਿਕੇ ਲਿਖਾ ਕਿ

ਧੀਰੇ ਧੀਰੇ ਸੇ ਹੂਂ
ਬੰਨ ਗਾਏ
ਦੱਸ ਹੁੰਨ ਤੇਰੇ ਬਾਰੇ
ਅੱਜ ਮੈਂ ਬੇਹਿਕੇ ਲਿਖਾ ਕਿ

ਅਜਨਬੀ ਅਜਨਬੀ
ਅਜਨਬੀ ਅਜਨਬੀ

ਹਨ ਗੀਤ ਲਿਖੇ ਤੇਰੇ ਬਾਰੇ
ਚਲੇ ਪੁਰਾਣੇ ਹੋ ਗਾਏ
ਤੂ ਸੁਣੇ ਨਹੀ ਸੁਣੇ
ਲੋਕਿ ਮੇਰੇ ਦੀਵਾਨੇ ਹੋ ਗਾਏ
Video ਚ ਤੇਰੀ Story ਕੇ
ਤੇਰੇ ਨੈਣ ਦੇਖਨ
ਸੋਚਾਂ ਤੂ ਵੀ ਕਦੀ ਵੇਖੀ
ਕਿ ਬਸ Fans ਵੇਖਣ

ਅਜਨਬੀ ਦੱਸ ਮੈਨੂ ਕੌਣ ਸੀ ਤੂ
ਮੇਰੇ ਖਯਲਂ ਚ ਤੂ
ਹੁੰਨ ਜਿਵੇਈਂ ਖੰਡਰਾਂ ਚ ਰੂਹ

ਹੁੰਨ ਅੱਸੀ ਜਿਵੇਈਂ
ਆਂਬੜਾਂ ਚ ਰਿਹਿੰਦੇ
ਚੰਦ ਤੇ ਤਾਰੇ

ਦੂਰੋਂ ਲੱਗਣ ਨੇਹਦੇ
ਪਰ ਕਿੰਨੇ ਡੋਰ ਸਾਰੇ

ਡਰਯਵਾਨ ਵਾਂਗੂ ਮਿਲੇ
ਪਰ ਪਹਦਾ ਵਾਂਗੂ ਹੀਲੇ ਨੀ
ਕਾਲਿਯਨ ਵਾਂਗੂ ਲੱਗੇ
ਪਰ ਗੁਲਾਬਾਂ ਵਾਂਗੂ ਖਿਲੇ ਨੀ

ਅਜਨਬੀ ਅਜਨਬੀ ਅਜਨਬੀ
ਇਕ ਦੂਜੇ ਨਾਲ ਲਦੇ
ਆਪਾ ਕੀਹਦੇ ਲਾਯੀ

ਤੂ ਰੋ ਜਾਰ ਜਾਰ ਪੋਲੀਸ ਆਯੀ ਬਾਹਰ
ਵੇ ਮੈਨੂ ਗਿਰਫਤਾਰ ਕਰਨ ਨੂ ਤੈਇਯਰ

ਮੈਂ ਪੁਛਹਾਨ ਤੇਰੇ ਤੋਂ
ਕੀਤੇ ਗਯਾ ਤੇਰਾ ਪ੍ਯਾਰ
ਤੂ ਰੋਏ ਮੇਤੋਂ ਪੁਛਹੇ ਰਾਜੇ
ਕਦੋਂ ਤੂ ਬਣੇਗਾ ਰਪ-ਸ੍ਟਾਰ

ਧੀਰੇ ਧੀਰੇ ਸੇ
ਹੂਂ ਬੰਨ ਗਾਏ

ਅਜਨਬੀ ਅਜਨਬੀ
ਅਜਨਬੀ ਅਜਨਬੀ

ਧੀਰੇ ਧੀਰੇ ਸੇ
ਹੂਂ ਬੰਨ ਗਾਏ

ਯਾਦਾਂ ਚ ਤੂ ਨੀ ਕੋਯੀ ਸ਼ਕਸ
ਮੇਰੀ ਯਾਦਾਂ ਚ
ਯਾਦਾਂ ਚ ਤੂ ਨੀ ਤੇਰੀ ਅਕਸ਼
ਮੇਰੀ ਯਾਦਾਂ ਚ

ਅਜਨਬੀ ਅਜਨਬੀ
ਅਜਨਬੀ ਅਜਨਬੀ

Most popular songs of Bohemia

Other artists of Pop rock