Dil

Roger David, Devika Chawla

Ah
ਐਵੇਂ ਰਾਵਾਂ ਚ ਰੋਲ ਨਾ , ਵੇ ਪ੍ਰੇਮ ਤੇਰੀ ਅੱਖੀਆਂ ਚ
ਮੂਹੋ ਪਾਵੇ ਬੋਲ ਨਾ , ਵੇ ਵੈਰੀ ਮੇਰੇ ਕੋਲ ਨਾ
ਉਹ ਮੇਰੇ ਤੋਂ ਦੂਰ ਜੇ ਘਰੋਂ ਮਜਬੂਰ
ਮੈਂ ਕਿਸੇ ਇਕ ਨੂੰ ਨੀ ਚੋਦਨੇ
ਵੇ ਯਾਦ ਰੱਖੀ ਢੋਲਣਾ (ਢੋਲਣਾ )
ਮੇਰੇ ਵਰਗਾ ਹੋਰ ਤੈਨੂੰ ਲੱਭਣਾ ਨਹੀਂ
ਲਾਹੌਰ ਤੋਂ ਲੈਕੇ New York
ਇਦਾ ਨਹੀਂ ਮੈਂ ਬੋਲਣਾ
ਇਕ ਹਜ਼ਾਰਾਂ ਚੋਂ ਮੈਂ ਪੁੱਤ ਸਰਦਾਰਾ ਵਾਲੀ ਜਾਣ
ਲੋਕੀ ਕਹਿੰਦੇ ਵੇ ਮੈਂ ਕਾਲਿਆਂ ਨੂੰ ਰੋਲਣਾ
ਮੇਰੇ ਯਾਰ ਮੇਰਾ ਸਾਥ ਜੇਹੜਾ ਦੇਦੇ
ਓਹਨਾ ਸਾਰਿਆਂ ਵਾਂਗੂ ਬੋਲਣਾ ਮੇਰਾ ਦਿਲ ਮੇਰੇ ਕੋਲ ਨਾ
ਜੇ ਤੂਨੇ ਦੇਣਾ ਨੀ ਦਿਲ ਮੈਨੂੰ ਤੇਰਾ ਦਿਲ
ਮੈਨੂੰ ਮੇਰਾ ਦਿਲ ਤੂੰ ਮੋੜਜਾ

ਮਾਹੀ ਵੇ ਐਵੇ ਰਵਾ ਵਿਚ ਰੋਲ ਨਾ
ਮਾਹੀ ਵੇ ਐਵੇ ਰਵਾ ਵਿਚ ਰੋਲ ਨਾ
ਮਾਹੀ ਵੇ ਏਨਾ ਕਰ ਗ਼ਰੂਰ ਨਾ
ਮਾਹੀ ਵੇ ਏਨਾ ਕਰ ਗ਼ਰੂਰ ਨਾ
ਜੇ ਅੱਖਾਂ ਵਿਚ ਪਿਆਰ ਨੀ ਦਿਸਦਾ
ਜੇ ਅੱਖਾਂ ਵਿਚ ਪਿਆਰ ਨੀ ਦਿਸਦਾ
ਵੇ ਮੇਰਾ ਦਿਲ ਮੈਨੂੰ ਮੋੜਜਾ
ਵੇ ਮੇਰਾ ਦਿਲ ਮੈਨੂੰ ਮੋੜਜਾ
ਮਾਹੀ ਵੇ ਐਵੇ ਰਵਾ ਵਿਚ ਰੋਲ ਨਾ
ਮਾਹੀ ਵੇ ਐਵੇ ਰਵਾ ਵਿਚ ਰੋਲ ਨਾ
ਮਾਹੀ ਵੇ ਏਨਾ ਕਰ ਗ਼ਰੂਰ ਨਾ
ਮਾਹੀ ਵੇ ਏਨਾ ਕਰ ਗ਼ਰੂਰ ਨਾ
ਜੇ ਅੱਖਾਂ ਵਿਚ ਪਿਆਰ ਨੀ ਦਿਸਦਾ
ਜੇ ਅੱਖਾਂ ਵਿਚ ਪਿਆਰ ਨੀ ਦਿਸਦਾ
ਵੇ ਮੇਰਾ ਦਿਲ ਮੈਨੂੰ ਮੋੜਜਾ
ਵੇ ਮੇਰਾ ਦਿਲ ਮੈਨੂੰ ਮੋੜਜਾ
ਜੇ ਸਾਡੇ ਨਾਲ ਦਿਲ ਨੀ ਲਗਾਨਾ
ਦਿਲ ਸਾਡਾ ਮੋੜ ਦੇ ਓ ਸੋਹਣੀਏ
ਜੇ ਸਾਡੇ ਨਾਲ ਦਿਲ ਨੀ ਲਗਾਨਾ
ਦਿਲ ਸਾਡਾ ਮੋੜ ਦੇ ਓ ਮਾਹੀਏ
ਜੇ ਸਾਡੇ ਨਾਲ ਦਿਲ ਨੀ ਲਗਾਨਾ
ਦਿਲ ਸਾਡਾ ਮੋੜ ਦੇ ਓ ਹੀਰੀਏ
ਜੇ ਸਾਡੇ ਨਾਲ ਦਿਲ ਨੀ ਲਗਾਨਾ
ਦਿਲ ਸਾਡਾ ਮੋੜ ਦੇ ਓ ਮਾਹੀਏ
ਜੇ ਸਾਡੇ ਨਾਲ ਦਿਲ ਨੀ ਲਗਾਨਾ
ਦਿਲ ਸਾਡਾ ਮੋੜ ਦੇ ਓ ਸੋਹਣੀਏ
ਜੇ ਸਾਡੇ ਨਾਲ ਦਿਲ ਨੀ ਲਗਾਨਾ
ਦਿਲ ਸਾਡਾ ਮੋੜ ਦੇ ਮਾਹੀਏ
ਮਾਹੀਏ , ਵੇ ਮਾਹੀਏ ਮਾਹੀਏ

ਆਪਾਂ ਗੱਲਾਂ ਗੱਲਾਂ ਚ ਸ਼ੁਰੂ ਕਰ ਬੈਠੇ ਪ੍ਰੇਮ ਕਹਾਣੀ
ਤੂੰ ਆਖੇ ਮੈਨੂੰ ਰਾਜੇ ਮੈਂ ਅੱਖਾਂ ਤੈਨੂੰ ਰਾਣੀ
ਕਿਵੇਂ ਸੁਨਾਮਾ ਮੈਂ ਤੈਨੂੰ ਮੇਰੀ ਬੀਤੀ ਕਹਾਣੀ
ਹੋਏ ਦਰਦ ਮੈਨੂੰ ਅੱਖਾਂ ਵਿੱਚੋ ਤੇਰੇ ਬਰਸੀ ਪਾਣੀ
ਜਵਾਨੀ ਚ ਪ੍ਰਦੇਸ ਚ ਮੈਂ ਆਕੇ ਚਕੇ ਫੱਟੇ
ਪ੍ਰਦੇਸ ਚ ਮੈਂ ਦਿਨ ਕਿੰਨੇ ਗਿਣ ਗਿਣ ਕੱਟੇ
ਮੈਂ ਛੱਡ ਦਊਂਗਾ ਭੰਗ ਪੀਣੀ ਤੇਰੇ ਵਾਸਤੇ
ਪਰ ਜਦੋਂ ਚੜੇ ਤੂੰ ਮੈਨੂੰ ਭੰਗ ਮੇਰਾ ਸਾਥ ਦੇ
ਵੇ ਛੱਡਣਾ ਨੀ ਹੁਣ ਮੇਰਾ ਸਾਥ ਤੂੰ
ਦਿਲ ਦੀ ਆਵਾਜ਼ ਤੂੰ
ਪੁਲ ਬੈਠਾ ਦੁਨੀਆ ਮੈਂ ਰਵੇਂ ਮੈਨੂੰ ਯਾਦ ਤੂੰ
ਰੱਬ ਓਹਦੇ ਬਾਦ ਤੂੰ
ਫੱੜ ਕੇ ਤੂੰ ਹੱਥ ਮੇਰਾ
ਛੱਡੀ ਨਾ ਹੁਣ ਕਦੇ ਮੇਰਾ ਸਾਥ ਤੂੰ
ਮਾਹੀ ਵੇ ਐਵੇ ਰਵਾ ਵਿਚ ਰੋਲ ਨਾ
ਮਾਹੀ ਵੇ ਐਵੇ ਰਵਾ ਵਿਚ ਰੋਲ ਨਾ
ਮਾਹੀ ਵੇ ਏਨਾ ਕਰ ਗ਼ਰੂਰ ਨਾ
ਮਾਹੀ ਵੇ ਏਨਾ ਕਰ ਗ਼ਰੂਰ ਨਾ
ਜੇ ਅੱਖਾਂ ਵਿਚ ਪਿਆਰ ਨੀ ਦਿਸਦਾ
ਜੇ ਅੱਖਾਂ ਵਿਚ ਪਿਆਰ ਨੀ ਦਿਸਦਾ
ਵੇ ਮੇਰਾ ਦਿਲ ਮੈਨੂੰ ਮੋੜਜਾ
ਵੇ ਮੇਰਾ ਦਿਲ ਮੈਨੂੰ ਮੋੜਜਾ
ਮਾਹੀ ਵੇ ਐਵੇ ਰਵਾ ਵਿਚ ਰੋਲ ਨਾ
ਮਾਹੀ ਵੇ ਐਵੇ ਰਵਾ ਵਿਚ ਰੋਲ ਨਾ
ਮਾਹੀ ਵੇ ਏਨਾ ਕਰ ਗ਼ਰੂਰ ਨਾ
ਮਾਹੀ ਵੇ ਏਨਾ ਕਰ ਗ਼ਰੂਰ ਨਾ
ਜੇ ਅੱਖਾਂ ਵਿਚ ਪਿਆਰ ਨੀ ਦਿਸਦਾ
ਜੇ ਅੱਖਾਂ ਵਿਚ ਪਿਆਰ ਨੀ ਦਿਸਦਾ
ਵੇ ਮੇਰਾ ਦਿਲ ਮੈਨੂੰ ਮੋੜਜਾ
ਵੇ ਮੇਰਾ ਦਿਲ ਮੈਨੂੰ ਮੋੜਜਾ
ਜੇ ਸਾਡੇ ਨਾਲ ਦਿਲ ਨੀ ਲਗਾਨਾ
ਦਿਲ ਸਾਡਾ ਮੋੜ ਦੇ ਓ ਸੋਹਣੀਏ
ਜੇ ਸਾਡੇ ਨਾਲ ਦਿਲ ਨੀ ਲਗਾਨਾ
ਦਿਲ ਸਾਡਾ ਮੋੜ ਦੇ ਓ ਮਾਹੀਏ
ਜੇ ਸਾਡੇ ਨਾਲ ਦਿਲ ਨੀ ਲਗਾਨਾ
ਦਿਲ ਸਾਡਾ ਮੋੜ ਦੇ ਓ ਹੀਰੀਏ
ਜੇ ਸਾਡੇ ਨਾਲ ਦਿਲ ਨੀ ਲਗਾਨਾ
ਦਿਲ ਸਾਡਾ ਮੋੜ ਦੇ ਓ ਮਾਹੀਏ
ਜੇ ਸਾਡੇ ਨਾਲ ਦਿਲ ਨੀ ਲਗਾਨਾ
ਦਿਲ ਸਾਡਾ ਮੋੜ ਦੇ ਓ ਸੋਹਣੀਏ
ਜੇ ਸਾਡੇ ਨਾਲ ਦਿਲ ਨੀ ਲਗਾਨਾ
ਦਿਲ ਸਾਡਾ ਮੋੜ ਦੇ ਓ ਮਾਹੀਏ
ਜੇ ਸਾਡੇ ਨਾਲ ਦਿਲ ਨੀ ਲਗਾਨਾ
ਦਿਲ ਸਾਡਾ ਮੋੜ ਦੇ ਓ ਹੀਰੀਏ
ਜੇ ਸਾਡੇ ਨਾਲ ਦਿਲ ਨੀ ਲਗਾਨਾ
ਦਿਲ ਸਾਡਾ ਮੋੜ ਦੇ ਓ ਮਾਹੀਏ
ਜੇ ਸਾਡੇ ਨਾਲ ਦਿਲ ਨੀ ਲਗਾਨਾ
ਦਿਲ ਸਾਡਾ ਮੋੜ ਦੇ ਓ ਸੋਹਣੀਏ
ਜੇ ਸਾਡੇ ਨਾਲ ਦਿਲ ਨੀ ਲਗਾਨਾ
ਦਿਲ ਸਾਡਾ ਮੋੜ ਦੇ ਓ ਮਾਹੀਏ
ਮਾਹੀਏ , ਵੇ ਮਾਹੀਏ ਮਾਹੀਏ

Trivia about the song Dil by Bohemia

When was the song “Dil” released by Bohemia?
The song Dil was released in 2022, on the album “I Am ICON”.
Who composed the song “Dil” by Bohemia?
The song “Dil” by Bohemia was composed by Roger David, Devika Chawla.

Most popular songs of Bohemia

Other artists of Pop rock