Mere Baare [Remix]

BOHEMIA, KALI DENALI

ਮੇਰੇ ਬਾਰੇ ਕੁੜੀਆਂ ਤੋ ਪੁੱਛੋ (ਕੁੜੀਆਂ ਤੋ ਪੁੱਛੋ)
ਕੁੜੀਆਂ ਤੋ ਪੁੱਛੋ
ਮੇਰੇ ਬਾਰੇ ਕੁੜੀਆਂ ਤੋ ਪੁੱਛੋ (ਕੁੜੀਆਂ ਤੋ ਪੁੱਛੋ)
ਕੁੜੀਆਂ ਤੋ ਪੁੱਛੋ
ਮੇਰੇ ਬਾਰੇ ਗੱਲਾਂ ਕਰਨ ਸਾਰੇ
ਆਕੇ ਸੁੱਲਾਹ ਕਰਨ ਜਿਹੜੇ ਹਾਰੇ
ਸਾਨੂੰ ਵੀ ਮਿਲਾ ਕਰੋ ਆਕੇ ਗਿੱਲਾ ਕਰਨ ਮੈਨੂੰ ਸਾਰੇ
ਪਰ ਆਕੇ ਮਿਲਾ ਕਰਨ ਮੈਨੂੰ ਸਾਰੇ
ਫੇਰ ਜਾ ਕੇ ਗੱਲਾਂ ਕਰਨ ਮੇਰੇ ਬਾਰੇ
ਕਰਾਂ ਵੈਰੀਆਂ ਨੂ ਪ੍ਯਾਰ
ਵੈਰੀ ਜਿੰਦਾ ਨੇ ਮੇਰੇ ਸਹਾਰੇ
ਪਰ ਸ਼ਰਮਿੰਦਾ ਨੇ ਹੂਨ ਕਿੰਨੇ ਸਾਰੇ
ਲਗਨ ਲੱਗੇ ਮੇਰੇ ਵਰਗੇ ਜਦੋਂ ਸਾਰੇ
Mic ਫੜਨ ਮੇਰੇ ਵਰਗੇ ਜਦੋਂ ਸਾਰੇ
Rap ਕਰਨ ਮੇਰੇ ਵਰਗੇ ਜਦੋਂ ਸਾਰੇ
ਪਰ ਇੰਨਾਂ ਮੁੰਡੇਆਂ ਨੂੰ ਕੀ ਪਤਾ
ਕੁੜੀਆਂ ਤੋ ਪੁੱਛੋ ਮੇਰੇ ਬਾਰੇ
ਮੇਰੇ ਬਾਰੇ ਕੁੜੀਆਂ ਤੋ ਪੁੱਛੋ (ਕੁੜੀਆਂ ਤੋ ਪੁੱਛੋ)
ਕੁੜੀਆਂ ਤੋ ਪੁੱਛੋ
ਮੇਰੇ ਬਾਰੇ ਕੁੜੀਆਂ ਤੋ ਪੁੱਛੋ (ਕੁੜੀਆਂ ਤੋ ਪੁੱਛੋ)
ਕੁੜੀਆਂ ਤੋ ਪੁੱਛੋ
ਮੇਰੇ ਬਾਰੇ ਪੁੱਛੋ ਸ਼ਿਅਰ ਦੀ ਕੁੜੀਆਂ ਤੋ
ਲੰਗੇਆਂ ਮੈਂ ਜੇੜੇ ਜੇੜੇ ਸ਼ਿਅਰ ਤੋ ਦੁਨੀਆਂ ਚੋ ਮੇਰੇ ਬਾਰੇ
ਪੁੱਛੋ ਸ਼ਿਅਰ ਦੀ ਕੁੜੀਆਂ ਤੋ
ਲੰਗੇਆਂ ਮੈਂ ਜੇੜੇ ਜੇੜੇ ਸ਼ਿਅਰ ਤੋ ਦੁਨੀਆਂ ਚੋ ਮੇਰੇ ਬਾਰੇ
ਕੁੜੀਆਂ ਤੋ ਪੁੱਛੋ (ਕੁੜੀਆਂ ਤੋ ਪੁੱਛੋ)
ਕੁੜੀਆਂ ਤੋ ਪੁੱਛੋ
ਮੇਰੇ ਬਾਰੇ ਕੁੜੀਆਂ ਤੋ ਪੁੱਛੋ (ਕੁੜੀਆਂ ਤੋ ਪੁੱਛੋ)
ਕੁੜੀਆਂ ਤੋ ਪੁੱਛੋ
Sheena ਤੋ ਪੁੱਛੋ ,Reena ਤੋ ਪੁੱਛੋ
Toronto ਚ Teena ਤੋ ਪੁੱਛੋ
Geeta ਤੋ ਪੁੱਛੋ , Sita ਤੋ ਪੁੱਛੋ
ਜਿਹੜੀ Mexico ਚ ਮਿੱਲੀ Senorita ਤੋ ਪੁੱਛੋ ਮੇਰੇ ਬਾਰੇ
Auckland ਦੀ ਕਾਲੀਆਂ ਤੋ ਪੁੱਛੋ ਮੇਰੇ ਬਾਰੇ
New York ਦੀ ਗੋਰੀਆਂ ਤੋ ਪੁੱਛੋ
ਜਿਹੜੀ Mumbai ਚ ਮਾਲ ਪੀਕੇ ਗੱਡੀਆਂ ਚਲਾਨ ਮੇਰੇ ਬਾਰੇ
ਓਹ੍ਨਾ ਛੋਰੀਆਂ ਤੋ ਪੁੱਛੋ
ਮੇਰੇ ਬਾਰੇ ਕੁੜੀਆਂ ਤੋ ਪੁੱਛੋ (ਕੁੜੀਆਂ ਤੋ ਪੁੱਛੋ)
ਕੁੜੀਆਂ ਤੋ ਪੁੱਛੋ
ਮੇਰੇ ਬਾਰੇ ਕੁੜੀਆਂ ਤੋ ਪੁੱਛੋ (ਕੁੜੀਆਂ ਤੋ ਪੁੱਛੋ)
ਕੁੜੀਆਂ ਤੋ ਪੁੱਛੋ
ਮੇਰੇ ਬਾਰੇ ਪੁੱਛੋ ਸ਼ਿਅਰ ਦੀ ਕੁੜੀਆਂ ਤੋ
ਲੰਗੇਆਂ ਮੈਂ ਜੇੜੇ ਜੇੜੇ ਸ਼ਿਅਰ ਤੋ ਦੁਨੀਆਂ ਚੋ ਮੇਰੇ ਬਾਰੇ
ਪੁੱਛੋ ਸ਼ਿਅਰ ਦੀ ਕੁੜੀਆਂ ਤੋ
ਲੰਗੇਆਂ ਮੈਂ ਜੇੜੇ ਜੇੜੇ ਸ਼ਿਅਰ ਤੋ ਦੁਨੀਆਂ ਚੋ ਮੇਰੇ ਬਾਰੇ
ਕੁੜੀਆਂ ਤੋ ਪੁੱਛੋ
ਕੁੜੀਆਂ ਤੋ ਪੁੱਛੋ
ਮੇਰੇ ਬਾਰੇ ਕੁੜੀਆਂ ਤੋ ਪੁੱਛੋ (ਕੁੜੀਆਂ ਤੋ ਪੁੱਛੋ)
ਕੁੜੀਆਂ ਤੋ ਪੁੱਛੋ

Trivia about the song Mere Baare [Remix] by Bohemia

Who composed the song “Mere Baare [Remix]” by Bohemia?
The song “Mere Baare [Remix]” by Bohemia was composed by BOHEMIA, KALI DENALI.

Most popular songs of Bohemia

Other artists of Pop rock