Rooh [Soul]

Roger David

ਤੂੰ ਕਹਿੰਦੀ ਸੁਣ ਲਏ ਬਥੇਰੇ
ਵੇ ਮੈ ਝੂਠੇ ਲਾਰੇ ਤੇਰੇ ਰਾਜਿਆਂ
ਤੂੰ ਨਾਲੇ ਮੋੜ ਚਲੀ ਤੋਫੇ
ਜਿਹੜੇ ਤੈਨੂੰ ਮੈ ਦਿੱਤੋ ਹੀਰੀਏ
ਤੂ, ਛਡ ਜਾ..ਛਡ ਨਾ
ਸੌ ਖਾ ਤੇਰੇ ਵਾਸਤੇ ਸੋਹਣੀਏ
ਤੂ, ਬਿੱਲੋ ਯਾਦ ਰਖੀ ਅੱਪਾ ਕਿਹੜੇ
ਤੇਰੇ ਪਿਛੇ ਮਰ ਚੱਲੇ
ਅਜੇ ਵੀ ਤੇਰੀ ਯਾਦ ਆਵੇ
ਦਿਲਦਾਰ ਕਿੰਨੇ ਤੇਰੇ ਬਾਦ ਆਏ
ਤੂ, ਜੱਦੋ ਦੀ ਮੇਥੋ ਰੂਸ ਕੇ ਗਈ ਰੂਹ
ਤੂ ਦਿਲ ਵਿਚੋਂ ਕੱਡ ਲੈ ਗਈ
ਨਾ ਮਿਲੇ ਮੈਨੂ ਆਪਣਾ ਪਤਾ ਨਾ
ਜਗ ਤੇ ਐਤਬਰਾ ਆਵੇ
ਤੂੰ ਜੱਦੋ ਦੀ ਮੇਥੋ ਰੂਸ ਕੇ ਗਈ ਰੂਹ
ਤੂੰ ਦਿਲ ਵਿਚੋਂ ਕਡ ਲੈ ਗਈ
ਅਜੇ ਵੀ ਤੇਰੀ ਯਾਦ ਆਏ
ਦਿਲਦਾਰ ਕਿੰਨੇ ਤੇਰੇ ਬਾਦ ਆਏ
ਤੂੰ ਜੱਦੋ ਦੀ ਮੇਥੋ ਰੂਸ ਕੇ ਗਈ ਰੂਹ
ਤੂੰ ਦਿਲ ਵਿਚੋਂ ਕਡ ਲੈ ਗਈ
ਨਾ ਮਿਲੇ ਮੈਨੂ ਆਪਣਾ ਪਤਾ ਨਾ
ਜਗ ਤੇ ਐਤਬਰਾ ਆਵੇ
ਤੂੰ ਜੱਦੋ ਦੀ ਮੇਥੋ ਰੂਸ ਕੇ ਗਈ ਰੂਹ
ਤੂ ਦਿਲ ਵਿਚੋਂ ਕਡ ਲੈ ਗਈ

ਅਜੇ ਵੀ ਤੇਰੀ ਯਾਦ ਆਏ
ਦਿਲਦਾਰ ਕਿੰਨੇ ਤੇਰੇ ਬਾਦ ਆਏ
ਤੂੰ ਜੱਦੋ ਦੀ ਮੇਥੋ ਰੂਸ ਕੇ ਗਈ ਰੂਹ
ਤੂੰ ਦਿਲ ਵਿਚੋਂ ਕਡ ਲੈ ਗਈ
ਨਾ ਮਿਲੈ ਮੈਨੂ ਆਪਣਾ ਪਤਾ
ਨਾ ਜਗ ਤੇ ਐਤਬਰਾ ਆਵੇ
ਤੂੰ ਜੱਦੋ ਦੀ ਮੇਥੋ ਰੂਸ ਕੇ ਗਈ ਰੂਹ
ਤੂੰ ਦਿਲ ਵਿਚੋਂ ਕਡ ਲੈ ਗਈ
ਅਜੇ ਵੀ ਤੇਰੀ ਯਾਦ ਆਏ
ਦਿਲਦਾਰ ਕਿੰਨੇ ਤੇਰੇ ਬਾਦ ਆਏ
ਤੂੰ ਜੱਦੋ ਦੀ ਮੇਥੋ ਰੂਸ ਕੇ ਗਈ ਰੂਹ
ਤੂੰ ਦਿਲ ਵਿਚੋਂ ਕਡ ਲੈ ਗਈ
ਨਾ ਮਿਲੈ ਮੈਨੂ ਆਪਣਾ ਪਤਾ
ਨਾ ਜਗ ਤੇ ਐਤਬਰਾ ਆਵੇ
ਤੂੰ ਜੱਦੋ ਦੀ ਮੇਥੋ ਰੂਸ ਕੇ ਗਈ ਰੂਹ
ਤੂ ਦਿਲ ਵਿਚੋਂ ਕਡ ਲੈ ਗਈ

Trivia about the song Rooh [Soul] by Bohemia

Who composed the song “Rooh [Soul]” by Bohemia?
The song “Rooh [Soul]” by Bohemia was composed by Roger David.

Most popular songs of Bohemia

Other artists of Pop rock