Theke Di Sharab

Cee Jay, Taran Saini

ਅੱਜ ਵੀ ਏ ਦਿਲ ਓਹਨੂੰ ਯਾਦ ਕਰਦਾ
ਜਿਸ ਚੰਦਰੀ ਨੇ ਬਰਬਾਦ ਕਰਤਾ
ਰੱਬ ਜਿਨਾ ਜਿਦੇ ਤੇ ਯਕੀਨ ਕੀਤਾ ਸੀ
ਗਲ ਘੁੱਟ ਕੇ ਚਾਵਾਂ ਦਾ ਅੱਗ ਲਗੀ ਖਵਾਬ ਨੂੰ
ਓਦੋਂ ਧੋਖਾ ਦੇਣ ਪਿਛੋ ਜ਼ਿੰਦਾ ਲਾਸ਼ ਬਣਿਆ
ਬੈਠਾ ਪਾਣੀ ਵਾਂਗੂ ਪੀਵਾਂ ਠੇਕੇ ਦੀ ਸ਼ਰਾਬ ਨੂੰ
ਓਦੋਂ ਧੋਖਾ ਦੇਣ ਪਿਛੋ ਜ਼ਿੰਦਾ ਲਾਸ਼ ਬਣਿਆ
ਬੈਠਾ ਪਾਣੀ ਵਾਂਗੂ ਪੀਵਾਂ ਠੇਕੇ ਦੀ ਸ਼ਰਾਬ ਨੂੰ

ਓਹਨੂੰ ਛੱਡਿਆ ਸੀ ਛਾਂ ਤੇ ਸਾਨੂੰ ਗੁਮ ਖਾ ਗਿਆ
Passport ਜਦੋ ਓਡਾ ਚੰਡੀਗੜ੍ਹੋਂ ਆ ਗਿਆ
ਵੀਸਾ Sydney ਦਾ ਲੱਗਾ ਬਦਲੇ ਸੀ ਰੰਗ ਨੀ
ਮਿਧ ਪੈਰਾਂ ਹੇਠਾਂ ਗਈ ਊ ਸਾਡੇ ਗੁਲਾਬ ਨੂੰ
ਓਦੋਂ ਧੋਖਾ ਦੇਣ ਪਿਛੋ ਜ਼ਿੰਦਾ ਲਾਸ਼ ਬਣਿਆ
ਬੈਠਾ ਪਾਣੀ ਵਾਂਗੂ ਪੀਵਾਂ ਠੇਕੇ ਦੀ ਸ਼ਰਾਬ ਨੂੰ
ਓਦੋਂ ਧੋਖਾ ਦੇਣ ਪਿਛੋ ਜ਼ਿੰਦਾ ਲਾਸ਼ ਬਣਿਆ
ਬੈਠਾ ਪਾਣੀ ਵਾਂਗੂ ਪੀਵਾਂ ਠੇਕੇ ਦੀ ਸ਼ਰਾਬ ਨੂੰ

ਔਖੇ ਹੋ ਓਦੀ ਸੀ demand ਪੂਰਦੇ
ਭੁਲ ਗਈ ਹੋਵੇ ਗੀ ਪਵੇ ਗੱਲਾਂ ਸਾਰੀਆਂ
ਪਾਕੇ Guess Gucci Tommy ਫੋਟੋ FB ਤੇ ਪਾਵੇ
ਮਾਰਦੀ ਓ ਫਿਰੇ ਅੰਬਰੀ ਉਡਾਈਆਂ
ਸੁੱਟ ਤੀ ਨਿਸ਼ਾਨੀ ਮੇਰੀ ਮੁੰਦਰੀ ਵ ਕੀਤੇ
ਸੁੱਟ ਤੀ ਨਿਸ਼ਾਨੀ ਮੇਰੀ ਮੁੰਦਰੀ ਵ ਕੀਤੇ
ਜੇਡੀ Birthday ਵਾਲੇ ਦਿਨ ਦਿੱਤੀ ਸੀ ਜਨਾਬ ਨੂੰ
ਓਦੋਂ ਧੋਖਾ ਦੇਣ ਪਿਛੋ ਜ਼ਿੰਦਾ ਲਾਸ਼ ਬਣਿਆ
ਬੈਠਾ ਪਾਣੀ ਵਾਂਗੂ ਪੀਵਾਂ ਠੇਕੇ ਦੀ ਸ਼ਰਾਬ ਨੂੰ
ਓਦੋਂ ਧੋਖਾ ਦੇਣ ਪਿਛੋ ਜ਼ਿੰਦਾ ਲਾਸ਼ ਬਣਿਆ
ਬੈਠਾ ਪਾਣੀ ਵਾਂਗੂ ਪੀਵਾਂ ਠੇਕੇ ਦੀ ਸ਼ਰਾਬ ਨੂੰ

ਓਡਾ ਨਾਮ ਵਿਚ ਪਾਕੇ ਸੀ ਜੇ ਲਿਖਦਾ ਏ ਗੀਤ
ਇਸ ਗੱਲ ਦਾ ਬਣਾ ਕੇ ਇੱਕ ਰਾਜ਼ ਰਖਣਾ
ਓਹੋ ਕਰੇ ਨਾ ਫਿਕਰ ਗੀਤ ਕਿੱਤੇ ਨੀ ਸਨੋਂਦਾ
ਓਹੋ ਕਰੇ ਨਾ ਫਿਕਰ ਗੀਤ ਕਿੱਤੇ ਨੀ ਸਨੋਂਦਾ
ਨਹੀ ਕਿਸੇ ਨੂ ਵੀ ਯਾਰੋ ਓਡਾ ਨਾਮ ਦਸਣਾ
ਜੌ ਜਦੋ ਮੈਂ ਜਹਾਨੋ ਕਿਹ ਕੇ ਸਾਰੇ ਪੱਕੇ ਕੀਤੇ
ਜੌ ਜਦੋ ਮੈਂ ਜਹਾਨੋ ਕਿਹ ਕੇ ਸਾਰੇ ਪੱਕੇ ਕੀਤੇ
ਖੋਲ ਪੜ੍ਹਿਓ ਨਾ ਫੂਕ ਦਿਓ ਇਹ ਕਿਤਾਬ ਨੂੰ
ਓਨੇ ਰੋਣਾ ਪਛਤਾਉਣਾ ਜਦੋ ਵੀ ਮੈਂ ਮਰਿਆ
ਓਨੇ ਰੋਣਾ ਪਛਤਾਉਣਾ ਜਦੋ ਵੀ ਮੈਂ ਮਰਿਆ
ਓਡ ਹੰਜੂਆ ਨਾਲ ਮੇਰੀ ਕਬਰ ਸਲਬ ਜੁ

ਓਦੋਂ ਧੋਖਾ ਦੇਣ ਪਿਛੋ ਜ਼ਿੰਦਾ ਲਾਸ਼ ਬਣਿਆ
ਬੈਠਾ ਪਾਣੀ ਵਾਂਗੂ ਪੀਵਾਂ ਠੇਕੇ ਦੀ ਸ਼ਰਾਬ ਨੂੰ
ਓਦੋਂ ਧੋਖਾ ਦੇਣ ਪਿਛੋ ਜ਼ਿੰਦਾ ਲਾਸ਼ ਬਣਿਆ
ਬੈਠਾ ਪਾਣੀ ਵਾਂਗੂ ਪੀਵਾਂ ਠੇਕੇ ਦੀ ਸ਼ਰਾਬ ਨੂੰ

Trivia about the song Theke Di Sharab by Ceejay

Who composed the song “Theke Di Sharab” by Ceejay?
The song “Theke Di Sharab” by Ceejay was composed by Cee Jay, Taran Saini.

Most popular songs of Ceejay

Other artists of Electro pop