2 Percent
ਹੋ ਗੱਲ ਔਂਦੀ ਜਿਥੇ ਭੁਖੇਆਂ ਨੂੂ ਅੰਨ ਖਵੋਨ ਲਯੀ
ਸੇਵਾ ਵਾ ਵਾ ਲੇ ਕਾਤੋ ਮਜਬੂਰ ਕਰੇ ਤੂ gun ਉਠੌਂ ਲਯੀ
ਜ਼ੁਲਮ ਨੇ ਬਾਲੇ ਨੇ ਹੱਸ ਕੇ ਟਾਲੇ
ਕੇਸ਼ਰੀ ਝੰਡੇ ਤੇ ਖੰਡੇ ਪਾ ਲੇ
ਜਿਥੇ ਪੋਹਿੰਚਾਂ ਨਾ ਤੇਰੇ ਲਾਲੇ ਓਥੇ ਲੰਗਰ ਲਾ ਰੇ ਨੇ
ਇਹ 2 percent ਵਾਲੇ ਓਹੀ ਤੇਰਾ ਦੇਸ਼ ਬਚਾ ਰੇ ਨੇ
ਇਹ 2 percent ਵਾਲੇ ਓਹੀ ਜੋਹ ਤੈਨੂੰ ਚੁੱਬ ਦੇ ਬਾਲੇ ਨੇ
ਦੇਖ ਸਰਕਾਰੇ ਇਹ 2 percent ਵਾਲੇ ਓਹੀ ਤੇਰਾ ਦੇਸ਼ ਬਚਾ ਰੇ ਨੇ
ਓ ਕੇਂਦਾਏ ਜੇਡੀ ਹਰੀ ਹੀ ਹੁੰਦੀ ਆ ਵੱਦ ਜਾਂ ਪਿਛੋ
ਆਡੇ ਹੋਈ ਸੀ ਅਣਖਾਂ ਦੀ ਪੈਦਾ ਏਕ ਫਸਲ ਹੋਯੀ
ਜੀਨੁ ਰੋਲ੍ਦੇ ਰੱਲ ਗਏ ਨੇ ਵੈਰੀ ਲਖਾ
ਲਖ ਕੋਸ਼ਿਸ਼ਾ ਬਾਦ ਵੀ ਨਾ ਮਸਾਲ ਹੋਯੀ
ਖਲਾ ਪਾਇਆ ਨੇ ਲਾਖਾ ਪਾ ਵੇ ਲੁਮਬ੍ਡਾ ਨੇ
ਪਰ ਸ਼ੇਰਾਂ ਦੀ ਕਿਤੋ ਆ ਦਸ ਨਕਲ ਹੋਯੀ
ਜੇਡੀ ਕਰਜੇ ਖਤਮ ਵਜੂਦ ਓਡਾ
ਊ ਤੂ ਭੁਲ ਜਾ ਪੈਦਾ ਨੀ ਹਜੇ ਨਸਲ ਹੋਯੀ
ਊ ਤੂ ਭੁਲ ਜਾ ਪੈਦਾ ਨੀ
ਹਾਲੇ ਨੇ ਚੁਪ ਦੇਖੀ ਤੂਉ ਰੁਖ ਹਵਾ ਦੇ change ਕਰ ਦੇਆਗੇ
ਜੇ ਪਗ ਹਥ ਪਾਯਾ ਛਾਤੀ ਦੇ ਵਿਚੋ ਰੋਂਧ 12ਗੇਜ ਭਰ ਦੇਆਗੇ
ਜਗਤਾਰ ਹਾਵਰੇ ਸਜ਼ਾ ਕਾਰ ਪੂਰੀ ਵਿਖਯੁ ਤੂਉ ਲਾਏ ਤਾਲੇ ਨੇ
ਕਯੂ ਤੇਰੇ ਦਿੱਲ ਘਬਰਾ ਰੇ ਨੇ
ਇਹ 2 percent ਵਾਲੇ ਓਹੀ ਤੇਰਾ ਦੇਸ਼ ਬਚਾ ਰੇ ਨੇ
ਇਹ 2 percent ਵਾਲੇ ਓਹੀ ਜੋਹ ਤੈਨੂੰ ਚੁੱਬ ਦੇ ਬਾਲੇ ਨੇ
ਦੇਖ ਸਰਕਾਰੇ ਇਹ 2 percent ਵਾਲੇ ਓਹੀ ਤੇਰਾ ਦੇਸ਼ ਬਚਾ ਰੇ ਨੇ
ਭਾਰਤ ਕ ਸਨਸਕ੍ਰਿਤ ਰਕਸ਼ਾ ਕਰਨੇ ਮੈ ਸਬ ਸੇ ਬੱਡਾ ਯੋਗ ਦਾਨ ਹੈ
ਯਦੀ ਕਿਸੀ ਕਾ ਹੈ ਤੋਂ ਵੋਹ ਹੈ ਸਿੱਖ ਧਰਮ ਕੇ ਮਾਨਨੇ ਵਾਲੇ ਲੋਗੋ ਕਾ ਹੈਂ
ਸੱਬ ਸੇ ਬਡਾ ਯੋਗ ਦਾਨ ਹੈ
ਕੇਂਡੇ ਡਿੱਗੁਗਾ ਦਰੱਖਤ ਤੇ ਧਰਤੀ ਹੀਲੂ
ਸਿੰਘ ਟਾਇਯਰ ਪਾ ਕੇ ਸਾੜੌ ਤੁਸੀ ਭਾਸ਼੍ਨ ਦਿਤੇ
ਪਰ ਧਰਮ ਆ ਦੂਜਾ ਪਿਹਲੀ ਇਨਸਾਨੀਅਤ
ਤਾ ਹੀ ਬਿਨਾ ਦੇਖੇ ਜ਼ਾਤ ਪਾਤ ਰਾਸ਼ਨ ਦਿੰਦੇ
ਹੋ ਪਾਣੀ ਵੈਰੀ ਨੂੂ ਵੀ ਦੇਣਾ ਸਿਖਯਾ ਆਈ ਗੁਰੂ ਜੀ
ਮੁਕਾਯਾ ਵੀ ਨਾ ਮੁਕੇ ਰਜ਼ਾ ਵਾਹਿਗੁਰੂ ਦੀ
ਕੇਂਡੇ ਮੂਲ੍ਖ ਆ safe ਜਿਥੇ ਗੁਰੂ ਘਰ ਦੇ
ਪਾਏ ਗੋਰੇ ਕਾਲੇ ਜਿਥੇ ਰੇਂਦੇ ਡਰ ਡਰ ਦੇ
ਇਹ ਓਥੇ ਹਾਥ ਵੰਡਾ ਰੇ ਥਾਂ ਥਾਂ ਤੇ ਲਗਰ ਲਾ ਰਹੇ ਨੇ
ਕਿਰਤ ਤੋਂ ਬੋਲ ਲਿਖਾਲੇ ਨੇ ਆਰ੍ਡੇ ਬਿਨਾ ਖੌਫ ਦੇ ਗਾ ਲੇਨੇ
ਚਨੀ ਨਾਤਾਂ ਹੋਣੀ ਫਰਜ਼ ਨਿਭਾ ਰੇਨੇ
ਜੂ ਸ਼ੁਰੂ ਕੀਤਾ ਬਿਨਡਰਾ ਵਾਲੇ ਨੇ
ਕਿਊ ਕਿ ਸਿੱਖੀ ਸਰੋਪ ਨੂੰ ਖਤਮ ਕਰਨ ਵਾਲਿਆਂ ਬੋਹਤ ਕੌਮ
ਕੋਸ਼ਿਸ ਕਰ ਰਹਿਯਾ ਨੇ ਇਹਨੀ ਇਹ ਨਹੀ ਖੇਤੰ ਹੋਣ ਵਾਲੀ
ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ
ਇਹ 2 percent ਵਾਲੇ ਓਹੀ ਤੇਰਾ ਦੇਸ਼ ਬਚਾ ਰੇ ਨੇ
ਇਹ 2 percent ਵਾਲੇ ਓਹੀ ਜੋਹ ਤੈਨੂੰ ਚੁੱਬ ਦੇ ਬਾਲੇ ਨੇ
ਦੇਖ ਸਰਕਾਰੇ ਇਹ 2 percent ਵਾਲੇ ਓਹੀ ਤੇਰਾ ਦੇਸ਼ ਬਚਾ ਰੇ ਨੇ
ਹੋ ਜਦ ਭੀਡ਼ ਪਾਈ ਤੇਰੇ ਦੇਸ਼ ਦੀ ਮੇਹ ਤੈਨੂੰ ਹਿੰਦ ਦੀ
ਚਾਦਰ ਥਾਲੀ ਲੁਕਾਯਾ
ਮੇਰੇ ਪੁੱਤਾ ਤੇਰੇ ਦੇਸ਼ ਦੀ ਰਾਖੀ ਕੀਤੀ
ਏਕ ਵਾਰ ਨਯੀ ਤੈਨੂੰ ਵਾਰ ਵਾਰ ਬਚਯਾ
ਆਪ ਪੁਖੇ ਫਾਹੇ ਲਟਕਦੇ ਫਿਰ ਵੀ ਅਣ ਦਾਤਾ ਬਣ ਕੇ ਤੇਣੂ ਰਾਜਯਾ
ਮੇਰੀ ਬੋਲੀ ਤੇ ਮੇਰਾ ਪਾਣੀ ਵੰਡਯਾ ਤੇਨੂੰ ਭੋਰਾ ਤਰਸ ਨਾ ਆਯਾ
ਊ ਰੂਸ ਤੋਂ ਬ੍ਨਾਯਾ ਅਸਲਾ ਪੁਛਦੀ ਫਿਰੇਯ ਅਨਦਪੁਰ ਵਲੇਯਾ
ਦੇ ਹੱਥ ਕਿਵੇ ਆਯਾ ਅਨਦਪੁਰ ਵਲੇਯਾ ਦੇ ਹੱਥ ਕਿਵੇ ਆਯਾ