Koee Jachdi Na

Daler Mehndi

ਕੋਈ ਜਚਦੀ ਨਾ ਤਾਂ ਤੇਰੇ ਬਿਨਾ
ਕੋਈ ਜਚਦੀ ਨਾ ਤਾਂ ਤੇਰੇ ਬਿਨਾ
ਤੇਰੇ ਬਿਨਾ ਸੱਜਣਾ
ਤੇਰੇ ਬਿਨਾ ਓ ਸੱਜਣਾ
ਕੋਈ ਜਚਦੀ ਨਾ ਤਾਂ ਤੇਰੇ ਬਿਨਾ
ਕੋਈ ਜਚਦੀ ਨਾ ਤਾਂ ਤੇਰੇ ਬਿਨਾ
ਮੰਨ ਵਿਚ ਵਸਿਆ
ਤੇਰਾ ਸੋਹਣਾ ਰੂਪ
ਮੰਨ ਵਿਚ ਵੱਸਿਆ
ਤੇਰਾ ਸੋਹਣਾ ਰੂਪ
ਸੱਜਣਾ
ਸੱਜਣਾ
ਸੱਜਣਾ
ਸੱਜਣਾ
ਕੋਈ ਜਚਦੀ ਨਾ ਤਾਂ ਤੇਰੇ ਬਿਨਾ
ਕੋਈ ਜਚਦੀ ਨਾ ਤਾਂ ਤੇਰੇ ਬਿਨਾ

ਪਲ ਪਲ ਤੇਰੀ ਯਾਦ ਸਾਤਾਵੇ
ਪਲ ਪਲ ਤੇਰੀ ਯਾਦ ਸਾਤਾਵੇ
ਤੇਰੇ ਬਿਨ ਨਾ ਚੈਨ ਆਵੇ
ਤੇਰੇ ਬਿਨ ਨਾ ਚੈਨ ਆਵੇ
ਮੇਨੂ ਰਖ ਲ ਆਪਣੇ ਗ੍ਰਾਮ
ਮੇਨੂ ਰਖ ਲ ਆਪਣੇ ਗ੍ਰਾਮ
ਮੇਨੂ ਰਖ ਲ ਆਪਣੇ ਗ੍ਰਾਮ
ਰਖ ਲ ਆਪਣੇ ਗ੍ਰਾਮ
ਕੋਈ ਜਚਦੀ ਨਾ ਤਾਂ ਤੇਰੇ ਬਿਨਾ
ਕੋਈ ਜਚਦੀ ਨਾ ਤਾਂ ਤੇਰੇ ਬਿਨਾ

ਉਠਦਿਆਂ ਬਹਿੰਦਯਾ ਜਾਗਦੇ ਸੌਨਦੇਯਾ
ਉਠਦਿਆਂ ਬਹਿੰਦੀਆਂ ਜਾਗਦੇ ਸੌਨਦੇਯਾ
ਖਾਂਦੇ ਪੀਂਦਿਆਂ
ਤੂ ਹੀ ਤੂ
ਤੂ ਹੀ ਤੂ
ਤੂ ਹੀ ਤੂ
ਤੂ ਹੀ ਤੂ ਸਾਜ੍ਣਾ
ਜਚਦੀ ਨਾ ਤਾਂ ਤੇਰੇ ਬਿਨਾ
ਕੋਈ ਜਚਦੀ ਨਾ ਤਾਂ ਤੇਰੇ ਬਿਨਾ
ਸਾਰੀ ਦੁਨੀਆ ਵਸੇ
ਪਰ ਮੈਂ ਕੱਲਾ
ਸਾਰੀ ਦੁਨੀਆ ਵਸੇ
ਪਰ ਮੈਂ ਕੱਲਾ
ਮੇਰਾ ਰੱਬ ਜਾਣੇ
ਯਾ ਜਾਣੇ ਅੱਲਾਹ
ਸੋਹਣਾ ਰੱਬ ਜਾਣੇ
ਮੇਰਾ ਜਾਣੇ ਅੱਲਾਹ
ਕੋਈ ਜਚਦੀ ਨਾ ਤਾਂ ਤੇਰੇ ਬਿਨਾ
ਕੋਈ ਜਚਦੀ ਨਾ ਤਾਂ ਤੇਰੇ ਬਿਨਾ
ਹਾਏ ਨੀ ਕੋਈ ਜਚਦੀ ਨਾ ਤਾਂ
ਹਾਏ ਨੀ ਕੋਈ ਜਚਦੀ ਨਾ ਤਾਂ
ਹਾਏ ਨੀ ਕੋਈ ਜਚਦੀ ਨਾ ਤਾਂ
ਤੇਰੇ ਬਿਨਾ
ਤੇਰੇ ਬਿਨਾ,ਤੇਰੇ ਬਿਨਾ

Trivia about the song Koee Jachdi Na by Daler Mehndi

When was the song “Koee Jachdi Na” released by Daler Mehndi?
The song Koee Jachdi Na was released in 2020, on the album “Koee Jachdi Na Thaan”.

Most popular songs of Daler Mehndi

Other artists of World music