Dil Mera Nal

Daler Mehndi, JAWAHAR WATTAL

ਵੈਲੀ ਯਾਰਾ ਵੈਲੀ ਯਾਰਾ ਹੋਏ ਹੋਏ
ਵੈਲੀ ਯਾਰਾ ਵੈਲੀ ਯਾਰਾ ਹੋਏ ਹੋਏ
ਵੈਲੀ ਯਾਰਾ ਵੈਲੀ ਯਾਰਾ ਹੋਏ ਹੋਏ

ਨਸ਼ਾ ਜਿਯਾ ਕਰ ਗਈ ਮੈਨੂੰ ਓ ਬਿਨ ਪਿੱਤੇ ਚੜ ਗਈ ਮੈਨੂੰ
ਨਸ਼ਾ ਜਿਯਾ ਕਰ ਗਈ ਮੈਨੂੰ ਓ ਬਿਨ ਪਿੱਤੇ ਚੜ ਗਈ ਮੈਨੂੰ
ਕੇ ਦਿਲ ਮੇਰਾ ਨਾਲ ਨਾਲ ਨਾਲ ਲੈ ਗਈ ਉਏ
ਕੇ ਦਿਲ ਮੇਰਾ ਨਾਲ ਨਾਲ ਨਾਲ ਲੈ ਗਈ ਉਏ
ਓ ਕੁੜੀ ਆਈ ਪੰਜਾਬੀ ਔਦੀ ਚਾਲ ਸ਼ਰਾਬੀ
ਉਨੂੰ ਵੇਖਿਆ ਹੀ ਹੋ ਜਾਏ ਨਸ਼ਾ

ਗੋਰਾ ਗੋਰਾ ਰੰਗ ਉਦੀ ਕੁੜਤੀ ਵੀ ਤੰਗ ਔਦੀ ਵਰਗੀ ਨਾ ਹੋਰ ਕੋਈ
ਗੋਰਾ ਗੋਰਾ ਰੰਗ ਉਦੀ ਕੁੜਤੀ ਵੀ ਤੰਗ ਔਦੀ ਵਰਗੀ ਨਾ ਹੋਰ ਕੋਈ
ਡੋਲੇ ਅੰਗ ਅੰਗ ਮੈਂ ਤੇ ਹੋ ਗਿਆ ਮਲੰਗ ਓ ਤੇ ਬਣੀ ਆਈ ਮੇਰੇ ਲਯੀ
ਨਸ਼ਾ ਜਿਯਾ ਕਰ ਗਈ ਮੈਨੂੰ ਓ ਬਿਨ ਪਿੱਤੇ ਚੜ ਗਈ ਮੈਨੂੰ
ਨਸ਼ਾ ਜਿਯਾ ਕਰ ਗਈ ਮੈਨੂੰ ਓ ਬਿਨ ਪਿੱਤੇ ਚੜ ਗਈ ਮੈਨੂੰ
ਕੇ ਦਿਲ ਮੇਰਾ ਨਾਲ ਨਾਲ ਨਾਲ ਲੈ ਗਈ ਉਏ
ਕੇ ਦਿਲ ਮੇਰਾ ਨਾਲ ਨਾਲ ਨਾਲ ਲੈ ਗਈ ਉਏ

ਤੇਰੀ ਗਲੀ ਆਉਣਾ ਔਰ ਤੈਨੂੰ ਹੀ ਬਲੋਨਾ ਕੋਈ ਚਲਣਾ ਬਹਾਨਾ ਨਹੀਂ
ਤੇਰੀ ਗਲੀ ਆਉਣਾ ਔਰ ਤੈਨੂੰ ਹੀ ਬਲੋਨਾ ਕੋਈ ਚਲਣਾ ਬਹਾਨਾ ਨਹੀਂ
ਇਕ ਬਾਰੀ ਆਜਾ ਨਸ਼ਾ ਪਿਆਰ ਦਾ ਭੁਲਾਨਾ ਨੀ ਤੇ ਮੈਂ ਮਰ ਜਾਣਾ ਯਹੀਂ
ਨਸ਼ਾ ਜਿਯਾ ਕਰ ਗਈ ਮੈਨੂੰ ਓ ਬਿਨ ਪਿੱਤੇ ਚੜ ਗਈ ਮੈਨੂੰ
ਨਸ਼ਾ ਜਿਯਾ ਕਰ ਗਈ ਮੈਨੂੰ ਓ ਬਿਨ ਪਿੱਤੇ ਚੜ ਗਈ ਮੈਨੂੰ
ਕੇ ਦਿਲ ਮੇਰਾ ਨਾਲ ਨਾਲ ਨਾਲ ਲੈ ਗਈ ਉਏ
ਕੇ ਦਿਲ ਮੇਰਾ ਨਾਲ ਨਾਲ ਨਾਲ ਲੈ ਗਈ ਉਏ

ਵੈਲੀ ਯਾਰਾ ਵੈਲੀ ਯਾਰਾ ਹੋਏ ਹੋਏ
ਵੈਲੀ ਯਾਰਾ ਵੈਲੀ ਯਾਰਾ ਹੋਏ ਹੋਏ
ਵੈਲੀ ਯਾਰਾ ਵੈਲੀ ਯਾਰਾ ਹੋਏ ਹੋਏ
ਵੈਲੀ ਯਾਰਾ ਵੈਲੀ ਯਾਰਾ ਹੋਏ ਹੋਏ

ਚੁੰਨੀ ਦੇ ਸਿਤਾਰੇ ਮੈਨੂੰ ਲੱਗਦੇ ਪਿਆਰੇ ਓ ਲੱਗਦੀ ਹੂਰ ਪਰੀ
ਚੁੰਨੀ ਦੇ ਸਿਤਾਰੇ ਮੈਨੂੰ ਲੱਗਦੇ ਪਿਆਰੇ ਓ ਲੱਗਦੀ ਹੂਰ ਪਰੀ
ਲੁਕ ਛੁਪ ਮਹਿੰਦੀ ਤੇਰੇ ਦਿਲ ਵਿਚ ਰੈਦੀ ਗੱਲ ਕਿਸੇ ਹੋਰ ਨਾਲ ਨਾ ਕਰੀ
ਨਸ਼ਾ ਜਿਯਾ ਕਰ ਗਈ ਮੈਨੂੰ ਓ ਬਿਨ ਪਿੱਤੇ ਚੜ ਗਈ ਮੈਨੂੰ
ਨਸ਼ਾ ਜਿਯਾ ਕਰ ਗਈ ਮੈਨੂੰ ਓ ਬਿਨ ਪਿੱਤੇ ਚੜ ਗਈ ਮੈਨੂੰ
ਕੇ ਦਿਲ ਮੇਰਾ ਨਾਲ ਨਾਲ ਨਾਲ ਲੈ ਗਈ ਉਏ
ਕੇ ਦਿਲ ਮੇਰਾ ਨਾਲ ਨਾਲ ਨਾਲ ਲੈ ਗਈ ਉਏ
ਓ ਕੁੜੀ ਆਈ ਪੰਜਾਬੀ ਔਦੀ ਚਾਲ ਸ਼ਰਾਬੀ
ਉਨੂੰ ਵੇਖਿਆ ਹੀ ਹੋ ਜਾਏ ਨਸ਼ਾ
ਓ ਕੁੜੀ ਆਈ ਪੰਜਾਬੀ ਔਦੀ ਚਾਲ ਸ਼ਰਾਬੀ
ਉਨੂੰ ਵੇਖਿਆ ਹੀ ਹੋ ਜਾਏ ਨਸ਼ਾ
ਨਸ਼ਾ ਜਿਯਾ ਕਰ ਗਈ ਮੈਨੂੰ ਓ ਬਿਨ ਪਿੱਤੇ ਚੜ ਗਈ ਮੈਨੂੰ
ਨਸ਼ਾ ਜਿਯਾ ਕਰ ਗਈ ਮੈਨੂੰ ਓ ਬਿਨ ਪਿੱਤੇ ਚੜ ਗਈ ਮੈਨੂੰ
ਕੇ ਦਿਲ ਮੇਰਾ ਨਾਲ ਨਾਲ ਨਾਲ ਲੈ ਗਈ ਉਏ
ਕੇ ਦਿਲ ਮੇਰਾ ਨਾਲ ਨਾਲ ਨਾਲ ਲੈ ਗਈ ਉਏ
ਕੇ ਦਿਲ ਮੇਰਾ ਨਾਲ ਨਾਲ ਨਾਲ ਲੈ ਗਈ ਉਏ
ਕੇ ਦਿਲ ਮੇਰਾ ਨਾਲ ਨਾਲ ਨਾਲ ਲੈ ਗਈ ਉਏ

Trivia about the song Dil Mera Nal by Daler Mehndi

On which albums was the song “Dil Mera Nal” released by Daler Mehndi?
Daler Mehndi released the song on the albums “Bolo Ta Ra Ra” in 2012 and “Golden Punjabi Hits of 90's” in 2016.
Who composed the song “Dil Mera Nal” by Daler Mehndi?
The song “Dil Mera Nal” by Daler Mehndi was composed by Daler Mehndi, JAWAHAR WATTAL.

Most popular songs of Daler Mehndi

Other artists of World music