Aa Giya Ni Ohi Billo Time [Remix 1]

Deep Jandu, Dj Smita, Sidhu Moose Wala

ਹੱਥ ਮਜਬੂਰੀਆਂ ਨੇ ਬੰਨੇ ਅੜੀਏ
ਤੂ ਚੱਲੇ ਕਾਰਤੂਸ ਸਾਨੂ ਮੰਨੇ ਅੜੀਏ
ਹੱਥ ਮਜਬੂਰੀਆਂ ਨੇ ਬੰਨੇ ਅੜੀਏ
ਤੂ ਚੱਲੇ ਕਾਰਤੂਸ ਸਾਨੂ ਮੰਨੇ ਅੜੀਏ
ਮੈਂ ਦੇਖੀ ਹੱਥਾਂ ਨਾਲ ਲੇਖਾਂ ਦੀ ਲਕੀਰ ਵਗਲੂ
ਕੱਢ ਦੂੰਗਾ ਵਿਹਮ ਜੋ ਵੀ ਤੇਰਾ ਹੋਊਗਾ
ਇਕ ਦਿਨ ਦੇਖੀ ਐਸਾ ਔਣਾ ਸੋਣੀਏ (ਓਏ , ਓਏ)
ਘੜੀ ਹੋਣੀ ਤੇਰੀ time ਮੇਰਾ ਹੋਊਗਾ (ਓਏ , ਓਏ)
ਇਕ ਦਿਨ ਦੇਖੀ ਐਸਾ ਔਣਾ ਸੋਣੀਏ (ਓਏ , ਓਏ)
ਘੜੀ ਹੋਣੀ ਤੇਰੀ time ਮੇਰਾ ਹੋਊਗਾ (ਓਏ , ਓਏ)

ਆ ਗਿਆ ਨੀ ਓਹੀ ਬਿੱਲੋ time (ਬੁੱਰਾਹ , ਓਏ)
ਘੜੀ ਹੋਣੀ ਤੇਰੀ time ਮੇਰਾ ਹੋਊਗਾ (ਬੁੱਰਾਹ , ਓਏ)

ਟੁੱਕੇਆਂ ਤੋ ਬਣਤੇ ਤੂ ਤੀਰ ਦੇਖ ਲਂਈ
ਤਾੜੀਆਂ ਤੋ ਬਣਤੇ ਸ਼ਤੀਰ ਦੇਖ ਲਂਈ
ਆ ਗਿਆ ਨੀ ਓਹੀ ਬਿੱਲੋ time ਨੀ
ਕੱਢ ਦੂੰਗਾ ਸਾਰੇਆਂ ਦੇ ਵਿਹਮ ਨੀ
ਟੁੱਕੇਆਂ ਤੋ ਬਣਤੇ ਤੂ ਤੀਰ ਦੇਖ ਲਂਈ (ਓਏ , ਓਏ)
ਤਾੜੀਆਂ ਤੋ ਬਣਤੇ ਸ਼ਤੀਰ ਦੇਖ ਲਂਈ (ਓਏ , ਓਏ)
ਹੋ ਗੱਲੀਆਂ ਦਾ ਕਖ ਨੀ ਤੂ ਜਿਹਿਨੂ ਸਮਝੇ (ਓਏ , ਓਏ)
ਦੇਖੀ ਅਸਮਾਨ ਵਿਚ ਡੇਰਾ ਹੋਊਗਾ (ਬੁੱਰਾਹ , ਓਏ)
ਇਕ ਦਿਨ ਦੇਖੀ ਐਸਾ ਔਣਾ ਸੋਣੀਏ (ਓਏ , ਓਏ)
ਘੜੀ ਹੋਣੀ ਤੇਰੀ time ਮੇਰਾ ਹੋਊਗਾ (ਓਏ , ਓਏ)
ਇਕ ਦਿਨ ਦੇਖੀ ਐਸਾ ਔਣਾ ਸੋਣੀਏ (ਓਏ , ਓਏ)
ਘੜੀ ਹੋਣੀ ਤੇਰੀ time ਮੇਰਾ ਹੋਊਗਾ (ਓਏ , ਓਏ)

ਕ੍ਯੂਂ ਮੰਨਦੀ ਏਂ ਯਾਰਾਂ ਨੂ (ਬੁੱਰਾਹ , ਓਏ)
ਘੜੀ ਹੋਣੀ ਤੇਰੀ time ਮੇਰਾ ਹੋਊਗਾ.... (ਓਏ)

ਹੋ ਦੁੱਕੀ ਤਿੱਕੀ ਵਾਂਗੂ ਭਾਂਵੇਂ ਪੈਣ ਧੱਕੇ ਨੀ (ਓਏ , ਓਏ)
ਹੋ ਬਣ ਜਾਂਗੇ ਦੇਖੀ ਹੁਕਮ ਦੇ ਇੱਕੇ ਨੀ (ਓਏ , ਓਏ)
ਹੁਣ ਜਿਹੜਾ ਕਰਦੈ ਜ਼ਮਾਨਾ ਟਿੱਚਰਾਂ (ਓਏ , ਓਏ)
ਸਾਡੇ ਅੱਗੇ ਗੋਡਿਆਂ ਨੂ ਟੇਕ ਰੋਊਗਾ (ਓਏ , ਓਏ)
ਇਕ ਦਿਨ ਦੇਖੀ ਐਸਾ ਔਣਾ ਸੋਣੀਏ (ਓਏ , ਓਏ)
ਘੜੀ ਹੋਣੀ ਤੇਰੀ time ਮੇਰਾ ਹੋਊਗਾ (ਓਏ , ਓਏ)
ਇਕ ਦਿਨ ਦੇਖੀ ਐਸਾ ਔਣਾ ਸੋਣੀਏ (ਓਏ , ਓਏ)
ਘੜੀ ਹੋਣੀ ਤੇਰੀ time ਮੇਰਾ ਹੋਊਗਾ (ਓਏ , ਓਏ)

ਅੱਪਾਂ ਨੀ ਹਾਰ ਦੇ (ਬੁੱਰਾਹ , ਓਏ)
ਘੜੀ ਹੋਣੀ ਤੇਰੀ time ਮੇਰਾ ਹੋਊਗਾ (ਓਏ , ਓਏ)

ਸ਼ਿਅਰ ਤੇਰੇ ਵਿਚ ਮੇਰਾ ਨਾਹ ਗੂਂਜੁਂਗਾ
ਡਿੱਬੇਆਂ ਚ ਭਾਂਵੇਂ ਮੇਰਾ ਮੂਸਾ ਪਿੰਡ ਨੀ
ਸਾਨੂ ਵੀ ਏ ਸ਼ੋੰਕ ਅੱਖੀਆਂ ਪਗੌਣ ਦਾ
ਬੰਨੁਗਾ ਜ਼ਰੂਰ ਏ ਜੋਂ ਤੇਰੀ ਹਿੰਡ ਨੀ
Sidhu Moose ਵਾਲੇ ਤੂ ਦੇਖੀ ਅੱਗੇ ਪਿੱਛੇ ਨੀ
ਤੇਰੇ ਜਈਆਂ ਅੱਲੜਾਂ ਦਾ ਘੇਰਾ ਹੋਊਗਾ
ਇਕ ਦਿਨ ਦੇਖੀ ਐਸਾ ਔਣਾ ਸੋਣੀਏ (ਬੁੱਰਾਹ , ਓਏ)
ਘੜੀ ਹੋਣੀ ਤੇਰੀ time ਮੇਰਾ ਹੋਊਗਾ (ਬੁੱਰਾਹ , ਓਏ)
ਇਕ ਦਿਨ ਦੇਖੀ ਐਸਾ ਔਣਾ ਸੋਣੀਏ (ਓਏ , ਓਏ)
ਘੜੀ ਹੋਣੀ ਤੇਰੀ time ਮੇਰਾ ਹੋਊਗਾ (ਓਏ , ਓਏ)

Bottom ਤੋ ਲੈਕੇ ਦਿਲ ਸਾਫ ਤੁਰਿਆ
ਰਖੇਯਾ ਫਰਕ ਨਹੀ ਓ ਨੀਂਦ ਵਿਚ ਨੀ
ਦੇਖ ਹੁਣ ਬਿੱਲੋ ਤੇਰੇ Deep Jandu ਦਾ
ਨਾਹ ਬੋਲੇ ਕੱਲੇ ਕੱਲੇ ਗੀਤ ਵਿਚ ਨੀ
ਮਿਹਨਤ ਹੈ ਕੀਤੀ ਰਾਤਾਂ ਜਾਗ ਜਾਗ ਕੇ
ਐਵੇ ਨਹੀ ਓ ਯਾਰ ਤੇਰਾ game ਪਾ ਗਿਆ (ਬੁੱਰਾਹ , ਓਏ)
ਕੱਢ ਦਿੱਤੇ ਵਿਹਮ check check ਕਰ ਲੈ (ਓਏ , ਓਏ)
ਘੜੀ ਤੇਰੀ ਐ ਤੇ time ਮੇਰਾ ਆ ਗਿਆ (ਓਏ , ਓਏ)
ਕੱਢ ਦਿੱਤੇ ਵਿਹਮ check check ਕਰ ਲੈ (ਓਏ , ਓਏ)
ਘੜੀ ਤੇਰੀ ਐ ਤੇ time ਮੇਰਾ ਆ ਗਿਆ (ਓਏ , ਓਏ)

ਆ ਗਿਆ ਨੀ ਓਹੀ ਬਿੱਲੋ time (ਓਏ , ਓਏ)
ਓਏ , ਓਏ

Most popular songs of Deep Jandu

Other artists of Asiatic music