Reej

Nawab Ali

ਓ ਤੋਡੇਯਾ ਨੀ ਦਿਲ ਕਿਸੇ ਦਾ ਅੱਜ ਤਕ
ਓ ਮਾਰੇਯਾ ਨੀ ਆਪਾ ਕਿਸੇ ਦਾ ਵੀ ਹਕ
ਓ ਤੋਡੇਯਾ ਨੀ ਦਿਲ ਕਿਸੇ ਦਾ ਅੱਜ ਤਕ
ਓ ਮਰੇਯਾ ਨੀ ਆਪਾ ਕਿਸੇ ਦਾ ਵੀ ਹਕ

ਬੋਲਦੇ ਮਾੜਾ ਬੋਲੀ ਜਾਂ ਦੋ
ਆਪਾ ਨੇ ਕਿ ਲੈਣਾ ਆਏ ਦਸ
ਸਿਰ ਉੱਤੇ ਚਾਢੇ ਜੇ ਕੋਯੀ ਬਹਲਾ ਬਲਿਏ
ਨੀ ਜੱਟ ਗਲ ਨਾ ਤਮੀਜ਼ ਨਾ ਕਰੇ

ਹੋ ਕੱਢਣੇ ਭੁਲੇਖੇ ਬਲਿਏ ਨੀ
ਜੱਟ ਇੱਕੋ ਕਮ ਰੀਜ ਨਾਲ ਕਰੇ
ਹੋ ਕੱਢਣੇ ਭੁਲੇਖੇ ਬਲਿਏ ਨੀ
ਜੱਟ ਇੱਕੋ ਕਮ ਰੀਜ ਨਾਲ ਕਰੇ
ਹੋ ਕੱਢਣੇ ਭੁਲੇਖੇ ਬਲਿਏ ਨੀ
ਹੋ ਮੁੰਡਾ ਇੱਕੋ ਕਮ ਰੀਜ ਨਾਲ ਕਰੇ

ਓ ਸਾਡੇ ਵਾਰੇ ਲੋਕਿ ਜਡ੍ਜ੍ਮੇਂਟ ਲੌਂਦੇ ਆ
ਓ ਜੱਟ ਪਰ ਕੀਤੇ ਸਾਂਝਾਂ ਚ ਔਂਦੇ ਆ
ਓ ਸਾਡੇ ਵਾਰੇ ਲੋਕਿ ਜਡ੍ਜ੍ਮੇਂਟ ਲੌਂਦੇ ਆ
ਜੱਟ ਪਰ ਕੀਤੇ ਸਾਂਝਾਂ ਚ ਔਂਦੇ ਆ
ਘਟ ਖਢ ਦਕੁੰਡੇ ਆ ਗ੍ਲਾਸ ਕੱਚ ਦੇ
ਪਰ ਜਾਦਾ ਵੈਰੀ ਕੁਦੇ ਖੱਦਕੌਣੇ ਆ
ਸਾਡੇ ਸਮਝੌਣ ਦੇ ਤਰੀਕੇ ਸਿਧੇ ਆ ਨੀ
ਮੁੰਡਾ ਗਲ ਬਹੁਤੀ ਡੀਪ ਨਾ ਕਰੇ
ਹੋ ਕੱਢਣੇ ਭੁਲੇਖੇ ਬਲਿਏ ਨੀ
ਜੱਟ ਇੱਕੋ ਕਮ ਰੀਜ ਨਾਲ ਕਰੇ
ਹੋ ਕੱਢਣੇ ਭੁਲੇਖੇ ਬਲਿਏ ਨੀ
ਜੱਟ ਇੱਕੋ ਕਮ ਰੀਜ ਨਾਲ ਕਰੇ
ਹੋ ਕੱਢਣੇ ਭੁਲੇਖੇ ਬਲਿਏ ਨੀ
ਹੋ ਮੁੰਡਾ ਇੱਕੋ ਕਮ ਰੀਜ ਨਾਲ ਕਰੇ

ਹਰ ਮਸਲੇ ਦਾ ਹਾਲ ਬਿੱਲੋ ਸਾਡੇ ਕੋਲ ਨੀ
ਨਾ ਹੀ ਲੁੱਟੀਏ ਕਿਸੇ ਨੂ ਬੋਲ ਮਿਠੇ ਬੋਲ ਨੀ
ਹਰ ਮਸਲੇ ਦਾ ਹਾਲ ਬਿਲੋ ਸਾਡੇ ਕੋਲ ਨੀ
ਨਾ ਹੀ ਲੁੱਟੀਏ ਕਿਸੇ ਨੂ ਬੋਲ ਮਿਠੇ ਬੋਲ ਨੀ
ਮਾਤ ਦੌਡ਼ ਵਾਲੀ ਆਖ ਅਰਜੁਨ ਵਰਗੀ
ਕਿ ਕਿ ਆ ਜੱਟ ਨੂ ਆ ਕਿਹੰਦੇ ਬਾਇਯੋਗ੍ਰਫੀ ਫੋਲ ਲਾਯੀ

ਜਿਹਦੇ ਉੱਤੇ ਆਂਖ ਚੀਜ਼ ਕੀਤੇ ਛਡ ਦਾ
ਨੀ ਜਦੋਂ ਤਕ ਓ ਅਚੀਵ ਨਾ ਕਰੇ
ਹੋ ਕੱਢਣੇ ਭੁਲੇਖੇ ਬਲਿਏ ਨੀ
ਜੱਟ ਇੱਕੋ ਕਮ ਰੀਜ ਨਾਲ ਕਰੇ
ਹੋ ਕੱਢਣੇ ਭੁਲੇਖੇ ਬਲਿਏ ਨੀ
ਜੱਟ ਇੱਕੋ ਕਮ ਰੀਜ ਨਾਲ ਕਰੇ
ਹੋ ਕੱਢਣੇ ਭੁਲੇਖੇ ਬਲਿਏ ਨੀ
ਹੋ ਮੁੰਡਾ ਇੱਕੋ ਕਮ ਰੀਜ ਨਾਲ ਕਰੇ

ਓ ਯਾਰੀ ਚ ਗੱਦਰੀ ਭੋਰਾ ਵੀ ਨਾ ਮਾਫ ਨੀ
ਛੱਡੇ ਸੈਂਪਲ ਆਲਾ ਵੀ ਕੋਯੀ ਕਮ ਹਾਫ ਨੀ
ਓ ਯਾਰੀ ਚ ਗਦਰੀ ਭੋਰਾ ਵੀ ਨਾ ਮਾਫ ਨੀ
ਛੱਡੇ ਸੈਂਪਲ ਆਲਾ ਵੀ ਕੋਯੀ ਕਮ ਹਾਫ ਨੀ
ਕਿੰਨੇਯਾ ਦੇ ਪੈਨੇ ਬੈਕ ਗਿਯਰ ਬਲਿਏ
ਮਿਤਰਾਂ ਨੇ ਪਾਏਆ ਜਦੋ ਗਿਯਰ ਤੋਪ ਨੀ

ਪਾਰ੍ਮਾ ਬਸ ਇੱਕੋ ਜੱਮ੍ਯਾ
ਭਵੇਈਂ ਮੁੰਡੇ ਇਥੇ ਜਾਂਦੇ ਬੇਡ
ਹੋ ਕੱਢਣੇ ਭੁਲੇਖੇ ਬਲਿਏ ਨੀ
ਜੱਟ ਇੱਕੋ ਕਮ ਰੀਜ ਨਾਲ ਕਰੇ
ਹੋ ਕੱਢਣੇ ਭੁਲੇਖੇ ਬਲਿਏ ਨੀ
ਜੱਟ ਇੱਕੋ ਕਮ ਰੀਜ ਨਾਲ ਕਰੇ
ਹੋ ਕੱਢਣੇ ਭੁਲੇਖੇ ਬਲਿਏ ਨੀ
ਹੋ ਮੁੰਡਾ ਇੱਕੋ ਕਮ ਰੀਜ ਨਾਲ ਕਰੇ

ਡੀਪ ਜੰਡੂ!
ਆ ਗਿਯਾ ਨਾ ਓਹੀ ਬਿੱਲੋ ਟਾਇਮ!

Most popular songs of Deep Jandu

Other artists of Asiatic music