Up & Down

Karan Aujla, Deep Jandu

ਉੱਚੀਆਂ ਹਵੇਲੀਆਂ ਮੈਂ ਵੇਖਿਆ ਨੇ ਢਹਿੰਦੀਆਂ
ਕਰੋ ਨਾ ਯਕੀਨ ਜਾਦਾ ਸਚ ਮਾਵਾਂ ਕਹਿੰਦਿਆਂ
ਨਾਮ ਹੋਵੇ ਸਾਰੇ ਵੀਰਾ ਵੀਰਾ ਕਿਹੰਦੇ ਆ
ਬੰਜਰ ਜ਼ਮੀਨ ਕੋਲੇ ਨਦੀਆਂ ਨੀ ਵਹਿੰਦੀਆਂ
ਯਾਰੀ ਚ ਗੱਦਾਰੀਆਂ ਤਾ ਕਰਦੇ ਆ ਦੱਲੇ
ਜਿੰਨੀ ਛੇਤੀ ਉੱਤੇ ਓੰਨੀ ਛੇਤੀ ਥੱਲੇ
ਲੋਕਾ ਦੇ ਸਿਰਾ ਤਾ ਦਸ ਕਾਹਦੀ ਬੱਲੇ ਬੱਲੇ
ਜਿੰਨੀ ਛੇਤੀ ਉੱਤੇ ਓੰਨੀ ਛੇਤੀ ਥੱਲੇ
ਬੱਲੇ ਬੱਲੇ ਓਨੀ ਛੇਤੀ ਥੱਲੇ

ਧਰਤੀ ਤੋਂ ਉਠ ਜਦੋ ਲਗਦੀ ਉਡਾਰੀ ਆ
ਅੱਜ ਕੱਲ fame ਪਿਛੇ ਟੁੱਟ ਜਾਂਦੀ ਯਾਰੀ ਆ
ਧਰਤੀ ਤੋਂ ਉਠ ਜਦੋ ਲਗਦੀ ਉਡਾਰੀ ਆ
ਅੱਜ ਕੱਲ fame ਪਿਛੇ ਟੁੱਟ ਜਾਂਦੀ ਯਾਰੀ ਆ
Change ਹੁੰਦੀ ਦੁਨੀਆਂ ਏ ਨੋਟ ਹੁਰਰੇ ਦੇਖ ਕੇ
ਦਿਲ ਕਾਲੇ ਹੋ ਜਾਂਦੇ ਆ ਐਨੀ ਮੱਤ ਮਾਰੀ ਆ
ਟੁੱਟ ਜਾਂਦੇ ਸਾਰੇ ਕੋਲੋ ਖਾਲੀ ਹੁੰਦੇ ਪੱਲੇ
ਜਿੰਨੀ ਛੇਤੀ ਉੱਤੇ ਓੰਨੀ ਛੇਤੀ ਥੱਲੇ
ਲੋਕਾ ਦੇ ਸਿਰਾ ਤਾ ਦਸ ਕਾਹਦੀ ਬੱਲੇ ਬੱਲੇ
ਜਿੰਨੀ ਛੇਤੀ ਉੱਤੇ ਓੰਨੀ ਛੇਤੀ ਥੱਲੇ
ਬੱਲੇ ਬੱਲੇ ਓਨੀ ਛੇਤੀ ਥੱਲੇ

ਸ਼ੇਰ ਕਿਹੰਦੇ ਆਪ ਨੂ ਕੀ ਹੁੰਦੇ ਆ snake ਓਏ
ਕੱਪੜੇ ਤਾ ਸੋਹਣੇ ਸਿਗੇ ਬੰਦੇ ਵੀ ਆ fake ਓਏ
ਸ਼ੇਰ ਕਿਹੰਦੇ ਆਪ ਨੂ ਕੀ ਹੁੰਦੇ ਆ snake ਓਏ
ਕੱਪੜੇ ਤਾ ਸੋਹਣੇ ਸਿਗੇ ਬੰਦੇ ਵੀ ਆ fake ਓਏ
ਸੜਨਾ ਤਾ ਕੰਮ ਹੁੰਦਾ ਲੱਕੜੀ ਦਾ ਚੁੱਲੇ ਚ
ਤੂੰ ਕਾਹਤੋ ਸੜਦਾ ਆ ਵੇਖ ਹੁਣ ਵੇਖ ਓਏ
ਐਸੇ ਲੋਕਾ ਨਾਲੋ ਯਾਰਾ ਆਪਾ ਚੰਗੇ ਕੱਲੇ
ਜਿੰਨੀ ਛੇਤੀ ਉੱਤੇ ਓੰਨੀ ਛੇਤੀ ਥੱਲੇ
ਲੋਕਾ ਦੇ ਸਿਰਾ ਤਾ ਦਸ ਕਾਹਦੀ ਬੱਲੇ ਬੱਲੇ
ਜਿੰਨੀ ਛੇਤੀ ਉੱਤੇ ਓੰਨੀ ਛੇਤੀ ਥੱਲੇ
ਬੱਲੇ ਬੱਲੇ ਓਨੀ ਛੇਤੀ ਥੱਲੇ

ਪਉੜੀ ਉੱਤੇ ਚੜ੍ਹਦੇ ਨੂੰ ਜਿੰਨਾ ਹੁੰਦਾ ਚਾੜ੍ਹਿਆ
ਥੱਲੇ ਔਂਦੇ ਮਿਲਣੇ ਆ ਰੱਬ ਜਦੋ ਤਾਰਿਆਂ
ਪਉੜੀ ਉੱਤੇ ਚੜ੍ਹਦੇ ਨੂੰ ਜਿੰਨਾ ਹੁੰਦਾ ਚਾੜ੍ਹਿਆ
ਥੱਲੇ ਔਂਦੇ ਮਿਲਣੇ ਆ ਰੱਬ ਜਦੋ ਤਾਰਿਆਂ
ਘਰਾਲੇ ਦਾ ਕਰਨ ਰਖੇ ਉਂਗਲਾ ਤੇ ਗਿਣ ਕੇ
ਜਿਹਨੇ ਲੱਤ ਖਿਚੀ ਮੈਨੂੰ ਚੇਤੇ ਓਹੋ ਸਾਰੇ ਆ
Aujla ਸੁਨੇਹਾ ਬਸ ਐਨਾ ਕ ਹੀ ਕੱਲੇ
ਜਿੰਨੀ ਛੇਤੀ ਉੱਤੇ ਓੰਨੀ ਛੇਤੀ ਥੱਲੇ
ਲੋਕਾ ਦੇ ਸਿਰਾ ਤਾ ਦਸ ਕਾਹਦੀ ਬੱਲੇ ਬੱਲੇ
ਜਿੰਨੀ ਛੇਤੀ ਉੱਤੇ ਓੰਨੀ ਛੇਤੀ ਥੱਲੇ
ਬੱਲੇ ਬੱਲੇ ਓਨੀ ਛੇਤੀ ਥੱਲੇ

Most popular songs of Deep Jandu

Other artists of Asiatic music