Vaaj

Deep Jandu, Kanwar Grewal, Karan Aujla

ਨੀ ‘ਵਾਜ ਫਕੀਰਾਂ ਦੀ
ਸੁਣ ਲ ਕੁੜੇ ਚਿਤ ਲਾਕੇ
ਨੀ ‘ਵਾਜ ਫਕੀਰਾਂ ਦੀ
ਸੁਣ ਲ ਕੁੜੇ ਚਿਤ ਲਾਕੇ
ਨੀ ‘ਵਾਜ ਫਕੀਰਾਂ ਦੀ
ਸੁਣ ਲ ਕੁੜੇ ਚਿਤ ਲਾਕੇ

ਅੱਜਕਲ ਖੇਡੀ ਜਾਂਦੀ ਗੇਮ ਆਏ
ਬੰਦੇ ਦੀ image ਓਹਦਾ name ਏ
ਸੋਚ ਨੂ ਬਾਦਲ ਦਿੰਦੀ fame ਏ
ਚਮੜੀ ਤਾ ਔਜਲੇਯਾ ਸਰੇਆ ਦੀ same ਏ
ਡੋਰ ਏ ਡੋਰ’ਆਂ ਦੇ ਨਾਲ ਹੁਣ ਨਾਯੋ ਆੱੜ੍ਦੇ
ਮੁਹਾਂ ਉੱਤੇ mask ਪਿਆਰਾ ਉੱਤੇ ਪਰਦੇ
Money ਹੈ ਸਮਸਿਆ ਨੀ ਜਿੱਦੇ ਪਿੱਛੇ ਸਬ ਹੈ
Jealousyਆਏ ਇੰਨੀ ਕਿਵੇ ਦੱਸਣ ਗੱਲ ਛੱਡ ਦੇ

ਓਹੀ ਆਏ ਨੀ ਦੁਨਿਯਾ ਤੇ ਦਾਰੀ ਅੱਜ ਵੀ
ਇਕ ਹਥ ਨਾ’ ਨਾ ਵੱਜੇ ਤਾੜੀ ਅੱਜ ਵੀ
ਰਾਂਝਾ ਹੁਣ ਕੋਈ ਨਾ ਚਰਾਵੇ ਮਾਝੀਆ
ਹੀਰ ਖੌਰੇ ਕਾਹਤੋਂ ਵੱਜੇ ਮਾੜੀ ਅੱਜ ਵੀ
ਰੂਹ ਵਿਚੋਂ ਨਾ ਜਾਔ ਗਦਾਰੀ, ਸੌ ਵਾਰੀ ਨੀ ਨਹਾ ਕੇ

ਨੀ ‘ਵਾਜ ਫਕੀਰਾਂ ਦੀ
ਸੁਣ ਲ ਕੁੜੇ ਚਿਤ ਲਾਕੇ
ਨੀ ‘ਵਾਜ ਫਕੀਰਾਂ ਦੀ
ਸੁਣ ਲ ਕੁੜੇ ਚਿਤ ਲਾਕੇ
ਨੀ ‘ਵਾਜ ਫਕੀਰਾਂ ਦੀ
ਸੁਣ ਲ ਕੁੜੇ ਚਿਤ ਲਾਕੇ

ਓ ਪੱਕੀ ਆ, ਪੱਕੀ ਆ ਗੱਲ ਦਿਨਾ ਲਿਖ ਕੇ
ਜੜੋਂ ਜਿਹੜੇ ਖੋਖ੍ਲੇ ਨਾ ਕਦੇ ਟਿਕਦੇ
ਜਿਨਾ ਨੂ ਸਿਖਾਓ ਇਥੇ ਤੀਰ ਫੜਨਾ
ਤੋਡੇ ਵਿੰਨ੍ਦੇ ਨਿਸ਼ਾਨੇ ਸਿਖ ਕੇ
ਠੰਡ ਕੀਤੇ ਪੌਂਦੇ ਸਾੜ੍ਹੇ ਕਾਲਜੇ ਤੋਡਦੇ ਆ
ਜਿਹੜੇ ਆ close ਸਚੀ ਵੈਰੀ ਓਹੀ ਤੁਹਾਡੇ ਆ
ਓਦੋਂ ਬੰਦਾ ਛੱਡਦਾ ਏ ਸਰਿਆ ਚਲਾਕਿਆ
ਜਦੋ ਪਤਾ ਲੱਗੇ ਹੁਣ ਮੜੀਆ ‘ਚ ਗੋੱਡੇ ਆ

ਖੌਰੇ ਕਦੋਂ ਹਕ ਆਲੇ ਰਾਸ ਔਣ ਗੇ
Net ਉੱਤੇ ਬਣ-ਬਣ ਦਸ ਔਣ ਗੇ
ਸਾਡੀ ਜਿਥੇ ਲਗਨੀ ਆ ਮਿਹਫਿਲ ਕੁੜੇ
ਐਨੀ ਗਲ ਓਤਯ ਬਂਦੇ ਖਾਸ ਆਓਣ ਗੇ

ਸਚ ਸਿਆਣੇ ਕਿਹ ਗਏ ਔਂਦੀ ਅਕਲ ਆਏ ਧੱਕੇ ਖਾ ਕੇ

ਨੀ ‘ਵਾਜ ਫਕੀਰਾਂ ਦੀ
ਸੁਣ ਲ ਕੁੜੇ ਚਿਤ ਲਾਕੇ
ਨੀ ‘ਵਾਜ ਫਕੀਰਾਂ ਦੀ
ਸੁਣ ਲ ਕੁੜੇ ਚਿਤ ਲਾਕੇ
ਨੀ ‘ਵਾਜ ਫਕੀਰਾਂ ਦੀ
ਸੁਣ ਲ ਕੁੜੇ ਚਿਤ ਲਾਕੇ

ਵਿਚ Toronto ਬਣ’ਦੇ ਗਾਨੇ
ਮੁੰਡਾ ਜੰਡੂ’ਆ ਦਾ ਸਾਜ਼ ਵਜਾਵੇ
ਜੰਮਿਆ ਤੇ ਦੀਪ ਵੀ ਵਿਚ Canada
ਪਰ ਮੋਗੇ ਦਾ ਭੁਲੇਖਾ ਪਾਵੇ

ਵਿਚ Toronto ਬਣ’ਦੇ ਗਾਨੇ
ਮੁੰਡਾ ਜੰਡੂ’ਆ ਦਾ ਸਾਜ਼ ਵਜਾਵੇ
ਜੰਮਿਆ ਤੇ ਦੀਪ ਵੀ ਵਿਚ Canada
ਪਰ ਮੋਗੇ ਦਾ ਭੁਲੇਖਾ ਪਾਵੇ
ਵਾਂਗ ਬਜ਼ੁਰਗਾਂ ਦੇ ਕਰਦਾ ਗੱਲਾਂ
ਵਾਂਗ ਬਜ਼ੁਰਗਾਂ ਦੇ ਕਰਦਾ ਗੱਲਾਂ
ਵੇਖ ਲੀ phone ਮਿਲਾ ਕੇ

ਨੀ ‘ਵਾਜ ਫਕੀਰਾਂ ਦੀ
ਸੁਣ ਲ ਕੁੜੇ ਚਿਤ ਲਾਕੇ
ਨੀ ‘ਵਾਜ ਫਕੀਰਾਂ ਦੀ
ਸੁਣ ਲ ਕੁੜੇ ਚਿਤ ਲਾਕੇ
ਨੀ ‘ਵਾਜ ਫਕੀਰਾਂ ਦੀ
ਸੁਣ ਲ ਕੁੜੇ ਚਿਤ ਲਾਕੇ

Most popular songs of Deep Jandu

Other artists of Asiatic music