Babe Bhangra Paunde Ne

Simmu Dhillon

ਓ ਜਿੱਡੇ ਮਰੇਯਾ ਮੇਲਾ ਲੱਗਜੂ
ਸਾਡਾ ਯਾਰਾਂ ਨਾਲ ਫੁੱਲ ਲਵ ਯੂ
ਓ ਜਿੱਡੇ ਮਰੇਯਾ ਮੇਲਾ ਲੱਗਜੂ
ਸਾਡਾ ਯਾਰਾਂ ਨਾਲ ਫੁੱਲ ਲਵ ਯੂ
ਓ ਜੇਰਾ ਰਖ ਚਾਕਦੂ ਜੱਟ
ਜਿਹਦੇ ਵੀ ਰਿਹਿੰਦੇ ਹਟੇ ਤੇ ਨੀ
ਜਿੰਨਾ ਚਿਰ ਜਯੋਂਦਾ
ਜਿੰਨਾ ਚਿਰ ਜੇਯੱਦਾ ਜੱਟ ਬਿੱਲੋ
ਰਹੁ front page ਤੇ ਨੀ
ਜਿੰਨਾ ਚਿਰ ਜਯੋਂਦਾ
ਜਿੰਨਾ ਚਿਰ ਜੇਯੱਦਾ ਜੱਟ ਬਿੱਲੋ
ਰਹੁ front page ਤੇ ਨੀ
ਜਿੰਨਾ ਚਿਰ ਜੇਯੱਦਾ

ਵੇ ਜਦੋ ਜਵਾਨੀ ਵਾਲਾ ਜੋਰ ਸੀ ਵੇ ਜਾਲਮਾ
ਜਦੋ ਜਵਾਨੀ ਵਾਲਾ ਜੋਰ ਸੀ ਵੇ ਜ਼ਾਲਮਾ

ਵੈਂਗ ਹਵਾ ਦੇ ਉੱਦ ਦੇ ਜਵਾਨਾ
ਹਥ ਨਾ ਔਂਦੇ ਨੇ, ਓ ਬਾਬੇ ਓ ਬਾਬ
ਓ ਬਾਬੇ ਭੰਗੜਾ ਪੌਂਦੇ ਨੇ
ਓ ਬਾਬੇ ਭੰਗੜਾ ਪੌਂਦੇ ਨੇ
ਓ ਬਾਬੇ ਭੰਗੜਾ ਪੌਂਦੇ ਨੇ
ਓ ਬਾਬੇ ਭੰਗੜਾ ਪੌਂਦੇ ਨੇ
ਓ ਪੱਟ ਦਿਆ ਧਰਤੀ ਫਿਰਡਿਯਾ
Dodge'ਆਂ mustangeaa ਨੀ
ਇੱਕ ਗੱਲ ਦੀ ਗੌਰਾਨਟੀ ਬੰਦਾ
ਵਿਚ ਕੋਈ ਖੱਚ ਨਾ ਬੈਂਦਾ ਨੀ
ਓ ਜੋਰ ਮਾਰਦਾ ਧੱਕੇ ਨੀ
ਓ ਰੰਗ ਜੱਟਾਂ ਦੇ ਪੱਕੇ ਨੀ
ਓ ਜੋਰ ਮਾਰਦਾ ਧੱਕੇ
ਪੈਰ ਫੇਰ ਜਾਂਦਾ ਰੇਸ ਤੇ ਨੀ
ਜਿੰਨਾ ਚਿਰ ਜੇਯੱਦਾ
ਜਿੰਨਾ ਚਿਰ ਜੇਯੱਦਾ ਜੱਟ ਬਿੱਲੋ
ਰਹੁ front page ਤੇ ਨੀ
ਜਿੰਨਾ ਚਿਰ ਜੇਯੱਦਾ ,
ਜਿੰਨਾ ਚਿਰ ਜੇਯੱਦਾ ਜੱਟ ਬਿੱਲੋ
ਰਹੁ front page ਤੇ ਨੀ
ਜਿੰਨਾ ਚਿਰ ਜੇਯੱਦਾ

Trivia about the song Babe Bhangra Paunde Ne by Diljit Dosanjh

Who composed the song “Babe Bhangra Paunde Ne” by Diljit Dosanjh?
The song “Babe Bhangra Paunde Ne” by Diljit Dosanjh was composed by Simmu Dhillon.

Most popular songs of Diljit Dosanjh

Other artists of Film score