Fukre

HONEY BEE SINGH

ਓ ਨਿਤ ਨਵੀ shirt ਆਂ ਪੌਣ ਦੀ habit
ਨਵੇਂ ਨਵੇਂ ਫੀਸ ਫੀਸ ਲੌਂ ਦੀ habit
Saturday club ਨੂ ਜੌਂ ਦੀ habit
ਰਹਿ ਗੀ ਆਪਾ ਪੇਂਡੂਆਂ ਨੂ
ਓ ਨਿਤ ਨਵੀ shirt'ਆਂ ਪੌਣ ਦੀ habit
ਨਵੇਂ ਨਵੇਂ ਫੀਸ ਫੀਸ ਲੌਂ ਦੀ habit
Saturday club ਨੂ ਜੌਂ ਦੀ habit
ਰਹਿ ਗੀ ਆਪਾ ਪੇਂਡੂਆਂ ਨੂ

ਓ ਮਨਿਆਂ ਕਿ ਮੂਡੀ ਹੈਗੇ ਜੀ madam ਫੁਕਰੇ ਨਾ
ਪਰ ਦਿਲ ਲੈਣ ਵਾਲੀ ਕੋਈ ਸਾਨੂ ਟੱਕਰੇ ਨਾ
ਓ ਮਨਿਆਂ ਕਿ ਮੂਡੀ ਹੈਗੇ ਜੀ madam ਫੁਕਰੇ ਨਾ
ਪਰ ਦਿਲ ਲੈਣ ਵਾਲੀ ਕੋਈ ਸਾਨੂ ਟੱਕਰੇ ਨਾ
ਫੁਕਰੇ ਨਾ ਜੀ ਆਪਾ ਫੁਕਰੇ ਨਾ
ਫੁਕਰੇ ਨਾ ਜੀ ਆਪਾ ਫੁਕਰੇ ਨਾ, ਬੁਰੱਰ

ਬੁਰੱਰ ਬੁਰੱਰ ਬੁਰੱਰ ਬੁਰੱਰ ਬੁਰੱਰ

ਓ ਜੀਪ ਦੀ ਮਿਤਰੋ ਸ਼ਤ ਲੋਹਾ ਕੇ
Alloy wheel ਦੇ ਟਾਯਰ ਪਵਾ ਕੇ
ਮਾਰੀ ਦੀ ਆ ਗੇੜੀ ਬਈ ਨਿਤ ਟੀਕਾ ਕੇ

ਓ ਜੀਪ ਦੀ ਮਿਤਰੋ ਸ਼ਤ ਲੋਹਾ ਕੇ
Alloy wheel ਦੇ ਟਾਯਰ ਪਵਾ ਕੇ
ਮਾਰੀ ਦੀ ਆ ਗੇੜੀ ਬਈ ਨਿਤ ਟੀਕਾ ਕੇ
ਰੋਕੂ ਕਿਹੜਾ ਪੇਂਡੁਆ ਨੂ

ਓ ਮਨਿਆਂ ਕਿ ਮੂਡੀ ਹੈਗੇ ਜੀ madam ਫੁਕਰੇ ਨਾ
ਪਰ ਦਿਲ ਲੈਣ ਵਾਲੀ ਕੋਈ ਸਾਨੂ ਟੱਕਰੇ ਨਾ
ਓ ਮਨਿਆਂ ਕਿ ਮੂਡੀ ਹੈਗੇ ਜੀ madam ਫੁਕਰੇ ਨਾ
ਪਰ ਦਿਲ ਲੈਣ ਵਾਲੀ ਕੋਈ ਸਾਨੂ ਟੱਕਰੇ ਨਾ
ਫੁਕਰੇ ਨਾ ਜੀ ਆਪਾ ਫੁਕਰੇ ਨਾ
ਫੁਕਰੇ ਨਾ ਜੀ ਆਪਾ ਫੁਕਰੇ ਨਾ, ਬੁਰੱਰ

ਬੁਰੱਰ ਬੁਰੱਰ ਬੁਰੱਰ ਬੁਰੱਰ ਬੁਰੱਰ, ਓਏ ਓਏ ਓਏ

ਓਏ ਰਾਤੀ ਰੇਸਾਂ ਲੌਂ ਦੀ ਸ਼ਰਤਾਂ
ਸ਼ੇਤੀ ਸ਼ੇਤੀ ਦਾਰੂ ਮਕੋਨ ਦੀ ਸ਼ਰਤਾਂ
ਫੇਰ ਪਵਾੜਾ ਪੌਣ ਦੀ ਸ਼ਰਤਾਂ

ਓਏ ਰਾਤੀ ਰੇਸਾਂ ਲੌਂ ਦੀ ਸ਼ਰਤਾਂ
ਸ਼ੇਤੀ ਸ਼ੇਤੀ ਦਾਰੂ ਮਕੋਨ ਦੀ ਸ਼ਰਤਾਂ
ਫੇਰ ਪਵਾੜਾ ਪੌਣ ਦੀ ਸ਼ਰਤਾਂ
ਮੈਂ ਤਾ ਵੀਰੇ ਐਦਾਂ ਹੀ ਕਰੂ

ਓ ਮਨਿਆਂ ਕਿ ਮੂਡੀ ਹੈਗੇ ਜੀ madam ਫੁਕਰੇ ਨਾ
ਪਰ ਦਿਲ ਲੈਣ ਵਾਲੀ ਕੋਈ ਸਾਨੂ ਟੱਕਰੇ ਨਾ
ਓ ਮਨਿਆਂ ਕਿ ਮੂਡੀ ਹੈਗੇ ਜੀ madam ਫੁਕਰੇ ਨਾ
ਪਰ ਦਿਲ ਲੈਣ ਵਾਲੀ ਕੋਈ ਸਾਨੂ ਟੱਕਰੇ ਨਾ
ਫੁਕਰੇ ਨਾ ਜੀ ਆਪਾ ਫੁਕਰੇ ਨਾ
ਫੁਕਰੇ ਨਾ ਜੀ ਆਪਾ ਫੁਕਰੇ ਨਾ (ਰੋਕੂ ਕਿਹੜਾ ਰੋਕੂ ਕਿਹੜਾ ਰੋਕੂ ਕਿਹੜਾ)

ਬੁਰੱਰ ਬੁਰੱਰ ਬੁਰੱਰ ਬੁਰੱਰ ਬੁਰੱਰ
ਰੋਕੂ ਕਿਹੜਾ ਪੇਂਡੁਆ ਨੂ
ਬੁਰੱਰ ਬੁਰੱਰ ਬੁਰੱਰ ਬੁਰੱਰ ਬੁਰੱਰ
ਰੋਕੂ ਕਿਹੜਾ, ਰੋਕੂ ਕਿਹੜਾ
ਬੁਰੱਰ ਬੁਰੱਰ ਬੁਰੱਰ ਬੁਰੱਰ ਬੁਰੱਰ
ਰੋਕੂ ਕਿਹੜਾ ਪੇਂਡੁਆ ਨੂ
ਬੁਰੱਰ ਬੁਰੱਰ ਬੁਰੱਰ ਬੁਰੱਰ ਬੁਰੱਰ
ਮੈਂ ਤਾ ਵੀਰੇ ਐਦਾਂ ਹੀ ਕਰੂ

Trivia about the song Fukre by Diljit Dosanjh

Who composed the song “Fukre” by Diljit Dosanjh?
The song “Fukre” by Diljit Dosanjh was composed by HONEY BEE SINGH.

Most popular songs of Diljit Dosanjh

Other artists of Film score