Habit [Route 66]
Ae yo
The Kidd!
ਹੋ ਖੇਤਾਂ ਵਿਚ ਰੂਹ ਜੱਟ ਦੀ
ਮੈਲਦੀ ਨਾ ਸੂਹ ਜੱਟ ਦੀ
ਦਾਰੂ ਦੱਬਾਂ ਪੀਣ ਲਈ ਜਗਾ
favorite ਖੂਹ ਜੱਟ ਦੀ
ਪੱਪਹ ਵਿਚ ਡਿੱਗਦੀ ਨਾ
ਜੱਟਾਂ ਦੀ ਕੌਮ ਰਾਕਨੇ
ਬੋਤਲ ਨਾਲ ਲਿੱਟਦੀ ਨਾ
Weekend ਦਾ ਗੈਪ ਨੀ ਪੌਂਦੇ
ਹੈਬਿਟ ਪਰ ਨਿੱਤ ਦੀ ਨਾ
ਜੱਟਾਂ ਦੀ ਕੌਮ ਰਾਕਨੇ
ਬੇਡ਼ੇ ਵਿਚ ਤੇਬ ਤੈਂ ਗੱਡੀ
ਨੇਪੈ ਨਾਲ german ਅੱਹੱ
ਹੋ ਕੋਡੀ ਕਾਲੀ ਚਿੱਟੇ ਚਿਨੇ
Common ਨਾ ਦੋਵੇ ਨਸਲਾਂ
ਬਾਜ਼ੀ ਕਦੇ ਪਿੱਟ ਦੀ ਨਾ
ਜੱਟਾਂ ਦੀ ਕੌਮ ਰਾਕਨੇ
ਬੋਤਲ ਨਾਲ ਲਿੱਟਦੀ ਨਾ
Weekend ਦਾ ਗੈਪ ਨੀ ਪੌਂਦੇ
ਹੈਬਿਟ ਪਰ ਨਿੱਤ ਦੀ ਨਾ
ਜੱਟਾਂ ਦੀ ਓਏ ਜੱਟਾਂ ਦੀ ਕੌਮ ਰਾਕਨੇ
ਹੋ ਹੱਟ ਜਾ ਪਿੱਛੇ
ਹੋ ਗੱਡੀ ਯਾਂ ਨੇ ਭਵੇ 40
ਦਿਲ ਨੂ ਲੱਗੀ Jeep original
ਮੇੱਸੀ ਤੇ ਟੇਪ ਮਾਨਕ ਦੀ
ਰਖੇ ਆਂ ਸ਼ੋੰਕ traditional
ਖਾਰੇ ਆਲੇ ਬ੍ਰਾੜ ਕੁਦੇ
ਮੰਨਦਾ ਹਰ ਏਕ ਦੀ ਨਾ
ਜੱਟਾਂ ਦੀ ਕੌਮ ਰਾਕਨੇ
ਬੋਤਲ ਨਾਲ ਲਿੱਟਦੀ ਨਾ
Weekend ਦਾ ਗੈਪ ਨੀ ਪੌਂਦੇ
ਹੈਬਿਟ ਪਰ ਨਿੱਤ ਦੀ ਨਾ
ਜੱਟਾਂ ਦੀ ਕੌਮ ਰਾਕਨੇ
ਵਕ਼ਤ ਪੌਂਡਾ ਸ੍ਕਾਚ ਨੂ
ਆ ਸਵਾ ਮਾਨ ਗੁੱਡ ਦਾ ਗੱਟਾ
ਕਿਹੰਦੇ ਗੁੰਣਕਾਰੀ ਹੁੰਦਾਏ
ਆਰ੍ਕ ਜਮੁਨ ਦਾ ਖੱਟਾ
ਯਾਰੀ ਲੋਹਾ ਯਾਰ ਨੇ ਗੱਡਰ
ਪੈਂਦੀ ਕਦੇ ਫਿੱਕ ਵੀ ਨਾ
ਜੱਟਾਂ ਦੀ ਕੌਮ ਰਾਕਨੇ
ਬੋਤਲ ਨਾਲ ਲਿੱਟਦੀ ਨਾ
Weekend ਦਾ ਗੈਪ ਨੀ ਪੌਂਦੇ
ਹੈਬਿਟ ਪਰ ਨਿੱਤ ਦੀ ਨਾ
ਜੱਟਾਂ ਦੀ ਕੌਮ ਰਾਕਨੇ
ਓਏ ਜੱਟਾਂ ਦੀ ਕੌਮ ਰਾਕਨੇ