Kabaddi

JOY ATUL, SATTA KOTLI WALA

Yo Whats Up
Quit Playing Rugby, Football, Basetball
ਚਲੋ ਬਈ Kabaddi ਖੇਡੀਏ ਹੁਣ
This Is Diljit, Honey Singh
ਚਲੋ ਭਾਈ ਕਬੱਡੀ ਖੇਡੀਏ

ਓ ਜਿਦੇ ਡੌਲਿਆਂ ਚ ਦਮ ਜਿਦੇ ਪੱਤਾ ਵੀਚ ਜਾਨ
ਜਿਨੁ ਖਡਿਆਨ ਖੁਰਾਕਾ ਤੇ ਜਵਾਨੀ ਉਤੈ ਮਾਨ
ਹੇ ਜੀਦੇ ਦੌਲਿਆਂ ਚ ਦਮ ਪੱਤਾ ਵੀਚ ਜਾਨ
ਜਿਨੁ ਖਡਿਆਨ ਖੁਰਾਕਾ ਜਵਾਨੀ ਉਤੈ ਮਾਨ
ਮਾਰੀ ਜਿਨਾ ਮਹਿਣਤ ਹੈ ਵਦੀ ਮਿੱਤਰੋ
ਖੇਡ ਦੇ ਓ ਗਬਰੂ ਖੇਡ ਦੇ ਗਬਰੂ ਕਬੱਡੀ ਮਿਤਰੋ
ਖੇਡ ਦੇ ਓ ਗਬਰੂ ਖੇਡ ਦੇ ਗਬਰੂ ਕਬੱਡੀ ਮਿਤਰੋ

ਓ ਸਿੰਘ ਫਸਦੇ ਕੁੰਡੀਆਂ ਦੇ
ਯਾਰੋ ਵੀ ਮੈਦਾਨ ਦੇ ਜਾਕੇ
ਬੜੀ ਖੇਡੀ ਰਜਵੀਂ ਤੂੰ ਆ ਖੇਡ ਕਬੱਡੀ ਆ
ਬੜੀ ਖੇਡੀ ਰਜਵੀਂ ਤੂੰ ਆ ਖੇਡ ਕਬੱਡੀ ਆ
ਚੱਕੀ ਦੀਨ ਪੁਡਨ ਵਾਂਗੂ ਚੌਡੀਆਂ ਨੇ ਛਾਤੀਆਂ
ਤਪ ਜੰਡੇ ਬੰਦਾ ਮਾਰ ਪੱਤਾ ਉਤੈ ਥਾਪੀਆਂ
ਓ ਚੱਕੀ ਦੀਨ ਪੁਡਨ ਵਾਂਗੂ ਚੌਡੀਆਂ ਨੇ
ਤਪ ਜੰਡੇ ਬੰਦਾ ਮਾਰ ਪੱਤਾ ਉਤੈ ਥਾਪੀਆਂ
ਜਿਨੀ ਮੜੀ ਆਦਤ ਹੈ ਛਾਡਿ ਮਿਤਰੋ॥
ਖੇਡ ਦੇ ਓ ਗਬਰੂ ਖੇਡ ਦੇ ਗਬਰੂ ਕਬੱਡੀ ਮਿਤਰੋ
ਖੇਡ ਦੇ ਓ ਗਬਰੂ ਖੇਡ ਦੇ ਗਬਰੂ ਕਬੱਡੀ ਮਿਤਰੋ

ਬਡਾ ਅਉਖਾ ਹੁੰਦਾ ਹੈ ਅਖਾੜੇ ਵਿਚ ਗਜਨਾ
ਪੰਜਾਬੀਆਂ ਨੂੰ ਹੱਥ ਲਾਕੇ ਸੌਖਾ ਨਾਇ ਓ ਭਜਨਾ
ਓਏ ਬੜਾ ਔਖਾ ਹੁੰਦਾ ਹੈ ਅਖੌੜੇ ਵਿਚ ਗਜਨਾ
ਪੰਜਾਬੀਆਂ ਨੂੰ ਹੱਥ ਲਾਕੇ ਸੌਖਾ ਨਾਇ ਓ ਭਜਨਾ
ਨੈਨਾ ਤੋ ਕਡੇ ਨਾਇ ਖਾਦੀ ਠਗੀ ਮਿੱਤਰੋ
ਖੇਡ ਦੇ ਓ ਗਬਰੂ ਖੇਡ ਦੇ ਗਬਰੂ ਕਬੱਡੀ ਮਿਤਰੋ
ਖੇਡ ਦੇ ਓ ਗਬਰੂ ਖੇਡ ਦੇ ਗਬਰੂ ਕਬੱਡੀ ਮਿਤਰੋ

ਓਏ ਜਿਨਾ ਨੇ ਕਬੱਡੀ ਲੇਖੇ ਲੈ ਜਿੰਦ ਗਾਨੀਆਂ
ਓ ਬੋਤਲੀ ਸੇ ਸਦਾ ਰੇਹਾਨ ਮਾਨ ਦੇ ਜਵਾਨੀਆਂ
ਓਏ ਜਿਨਾ ਨੇ ਕਬੱਡੀ ਲੇਖੇ ਲੈ ਜਿੰਦ ਗਾਨੀਆਂ
ਓ ਬੋਤਲੀ ਸੇ ਸਦਾ ਰੇਹਾਨ ਮਾਨ ਦੇ ਜਵਾਨੀਆਂ
ਜਿਨਾ ਦਿਲ ਸਸਤੀ ਹੈ ਕੱਡੀ ਮਿੱਤਰੋ
ਖੇਡ ਦੇ ਓ ਗਬਰੂ ਖੇਡ ਦੇ ਗਬਰੂ ਕਬੱਡੀ ਮਿਤਰੋ
ਖੇਡ ਦੇ ਓ ਗਬਰੂ ਖੇਡ ਦੇ ਗਬਰੂ ਕਬੱਡੀ ਮਿਤਰੋ

Trivia about the song Kabaddi by Diljit Dosanjh

When was the song “Kabaddi” released by Diljit Dosanjh?
The song Kabaddi was released in 2009, on the album “The Next Level”.
Who composed the song “Kabaddi” by Diljit Dosanjh?
The song “Kabaddi” by Diljit Dosanjh was composed by JOY ATUL, SATTA KOTLI WALA.

Most popular songs of Diljit Dosanjh

Other artists of Film score