Meri Kalam Na Bole
ਕੀ ਲਿਖਾ ਮੇਰੀ ਕਲਮ ਨਾ ਬੋਲੇ
ਭਰ ਭਰ ਅੱਥਰੂ ਰੱਟ ਕੇ ਡੋਲੇ
ਕੀ ਲਿਖਾ ਮੇਰੀ ਕਲਮ ਨਾ ਬੋਲੇ
ਭਰ ਭਰ ਅੱਥਰੂ ਰੱਟ ਕੇ ਡੋਲੇ
ਸੁਣ ਕੇ ਛਿੜ ਦੀ ਕੰਬਨੀ
ਸੁਣ ਕੇ ਛਿੜ ਦੀ ਕੰਬਨੀ
ਮੇਰੇ ਪ੍ਰੀਤਮ ਜੋ ਸਿਆ
ਹੋਣਾ ਨਹੀਂ , ਨਹੀਂ ਹੋਣਾ
ਹੋਣਾ ਨਹੀਂ ਦਰਵੇਸ਼ ਕੋਈ
ਮੇਰੇ ਦਸ਼ਮੇਸ਼ ਜੇਹਾ
ਹੋਣਾ ਨਹੀਂ , ਨਹੀਂ ਹੋਣਾ
ਹੋਣਾ ਨਹੀਂ , ਨਹੀਂ ਹੋਣਾ
ਖੁਦ ਅੱਗ ਨਾਲ ਟਕਰਾ ਲਾਕੇ ਬਾਬਾ
ਠੰਡਕ ਕਰਦਾ ਰਿਹਾ
ਆਪ ਮੁਸ਼ਕਤਾ ਕਰਕੇ ਢਿੱਡ ਸਭ ਦਾ ਭਰਦਾ ਰਿਹਾ
ਆਪ ਮੁਸ਼ਕਤਾ ਕਰਕੇ ਢਿੱਡ ਸਭ ਦਾ ਭਰਦਾ ਰਿਹਾ
ਆਪਣੇ ਚਾਰੇ ਵਾਰ ਕੇ ਸਭਨੂੰ ਆਪਣਾ ਪੁੱਤ ਕਿਹਾ
ਹੋਣਾ ਨਹੀਂ , ਨਹੀਂ ਹੋਣਾ
ਹੋਣਾ ਨਹੀਂ ਦਰਵੇਸ਼ ਕੋਈ
ਮੇਰੇ ਦਸ਼ਮੇਸ਼ ਜੇਹਾ
ਹੋਣਾ ਨਹੀਂ , ਨਹੀਂ ਹੋਣਾ
ਹੋਣਾ ਨਹੀਂ , ਨਹੀਂ ਹੋਣਾ
ਸੀ ਲੱਖਾਂ ਲੋਗੀ ਤਾਰ ਗਏ
ਉਹ ਧੰਨ ਹੀ ਜਿਗਰਾ ਸੀ
ਕੌਮ ਖਾਤਰ ਪਰਿਵਾਰ ਵਾਰ ਗਏ
ਧੰਨ ਹੀ ਜਿਗਰਾ ਸੀ
ਕੌਮ ਖਾਤਰ ਪਰਿਵਾਰ ਵਾਰ ਗਏ
ਧੰਨ ਹੀ ਜਿਗਰਾ ਸੀ
ਸੀ ਜੋ ਚਿੜੀ ਤੋ ਸ਼ੇਰ ਬਣਾਇਆ
ਓਹੋ ਅੱਜ ਵੀ ਕੜੱਕ ਰਿਹਾ
ਹੋਣਾ ਨਹੀਂ , ਨਹੀਂ ਹੋਣਾ
ਹੋਣਾ ਨਹੀਂ ਦਰਵੇਸ਼ ਕੋਈ
ਮੇਰੇ ਦਸ਼ਮੇਸ਼ ਜੇਹਾ
ਹੋਣਾ ਨਹੀਂ , ਨਹੀਂ ਹੋਣਾ
ਹੋਣਾ ਨਹੀਂ , ਨਹੀਂ ਹੋਣਾ
ਹੋਣਾ ਨਹੀਂ , ਨਹੀਂ ਹੋਣਾ
ਹੋਣਾ ਨਹੀਂ , ਨਹੀਂ ਹੋਣਾ