Parohna Banke
ਹੁੰਦੀਆਂ ਨੇ love marriage ਆਂ
ਵੇ ਬਾਪੂ ਚੰਦਰਾ ਅੜਬ ਐ ਬਾਹਲਾ
ਬੇਬੇ ਨੇ ਮਰੋੜੀ ਗੁਤ ਵੇ
ਤੇ ਭੇਦ ਖੁਲ ਗਿਆ ਯਾਰਾ
ਵੀਰਾ ਤੇਰਾ ਘਰ ਲੱਭ ਲਿਆ
ਵੀਰਾ ਤੇਰਾ ਘਰ ਲੱਭ ਲਿਆ
ਤੋਰੀ ਗੱਲ ਵੇ ਵਿਚੋਲਾ ਕੋਈ ਕਰਕੇ
ਘਰ ਦਿਆਂ ਨੇ ਸੂਹ ਲੱਗ ਗਈ
ਤੇਰੇ ਘਰ ਨੂੰ ਆਉਣ ’ਗੇ ਭੜਕੇ
ਘਰ ਦਿਆਂ ਨੇ ਸੂਹ ਲੱਗ ਗਈ
ਤੇਰੇ ਘਰ ਨੂੰ ਆਉਣ ’ਗੇ ਭੜਕੇ
ਹੋ ਯਾਰ ਤੇਰਾ ਫਿਰੇ ਉੱਡਿਆਂ ਨੀ
ਅੱਜ ਮੁਛ ਨੂੰ ਬੋਚ ਨਾ ਲਾਯਾ
ਹੋ ਠੁੱਕਮੀ ਜੇਹੀ ਪੱਗ ਬੰਨ ਕੇ
ਘੋੜੀ ਵਾਂਗਰਾਂ ਬੁੱਲਟ ਲਿਸ਼ਕਾਇਆ
ਹੋ ਪਾਇਆ ਬਿੱਲੋ ਲੋਯੀ ਕੁੜਤਾ
ਹੋ ਪਾਇਆ ਬਿੱਲੋ ਲੋਯੀ ਕੁੜਤਾ
ਬੈਠਾ ਜੱਟ ਨੀ ਤੈਆਰੀ ਕਰਕੇ
ਹੋ ਪੱਟਣਾ ਗ਼ਰੂਰ ਬੱਲੀਏ
ਨੀ ਥੋਡੇ ਘਰ ਦਾ ਪਰੋਹਣਾ ਬਣਕੇ
ਹੋ ਪੱਟਣਾ ਗ਼ਰੂਰ ਬੱਲੀਏ
ਨੀ ਥੋਡੇ ਘਰ ਦਾ ਪਰੋਹਣਾ ਬਣਕੇ
ਭਾਬੀ ਮੇਰੀ ਫਿਰੇ ਬੁਕਦੀ
ਨਈ ਯੋ ਕਲ ਵੀ ਵੀਰ ਨਾਲ ਬੋਲੀ
ਹੋ ਮੰਗਿਆ ਸੀ ਤੇਰਾ ਹੱਥ ਨੀ
ਕਹਿੰਦੀ ਪੇਕਿਆਂ ਨੂੰ ਜਾਉ ਤੇਰੀ ਡੋਲੀ
ਤੇਰੀਆਂ ਚੜਾਈਆ ਸੁਨ ਕੇ
ਤੇਰੀਆਂ ਚੜਾਈਆ ਸੁਨ ਕੇ
ਕਾਲੀ ਹੋ ਗੀ ਵਿਚਾਰੀ ਕੱਢ ਕੱਢ ਕੇ
ਹੋ ਪੱਟਣਾ ਗ਼ਰੂਰ ਬੱਲੀਏ
ਨੀ ਥੋਡੇ ਘਰ ਦਾ ਪਰੋਹਣਾ ਬਣਕੇ
ਹੋ ਪੱਟਣਾ ਗ਼ਰੂਰ ਬੱਲੀਏ
ਨੀ ਥੋਡੇ ਘਰ ਦਾ ਪਰੋਹਣਾ ਬਣਕੇ
ਹੋ ਢੋਲੀ ਕੋਲੇ ਗੀਤ ਮੁੱਕ ਗਏ
ਨਹੀਓ ਭੰਗੜਾ ਮੁੱਕਣ ਤੇ ਆਇਆ
ਵੇ ਸਾਡੇ ਘਰ ਕੌਣ ਰੱਖਤਾ
ਐਸਾ ਲਾਟੂਆਂ ਵੇਹੜਾ ਲਿਸ਼ਕਾਯਾ
ਹੋ ਬੇੜਾ ਕਰੂ ਧੰਨ ਧੰਨ ਨੀ
ਬੇੜਾ ਕਰੂ ਧੰਨ ਧੰਨ ਨੀ
ਸਾਡੇ ਘਰ ਚ ਪੰਜੇਬ ਤੇਰੀ ਛਣਕੇ
ਘਰ ਦਿਆਂ ਨੇ ਸੂਹ ਲੱਗ ਗਈ
ਤੇਰੇ ਘਰ ਨੂੰ ਆਉਣ ’ਗੇ ਭੜਕੇ
ਘਰ ਦਿਆਂ ਨੇ ਸੌਹ ਸੂਹ ਗਈ
ਤੇਰੇ ਘਰ ਨੂੰ ਆਉਣ ’ਗੇ ਭੜਕੇ
ਹੋ ਪੱਟਣਾ ਗ਼ਰੂਰ ਬੱਲੀਏ
ਨੀ ਥੋਡੇ ਘਰ ਦਾ ਪਰੋਹਣਾ ਬਣਕੇ
ਪੱਟਣਾ ਗ਼ਰੂਰ ਬੱਲੀਏ
ਨੀ ਥੋਡੇ ਘਰ ਦਾ ਪਰੋਹਣਾ ਬਣਕੇ